Distt. Institute of Education & Training Sheikhupur, Kapurthala

Website Contact the university

Distt. Institute of Education & Training Sheikhupur, Kapurthala This institution provides pre-service & in-sevice training for the elementary teachers

ਮਿਊਨਸਪਲ ਕਾਰਪੋਰੇਸ਼ਨ ਕਪੂਰਥਲਾ ਦੇ ਸਵੱਛਤਾ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਸਾਡੀ ਸੰਸਥਾ ਦੇ ਵਿਦਿਆਰਥੀ
18/09/2026

ਮਿਊਨਸਪਲ ਕਾਰਪੋਰੇਸ਼ਨ ਕਪੂਰਥਲਾ ਦੇ ਸਵੱਛਤਾ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਸਾਡੀ ਸੰਸਥਾ ਦੇ ਵਿਦਿਆਰਥੀ

Preparations for the coming September20 examination of 'ULLAS'. Nodals were handed over necessary material for the exami...
17/09/2026

Preparations for the coming September20 examination of 'ULLAS'. Nodals were handed over necessary material for the examination today in the Institute.

Parneet Kaur was selected as Miss Teej today in the Teej celebration. Congratulations Parneet!
14/08/2026

Parneet Kaur was selected as Miss Teej today in the Teej celebration. Congratulations Parneet!

ਸੰਸਥਾ ਵਿੱਚ ਅੱਜ ਮਿਤੀ 14/08/2026 ਨੂੰ ਪੰਜਾਬ ਦਾ ਪਰੰਪਰਕ ਤਿਓਹਾਰ ਤੀਆਂ ਵਿਰਾਸਤ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਸੱਭਿਆਚਾ...
14/08/2026

ਸੰਸਥਾ ਵਿੱਚ ਅੱਜ ਮਿਤੀ 14/08/2026 ਨੂੰ ਪੰਜਾਬ ਦਾ ਪਰੰਪਰਕ ਤਿਓਹਾਰ ਤੀਆਂ ਵਿਰਾਸਤ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਸੱਭਿਆਚਾਰਕ ਵਸਤਾਂ ਇਕੱਠੀਆਂ ਕਰਕੇ ਪ੍ਰਦਰਸ਼ਨੀ ਲਾਈ। ਸਮਾਗਮ ਵਾਲੀ ਥਾਂ ਨੂੰ ਇਹਨਾਂ ਸੱਭਿਆਚਾਰਕ ਵਸਤੂਆਂ ਨਾਲ ਹੀ ਸਜਾਇਆ ਗਿਆ ਸੀ। ਇਸ ਦਿਨ ਕੀਤੇ ਸਮਾਗਮ ਵਿੱਚ ਸਾਰੀਆਂ ਸੱਭਿਆਚਾਰਕ ਵੰਨਗੀਆਂ ਪੰਜਾਬ ਦੇ ਸੱਭਿਆਚਾਰ ਨਾਲ ਸੰਬੰਧਤ ਹੀ ਸਨ। ਕੁੜੀਆਂ ਨੇ ਤਾਂ ਰਵਾਇਤੀ ਗਿੱਧਾ ਪਾਇਆ ਹੀ, ਮੁੰਡੇ ਵੀ ਬੇਝਿਜਕ ਹੋ ਕੇ ਫ਼ੁਲਕਾਰੀ ਲੈ ਕੇ ਨੱਚੇ। ਇਸ ਤਰ੍ਹਾਂ ਇਹ ਦਿਨ ਇਕੱਲੀਆਂ ਕੁੜੀਆਂ ਦਾ ਨਾ ਹੋ ਕੇ ਸਮਾਵੇਸ਼ੀ ਸੱਭਿਆਚਾਰ ਵਾਲਾ ਹੋ ਨਿੱਬੜਿਆ। ਮੁੰਡਿਆਂ ਅਤੇ ਕੁੜੀਆਂ ਦਾ ਟੱਪਿਆਂ ਦਾ ਮੁਕਾਬਲਾ ਵੀ ਹੋਇਆ। ਸੰਸਥਾ ਦੀ ਪ੍ਰਿੰਸੀਪਲ ਸ੍ਰੀਮਤੀ ਸਪਨਾ ਗੁਪਤਾ ਨੇ ਇਸ ਖੂਬਸੂਰਤ ਫ਼ੰਕਸ਼ਨ ਲਈ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਸੰਸਥਾ ਦੇ ਸਮੂਹ ਸਟਾਫ਼ ਲੈਕਚਰਾਰ ਹਰਵਿੰਦਰ ਭੰਡਾਲ, ਨੀਲਮ ਵਰਮਾ ਅਤੇ ਰਜਨੀ ਵਾਲੀਆ ਨੇ ਵੀ ਬੱਚਿਆਂ ਨੂੰ ਸੰਬੋਧਨ ਕੀਤਾ। ਰੁਪਿੰਦਰ ਕੌਰ ਜੂਨੀਅਰ ਸਹਾਇਕ ਅਤੇ ਕਾਂਤਾ ਵੀ ਇਸ ਸਮੇਂ ਮੌਜੂਦ ਸਨ। ਇਸ ਮੌਕੇ ਬੱਚਿਆਂ ਨੂੰ ਖੀਰ, ਪੂੜੇ, ਪਕੌੜੇ ਅਤੇ ਲੱਸੀ ਦਾ ਵਿਰਾਸਤੀ ਭੋਜਨ ਵੀ ਕਰਵਾਇਆ ਗਿਆ।

