Govt Sen Sec School Kum Kalan Ludhiana

Call Contact the university

Govt Sen Sec School Kum Kalan Ludhiana Dear Guest !Like the page and stay connected with latest information and current happenings of Govt

ਸਵੱਛਤਾ ਪਖਵਾੜਾ 2026ਕਮਿਊਨਿਟੀ outreach ਦਿਨ
07/09/2026

ਸਵੱਛਤਾ ਪਖਵਾੜਾ 2026
ਕਮਿਊਨਿਟੀ outreach ਦਿਨ

ਸਵੱਛਤਾ ਪਖਵਾੜਾ ਗਰੀਨ ਸਕੂਲ ਡਰਾਈਵ ਦਿਨ
07/09/2026

ਸਵੱਛਤਾ ਪਖਵਾੜਾ
ਗਰੀਨ ਸਕੂਲ ਡਰਾਈਵ ਦਿਨ

ਸਵੱਛਤਾ ਪਖਵਾੜਾ 2026ਸਵੱਛਤਾ ਸ਼ਪਤ ਦਿਨ
07/09/2026

ਸਵੱਛਤਾ ਪਖਵਾੜਾ 2026
ਸਵੱਛਤਾ ਸ਼ਪਤ ਦਿਨ

👏👏🎉 ਮਿਹਨਤ ਦਾ ਫ਼ਲ 👏👏🎉ਸਮੂਹ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮਬਾਰਕਾਂ ਆਪਣੇ ਸਕੂਲ ਦਾ ਸਟੂਡੈਂਟਸ ਜੋਂ  ਮਿਹਨਤ ਸਦਕਾ ਟੈਸਟ ਕਲੀਅਰ ਕਰਕੇ ਅੱਜ ...
29/08/2026

👏👏🎉 ਮਿਹਨਤ ਦਾ ਫ਼ਲ 👏👏🎉
ਸਮੂਹ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮਬਾਰਕਾਂ ਆਪਣੇ ਸਕੂਲ ਦਾ ਸਟੂਡੈਂਟਸ ਜੋਂ ਮਿਹਨਤ ਸਦਕਾ ਟੈਸਟ ਕਲੀਅਰ ਕਰਕੇ ਅੱਜ Punjab Armed Police ਵਿੱਚ ਜੋਇਨ ਕਰ ਲਿਆ ਹੈ l
Name Satnam Singh father name vasdev
ਪਿੰਡ ਕੂਮ ਕਲਾਂ
2019 ਵਿਚ 10+2 ਸਾਇੰਸ ਵਿੱਚੋ ਮੈਰਿਟ ਲਿਸਟ ਚ ਨਾਮ ਆਇਆ
B.Sc ਸਾਇੰਸ SCD GOVT COLLEGE 2022 ਚ ਪਾਸ ਕਰਨ ਉਪਰੰਤ ਸਿਵਿਲ ਟੈਸਟ ਦੀ ਤਿਆਰੀ ਕੀਤੀ ਤੇ ਟਿਉਸ਼ਨ ਪੜਾ ਕੇ ਘਰ ਦਾ ਖਰਚ ਵੀ ਚਲਾਇਆ l
ਗਰੀਬੀ ਚ ਜਨਮ ਹੋਇਆ ਪਰ ਗਰੀਬੀ ਚੋ ਉੱਠ ਕੇ ਮਿਹਨਤ ਕਰਕੇ ਅੱਜ ਸੇਲੈਕਸ਼ਨ ਹੋਣ ਉਪਰੰਤ ਸਟਾਫ਼ ਵਲੋ ਮੂੰਹ ਮਿੱਠਾ ਕਰਵਾਇਆ ਗਿਆ l
ਬਹੁਤ ਮੁਬਾਰਕਾਂ ਸਤਨਾਮ ਸਿੰਘ ਚੜਦੀਆਂ ਕਲਾਂ ਚ ਰਹੋ l

**Biozyme pragti scholarship**Biostatd Pvt limited company ਵਲੋਂ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ 3000/- ਪ੍ਰਤੀ ਵਿੱਦਿਆਰਥੀ ਵ...
23/08/2026

**Biozyme pragti scholarship**
Biostatd Pvt limited company ਵਲੋਂ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ 3000/- ਪ੍ਰਤੀ ਵਿੱਦਿਆਰਥੀ ਵਜੀਫਾ ਦੇ ਕੇ ਸਨਮਾਨਿਤ ਕੀਤਾ ਗਿਆ l
ਸਕੂਲ ਇੰਚਾਰਜ ਅਤੇ ਸਮੂਹ ਸਟਾਫ਼ ਵੱਲੋਂ ਕੰਪਨੀ ਦੇ ਨੁਮਾਇੰਦਿਆਂ ਦਾ ਧੰਨਵਾਦ ਤੇ ਸਨਮਾਨਿਤ ਕੀਤਾ ਗਿਆ l

👏👏Power lifting 🏋️🏋️👏ਇੱਕ ਵਾਰ ਫੇਰ ਜ਼ਿਲ੍ਹਾ ਪੱਧਰ ਤੇ ਜਸਮੀਨ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ lਸਮੂਹ ਸਟਾਫ਼ ਤੇ ਮਾਪਿਆ ਨੂੰ ਬਹੁਤ ਬਹੁਤ ਮ...
11/08/2026

👏👏Power lifting 🏋️🏋️👏
ਇੱਕ ਵਾਰ ਫੇਰ ਜ਼ਿਲ੍ਹਾ ਪੱਧਰ ਤੇ ਜਸਮੀਨ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ l
ਸਮੂਹ ਸਟਾਫ਼ ਤੇ ਮਾਪਿਆ ਨੂੰ ਬਹੁਤ ਬਹੁਤ ਮੁਬਾਰਕਾਂ l

