A D College Dharamkot

A D College Dharamkot Arjan das college is affilated to punjab university and situated in dharamkot.

16/11/2025
ਅਰਜਨ ਦਾਸ ਕਾਲਜ, ਧਰਮਕੋਟ ਦੇ ਵਿਦਿਆਰਥੀ ਰਹੇ ਸੁਮਿਤ ਨਰੂਲਾ ਨੇ ਪੰਜਾਬ ਸਰਕਾਰ ਦੁਆਰਾ ਆਯੋਜਿਤ ਕੀਤੇ ਸਟੇਟ ਲੈਵਲ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਪਹਿ...
25/01/2025

ਅਰਜਨ ਦਾਸ ਕਾਲਜ, ਧਰਮਕੋਟ ਦੇ ਵਿਦਿਆਰਥੀ ਰਹੇ ਸੁਮਿਤ ਨਰੂਲਾ ਨੇ ਪੰਜਾਬ ਸਰਕਾਰ ਦੁਆਰਾ ਆਯੋਜਿਤ ਕੀਤੇ ਸਟੇਟ ਲੈਵਲ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਕਾਲਜ ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ। ਕਾਲਜ ਮੈਨੇਜਮੈਂਟ ਤੇ ਸਮੂਹ ਸਟਾਫ ਵਲੋਂ ਇਸ ਕਾਮਯਾਬੀ ਤੇ ਬਹੁਤ ਬਹੁਤ ਮੁਬਾਰਕਬਾਦ ਅਤੇ ਭਵਿੱਖ ਦੀਆਂ ਸ਼ੁਭਕਾਮਨਾਵਾਂ।

19/01/2025
Proud Alumni of AD A D College Dharamkot
21/11/2024

Proud Alumni of AD A D College Dharamkot

30/07/2024

Panjab University celebrates as two of its students Manu Bhakar and Sarabjot Singh won a medal at Olympic Games Paris 2024 by clinching bronze in the 10m air pistol mixed event. Manu Bhakar took admission in DAV College, Sector-10, Chandigarh in the session 2022-23 as a student of MA Public Administration and presently she took admission in Post Graduate Diploma in Mass Communication for the session 2024-25. Sarabjot Singh is currently pursuing Post Graduate Diploma(Marketing Management) from DAV College, Sector-10, Chandigarh affiliated to PU. Prof. Renu Vig, Vice Chancellor, Panjab University, Chandigarh congratulated Manu Bhakar and Sarabjot Singh and their family on their remarkable achievement. She also stated that University always endeavors to provide the best sports facility and environment to the players so that they can bring laurels to the nation. Vice Chancellor also announced that Manu Bhakar and Sarabjot Singh will be honored in the forthcoming Panjab University convocation. Vice President of India

ਅਰਜਨ ਦਾਸ ਕਾਲਜ, ਧਰਮਕੋਟ ਦੇ ਵਿਦਿਆਰਥੀ ਰਹੇ ਸੰਦੀਪ ਸਿੰਘ ਕੈਲਾ ਨੇ 10ਵਾਂ ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਂ ਕਰ ਕੇ ਧਰਮਕੋਟ ਇਲਾਕੇ ਦਾ ਨਾਂ ਰੌਸ...
18/07/2024

ਅਰਜਨ ਦਾਸ ਕਾਲਜ, ਧਰਮਕੋਟ ਦੇ ਵਿਦਿਆਰਥੀ ਰਹੇ ਸੰਦੀਪ ਸਿੰਘ ਕੈਲਾ ਨੇ 10ਵਾਂ ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਂ ਕਰ ਕੇ ਧਰਮਕੋਟ ਇਲਾਕੇ ਦਾ ਨਾਂ ਰੌਸ਼ਨ ਕੀਤਾ।

2001_2003 Batch
11/07/2024

2001_2003 Batch

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਸ੍ਰੀ ਰਾਜਗੁਰੂ ਅਤੇ ਸ੍ਰੀ ਸੁਖਦੇਵ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ।
23/03/2024

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਸ੍ਰੀ ਰਾਜਗੁਰੂ ਅਤੇ ਸ੍ਰੀ ਸੁਖਦੇਵ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ।

Address

Moga
142042

Opening Hours

Monday 9am - 4pm
Tuesday 9am - 4pm
Wednesday 9am - 4pm
Thursday 9am - 4pm
Friday 9am - 4pm
Saturday 9am - 4pm

Telephone

+919041185933

Alerts

Be the first to know and let us send you an email when A D College Dharamkot posts news and promotions. Your email address will not be used for any other purpose, and you can unsubscribe at any time.

Contact The University

Send a message to A D College Dharamkot:

Share