Guru Nanak Khalsa College, Abohar

Guru Nanak Khalsa College, Abohar Post Graduation Co-Education College, Affiliated to Panjab University, Chandigarh

*ਜੰਗ-ਏ-ਆਜ਼ਾਦੀ ਦੇ ਨਾਇਕ**ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜਗੁਰੂ ਜੀ ਅਤੇ ਸੁਖਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ* 🙏
23/03/2024

*ਜੰਗ-ਏ-ਆਜ਼ਾਦੀ ਦੇ ਨਾਇਕ*
*ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜਗੁਰੂ ਜੀ ਅਤੇ ਸੁਖਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ* 🙏

ਲੋਹੜੀ ਦੀਆਂ ਮੁਬਾਰਕਾਂ 🙏🙏
13/01/2024

ਲੋਹੜੀ ਦੀਆਂ ਮੁਬਾਰਕਾਂ 🙏🙏

ਪਿਆਰੇ ਵਿਦਿਆਰਥੀਓ,ਆਪ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਨਵੇਂ ਸਾਲ 2024 ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਇਹ ਨਵਾਂ ਸਾਲ ਆਪ ਸਭ ਲਈ ਢ...
01/01/2024

ਪਿਆਰੇ ਵਿਦਿਆਰਥੀਓ,
ਆਪ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਨਵੇਂ ਸਾਲ 2024 ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਇਹ ਨਵਾਂ ਸਾਲ ਆਪ ਸਭ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਜੀ। 🙏

🙏
16/11/2023

🙏

ਕਾਲਜ ਕੈੰਪਸ 'ਚ ਆਯੋਜਿਤ ਹੋ ਰਹੇ ਇਹਨਾਂ ਬਾਕਸਿੰਗ ਮੁਕਾਬਲਿਆਂ ਲਈ ਆਪ ਸਭ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ I
15/11/2023

ਕਾਲਜ ਕੈੰਪਸ 'ਚ ਆਯੋਜਿਤ ਹੋ ਰਹੇ ਇਹਨਾਂ ਬਾਕਸਿੰਗ ਮੁਕਾਬਲਿਆਂ ਲਈ ਆਪ ਸਭ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ I

ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਪ੍ਰਤੀਕ ਭਾਈ ਦੂਜ ਦੇ ਤਿਉਹਾਰ ਦੀਆਂ ਆਪ ਸਭ ਨੂੰ ਹਾਰਦਿਕ ਸ਼ੁੱਭਕਾਮਨਾਵਾਂ🙏
15/11/2023

ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਪ੍ਰਤੀਕ ਭਾਈ ਦੂਜ ਦੇ ਤਿਉਹਾਰ ਦੀਆਂ ਆਪ ਸਭ ਨੂੰ ਹਾਰਦਿਕ ਸ਼ੁੱਭਕਾਮਨਾਵਾਂ🙏

ਅਖਬਾਰਾਂ ਦੀਆਂ ਨਜ਼ਰਾਂ ਚ 👇
04/11/2023

ਅਖਬਾਰਾਂ ਦੀਆਂ ਨਜ਼ਰਾਂ ਚ 👇

ਕਾਲਜ ਵਿਦਿਆਰਥੀ  #ਅਭਿਮੰਨਿਊ ਨੇਂ ਗੋਆ 'ਚ ਹੋਈਆਂ ਰਾਸ਼ਟਰੀ ਖੇਡਾਂ ਦੇ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲੇ ਦੇ 77 ਕਿੱਲੋ ਭਾਰ-ਵਰਗ 'ਚ ਕਾਂਸੀ ਦਾ ਤਮਗਾ...
03/11/2023

ਕਾਲਜ ਵਿਦਿਆਰਥੀ #ਅਭਿਮੰਨਿਊ ਨੇਂ ਗੋਆ 'ਚ ਹੋਈਆਂ ਰਾਸ਼ਟਰੀ ਖੇਡਾਂ ਦੇ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲੇ ਦੇ 77 ਕਿੱਲੋ ਭਾਰ-ਵਰਗ 'ਚ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ ਹੈ I #ਅਭਿਮੰਨਿਊ ਨੂੰ ਉਸਦੀ ਇਸ ਸ਼ਾਨਦਾਰ ਉਪਲੱਬਧੀ ਤੇ ਢੇਰ ਮੁਬਾਰਕਾਂ🙏

ਕਾਲਜ ਸਿੱਖਿਆਰਥੀ  #ਮਨਦੀਪ ਨੇਂ ਪੀ.ਆਈ.ਐਸ. ਸਟੇਡੀਅਮ ਮੋਹਾਲੀ 'ਚ ਹੋਈਆਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਕਿੱਕ ਬਾਕਸਿੰਗ ਮੁਕਾਬਲ਼ੇ 'ਚ ਸੋਨ ਤਮਗਾ ...
31/10/2023

ਕਾਲਜ ਸਿੱਖਿਆਰਥੀ #ਮਨਦੀਪ ਨੇਂ ਪੀ.ਆਈ.ਐਸ. ਸਟੇਡੀਅਮ ਮੋਹਾਲੀ 'ਚ ਹੋਈਆਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਕਿੱਕ ਬਾਕਸਿੰਗ ਮੁਕਾਬਲ਼ੇ 'ਚ ਸੋਨ ਤਮਗਾ ਪ੍ਰਾਪਤ ਕੀਤਾ, #ਮਨਦੀਪ ਨੂੰ ਉਸਦੀ ਸ਼ਾਨਦਾਰ ਉਪਲੱਬਧੀ ਤੇ ਮੁਬਾਰਕਬਾਦ I

ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਕੁਸ਼ਤੀ(ਗ੍ਰੀਕੋ-ਰੋਮਨ) ਮੁਕਾਬਲਿਆਂ ਦੇ ਜੇਤੂ ਕਾਲਜ ਵਿਦਿਆਰਥੀ..ਅਭਿਮੰਨਿਊ 🥇 ਰੋਬਿਨ 🥇ਕਰਨ🥉 ਲਕਸ਼ੈ 🥉ਜੇਤੂ ਵਿਦਿਆਰਥ...
30/10/2023

ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਕੁਸ਼ਤੀ(ਗ੍ਰੀਕੋ-ਰੋਮਨ) ਮੁਕਾਬਲਿਆਂ ਦੇ ਜੇਤੂ ਕਾਲਜ ਵਿਦਿਆਰਥੀ..
ਅਭਿਮੰਨਿਊ 🥇 ਰੋਬਿਨ 🥇
ਕਰਨ🥉 ਲਕਸ਼ੈ 🥉
ਜੇਤੂ ਵਿਦਿਆਰਥੀਆਂ ਨੂੰ ਢੇਰ ਮੁਬਾਰਕਾਂ 🙏

Address

Malout Bye Pass Road, Near CIPHET
Abohar

Telephone

+919490500002

Website

Alerts

Be the first to know and let us send you an email when Guru Nanak Khalsa College, Abohar posts news and promotions. Your email address will not be used for any other purpose, and you can unsubscribe at any time.

Contact The University

Send a message to Guru Nanak Khalsa College, Abohar:

Share