🎉  Block level competition 🎉ਸੁਮਨ ਕੌਰ ਜਮਾਤ 9TH B ਨੇ ਬਲਾਕ ਪੱਧਰੀ ਲੇਖ ਮੁਕਾਬਲੇ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ Iਸਕੂਲ ਇੰਚਾਰਜ ਸਮੂਹ ਸ...
10/08/2026

🎉 Block level competition 🎉
ਸੁਮਨ ਕੌਰ ਜਮਾਤ 9TH B ਨੇ ਬਲਾਕ ਪੱਧਰੀ ਲੇਖ ਮੁਕਾਬਲੇ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ I
ਸਕੂਲ ਇੰਚਾਰਜ ਸਮੂਹ ਸਟਾਫ਼ ਅਤੇ ਮਾਪਿਆਂ ਨੂੰ ਬਹੁਤ ਮੁਬਾਰਕਾਂ l

👏ਜ਼ੋਨਲ ਟੂਰਨਾਮੈਂਟ 2026 ਕੁਸ਼ਤੀ (ਰੇਸਲਿੰਗ)👏 :ਸਟੂਡੈਂਟ ਪਰਮਜੀਤ ਰਾਮ ਜਮਾਤ 10+2 ਨੇ ਜ਼ੋਨਲ ਟੂਰਨਾਮੈਂਟ ਵਿੱਚੋ ਪਹਿਲਾ ਸਥਾਨ ਹਾਸਲ ਕੀਤਾ lਸਮੂ...
05/08/2026

👏ਜ਼ੋਨਲ ਟੂਰਨਾਮੈਂਟ 2026 ਕੁਸ਼ਤੀ (ਰੇਸਲਿੰਗ)👏 :

ਸਟੂਡੈਂਟ ਪਰਮਜੀਤ ਰਾਮ ਜਮਾਤ 10+2 ਨੇ ਜ਼ੋਨਲ ਟੂਰਨਾਮੈਂਟ ਵਿੱਚੋ ਪਹਿਲਾ ਸਥਾਨ ਹਾਸਲ ਕੀਤਾ l
ਸਮੂਹ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ l

ਆਪਣੇ ਸਕੂਲ ਦੀ ਹੋਣਹਾਰ ਵਿਦਿਆਰਥਣ ਗਗਨਪ੍ਰੀਤ ਕੌਰ (ਮੈਡੀਕਲ) ਪਿੰਡ ਪੰਜੇਟਾ  ਵਲੋ ਡਾਕਟਰੀ ਦੀ ਪੜ੍ਹਾਈ ਲਈ ENTRANCE EXAM NEET (UG) ਕਲੀਅਰ ਕਰ...
27/07/2026

ਆਪਣੇ ਸਕੂਲ ਦੀ ਹੋਣਹਾਰ ਵਿਦਿਆਰਥਣ ਗਗਨਪ੍ਰੀਤ ਕੌਰ (ਮੈਡੀਕਲ) ਪਿੰਡ ਪੰਜੇਟਾ ਵਲੋ ਡਾਕਟਰੀ ਦੀ ਪੜ੍ਹਾਈ ਲਈ ENTRANCE EXAM NEET (UG) ਕਲੀਅਰ ਕਰਨ ਤੇ ਸਕੂਲ ਸਿੱਖਿਆ ਵਿਭਾਗ ਵਲੋ ਸਨਮਾਨਿਤ ਕੀਤਾ ਗਿਆ l
ਮਾਪਿਆਂ, ਸਮੂਹ ਸਾਫ਼ ਅਤੇ ਇਲਾਕਾ ਨਿਵਾਸੀਆਂ ਨੂੰ ਮੁਬਾਰਕਾਂ l

ਡੇਂਗੂ ਤੇ ਵਾਰ ਮੁਹਿੰਮ ਤਹਿਤ ਸਰਦਾਰ ਗੁਰਦੇਵ ਸਿੰਘ ਜੀ ਹੈਲਥ ਇੰਸਪੈਕਟਰ ਸੀ ਐਚ ਸੀ ਕੂਮ ਕਲਾਂ ਟੀਮ ਵਲੋਂ ਸਕੂਲ ਚ ਡੇਂਗੂ ਲਾਰਵੇ ਦੀ ਜਾਂਚ ਕੀਤੀ ਅ...
18/07/2026

ਡੇਂਗੂ ਤੇ ਵਾਰ ਮੁਹਿੰਮ ਤਹਿਤ ਸਰਦਾਰ ਗੁਰਦੇਵ ਸਿੰਘ ਜੀ ਹੈਲਥ ਇੰਸਪੈਕਟਰ ਸੀ ਐਚ ਸੀ ਕੂਮ ਕਲਾਂ ਟੀਮ ਵਲੋਂ ਸਕੂਲ ਚ ਡੇਂਗੂ ਲਾਰਵੇ ਦੀ ਜਾਂਚ ਕੀਤੀ ਅਤੇ ਜਾਗਰੂਕ ਕੀਤਾ l

Address

Ludhiana
141126

Opening Hours

Monday 9am - 12pm
Tuesday 9am - 12pm
Wednesday 9am - 12pm
Thursday 9am - 12pm
Friday 9am - 12pm
Saturday 9am - 12pm

Telephone

+911612832410

Website

Alerts

Be the first to know and let us send you an email when Govt Sen Sec School Kum Kalan Ludhiana posts news and promotions. Your email address will not be used for any other purpose, and you can unsubscribe at any time.

Contact The University

Send a message to Govt Sen Sec School Kum Kalan Ludhiana:

Shortcuts

Share