03/11/2025
ਇੱਕ ਪਾਸੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਹ ਵਿਦਿਆਰਥੀ ਨੇ ਜਿਹਨਾਂ ਅੱਜ ਮੋਦੀ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਖਤਮ ਕਰਨ ਦੇ ਫੈਸਲੇ ਖਿਲਾਫ ਅਵਾਜ ਚੁੱਕੀ।
ਇਹ ਭਾਵੇਂ ਗਿਣਤੀ ਵਿੱਚ ਥੋੜ੍ਹੇ ਨੇ ਪਰ ਸੈਨੇਟ ਬਹਾਲ ਕਰਨ ਲਈ ਅਵਾਜ ਚੁੱਕ ਰਹੇ ਨੇ ਤੇ ਦੂਜੇ ਪਾਸੇ ਉਹ ਮੁਰਦਾ ਵਿਧਾਇਕ ਨੇ, ਸਰਕਾਰ ਹੈ, ਜਿਹੜੇ ਆਪਣੀਆਂ ਕੁਰਸੀਆਂ ਖਾਤਰ ਬੱਸ ਫੋਕੇ ਬਿਆਨ ਦੇ ਕੇ ਬੁੱਤਾ ਸਾਰ ਰਹੇ ਨੇ।
#ਲਲਕਾਰ #ਪੰਜਾਬ #ਯੂਨੀਵਰਸਿਟੀ #ਪੀਯੂ #ਸੈਨੇਟ #ਚੰਡੀਗੜ੍ਹ