ਅੱਜ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਉਲਾਸ ਪ੍ਰੋਗਰਾਮ ਨਾਲ਼ ਸਬੰਧਤ ਸਰਟੀਫਿਕੇਟ ਵੰਡੇ ਗਏ। ਇੱਕ ਫ਼ੋਟੋ
14/07/2026

ਅੱਜ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਉਲਾਸ ਪ੍ਰੋਗਰਾਮ ਨਾਲ਼ ਸਬੰਧਤ ਸਰਟੀਫਿਕੇਟ ਵੰਡੇ ਗਏ। ਇੱਕ ਫ਼ੋਟੋ

Lohri celebration in the institute
13/01/2026

Lohri celebration in the institute

District TLM Fest was celebrated in the DIET. Students prepared TLM's of all the teaching subjects. An exhibition was or...
07/11/2025

District TLM Fest was celebrated in the DIET. Students prepared TLM's of all the teaching subjects. An exhibition was organized in the DIET. Out of all the TLMs, three were selected for the STATE LEVEL TLM FEST.

ਅੱਜ ਮਿਤੀ 06/11/2025 ਨੂੰ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ (ਕਪੂਰਥਲਾ) ਵਿੱਚ ਪ੍ਰਿੰਸੀਪਲ ਸ੍ਰੀਮਤੀ ਸਪਨਾ ਗੁਪਤਾ ਦੀ ਅਗਵਾਈ ਹੇਠ ...
06/11/2025

ਅੱਜ ਮਿਤੀ 06/11/2025 ਨੂੰ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ (ਕਪੂਰਥਲਾ) ਵਿੱਚ ਪ੍ਰਿੰਸੀਪਲ ਸ੍ਰੀਮਤੀ ਸਪਨਾ ਗੁਪਤਾ ਦੀ ਅਗਵਾਈ ਹੇਠ ਡਿਸਲੈਕਸੀਆ ਬਾਰੇ ਸਰਗਰਮੀਆਂ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਸੰਸਥਾ ਦੇ ਪੰਜਾਬੀ ਲੈਕਚਰਾਰ ਸ੍ਰੀਮਤੀ ਸੁਰਜੀਤ ਕੌਰ ਨੇ ਸਿਖਿਆਰਥੀਆਂ ਨੂੰ ਇਸ ਬਿਮਾਰੀ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਲੈਕਚਰਾਰ ਸ੍ਰੀ ਹਰਵਿੰਦਰ ਭੰਡਾਲ ਨੇ ਸਿਖਿਆਰਥੀਆਂ ਨੂੰ ਇਸ ਸੰਬੰਧੀ ਫਿਲਮ ‘ਤਾਰੇ ਜ਼ਮੀਂ ਪਰ’ ਦੇਖਣ ਦੀ ਸਲਾਹ ਦਿੱਤੀ। ਸਿਖਿਆਰਥੀਆਂ ਨੇ ਇਸ ਸੰਬੰਧੀ ਕੁਝ ਪੋਸਟਰ ਵੀ ਤਿਆਰ ਕੀਤੇ। ਇਸ ਪਿੱਛੋਂ ਉਹਨਾਂ ਨੇ ‘Walk for Dyslexia’ ਦਾ ਆਯੋਜਨ ਕੀਤਾ । ਸਾਰੇ ਸਿਖਿਆਰਥੀ ਪ੍ਰਿੰਸੀਪਲ ਅਤੇ ਡਾਇਟ ਫੈਕਲਟੀ ਦੀ ਅਗਵਾਈ ਹੇਠ ਹੋਈ ਇਸ ‘ਵਾਕ’ ਵਿੱਚ ਸ਼ਾਮਿਲ ਹੋਏ ਅਤੇ ਉਹਨਾਂ ਨੇ ਆਲ ਲੋਕਾਂ ਨੂੰ ਧਿਆਨ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ। ਇਸ ‘ਵਾਕ’ ਵਿੱਚ ਲੈਕਚਰਾਰ ਨੀਲਮ ਵਰਮਾ, ਅਸਿਸਟੈਂਟ ਮੈਂਟਰ ਰਜਨੀ ਵਾਲੀਆ ਅਤੇ ਰੁਪਿੰਦਰ ਕੌਰ ਵੀ ਸ਼ਾਮਿਲ ਹੋਏ।

First three days phase of 5 day workshop cm seminar of secondary school teachers concluded today in DIET Sheikhupur
15/10/2025

First three days phase of 5 day workshop cm seminar of secondary school teachers concluded today in DIET Sheikhupur

Address

Sultanpur Lodhi Road
Sheikhupur

Opening Hours

Monday 09:00 - 17:00
Tuesday 09:00 - 17:00
Wednesday 09:00 - 17:00
Thursday 09:00 - 17:00
Friday 09:00 - 17:00

Alerts

Be the first to know and let us send you an email when Distt. Institute of Education & Training Sheikhupur, Kapurthala posts news and promotions. Your email address will not be used for any other purpose, and you can unsubscribe at any time.

Contact The University

Send a message to Distt. Institute of Education & Training Sheikhupur, Kapurthala:

Shortcuts

Share