Gurukul School Kahangarh

  • Home
  • Gurukul School Kahangarh
Call Website Contact the university

Gurukul School  Kahangarh Gurukul School Kahangarh [BARETA-JAKHAL ROAD ] KAHANGARH [MANSA]

18/09/2026

Parenting session Gurukul School kahanagrh

15/09/2026

Kids cute highlights Gurukul School Kahangarh

23/10/2025

Gurukul School Kahangarh

12/10/2025

Gurukul School Kahanagrh Parents Teacher Meeting

ਅੱਜ ਮਾਣਯੋਗ MLA Sh ਬੁੱਧ ਰਾਮ ਜੀ ਬੁਢਲਾਡਾ, ਕਾਹਨਗੜ੍ਹ ਪਿੰਡ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਸਮੇਂ ਗੁਰੂਕੁਲ ਸਕੂਲ ਕਾਹਨਗੜ੍ਹ ...
28/09/2025

ਅੱਜ ਮਾਣਯੋਗ MLA Sh ਬੁੱਧ ਰਾਮ ਜੀ ਬੁਢਲਾਡਾ, ਕਾਹਨਗੜ੍ਹ ਪਿੰਡ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਸਮੇਂ ਗੁਰੂਕੁਲ ਸਕੂਲ ਕਾਹਨਗੜ੍ਹ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਫ਼ਦ ਨੂੰ ਮਿਲੇ । ਇਸ ਸਮੇਂ ਭੁਪਿੰਦਰ ਸਿੰਘ ਚੇਅਰਮੈਨ ਗੁਰੂਕੁਲ ਸਕੂਲ ਕਾਹਨਗੜ੍ਹ ਨੇ ਪਿੰਡ ਕਾਹਨਗੜ੍ਹ ਅਤੇ ਪੰਜਾਬ ਦੇ ਵਿਕਾਸ ਕਾਰਜਾਂ ਲਈ ਆਮ ਆਦਮੀ ਪਾਰਟੀ ਦਾ ਅਤੇ MLA ਬੁੱਧ ਰਾਮ ਜੀ ਦਾ ਧੰਨਵਾਦ ਕੀਤਾ । ਇਸ ਸਮੇਂ ਪ੍ਰਾਈਵੇਟ ਸਕੂਲਾਂ ਦੇ ਬਫ਼ਦ ਨੇ ਪ੍ਰਾਈਵੇਟ ਸਕੂਲਾਂ ਲਈ CLU ਲਈ ਵਨ ਟਾਈਮ ਸੈਟਲਮੈਂਟ ਪਾਲਿਸੀ ਲਈ ਬੇਨਤੀ ਕੀਤੀ ਅਤੇ ਜਿਸ ਨਾਲ ਪੰਜਾਬ ਸਰਕਾਰ ਨੂੰ ਬਹੁਤ ਜ਼ਿਆਦਾ ਵਿੱਤੀ ਲਾਭ ਹੋਵੇਗਾ ਉੱਥੇ ਘੱਟ ਬਜਟ ਸਕੂਲਾਂ ਜੋ ਬਹੁਤ ਹੀ ਘੱਟ ਫੀਸ ਤੇ ਬੱਚਿਆਂ ਦੀ ਸੇਵਾ ਕਰ ਰਹੇ ਹਨ ਉਹਨਾਂ ਨੂੰ ਰਾਹਤ ਮਿਲੇਗੀ । ਸਰਦਾਰ ਬੁੱਧ ਰਾਮ ਜੀ ਨੇ ਪੂਰਾ ਵਿਸ਼ਵਾਸ ਦਿੰਦੇ ਹੋਏ ਕਿਹਾ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ । ਇਸ ਸਮੇਂ ਸੰਤ ਬਾਬਾ ਅਤਰ ਸਿੰਘ ਜੀ ਸਕੂਲ ਵੱਲੋ ਸਰਦਾਰ ਸੁਖਵਿੰਦਰ ਸਿੰਘ , ਕਲਪਨਾ ਚਾਵਲਾ ਸਕੂਲ ਵੱਲੋਂ ਸੰਤੋਖ ਕੁਮਾਰ ਅਤੇ ਮੋਡਰਨ ਸੈਕੂਲਰ ਸਕੂਲ ਵੱਲੋਂ ਯਾਦਵਿੰਦਰ ਸਿੰਘ ਨੇ ਸਰਦਾਰ ਬੁੱਧ ਰਾਮ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ।

10/07/2025

ਫੇਸਬੁੱਕ ਇੰਸਟਾਗ੍ਰਾਮ ਤੇ post ਪਾਕੇ ਨਹੀਂ ਲੱਗਦੇ plants ਇਸ ਤਰਾਂ ਲੱਗਦੇ ਹਨ ।

06/06/2025

Address

Bareta Jakhal Road Kahangarh

151501

Alerts

Be the first to know and let us send you an email when Gurukul School Kahangarh posts news and promotions. Your email address will not be used for any other purpose, and you can unsubscribe at any time.

Contact The University

Send a message to Gurukul School Kahangarh:

Shortcuts

  • Want your university to be the top-listed university?

Share