19/08/2024
ਲੋੜਵੰਦ ਵਿਦਿਆਰਥਣ ਵਲੋਂ ਕਾਲਜ ਦੀ ਫ਼ੀਸ ਭਰਨ ਲਈ ਸਹਿਯੋਗ ਦੀ ਅਪੀਲ।
ਅੰਮ੍ਰਿਤਸਰ ਜਿਲ੍ਹੇ ਦੇ ਇੱਕ ਲੋੜਵੰਦ ਪਰਿਵਾਰ ਦੀ ਬੱਚੀ ਜੋ ਕਿ ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ BCA ਕਰ ਰਹੀ ਹੈ ਉਸ ਦੇ ਪੰਜਵੇਂ ਸਮੈਸਟਰ ਦੀ ਫ਼ੀਸ ਦੇ 20 ਹਜ਼ਾਰ ਰੁਪਏ ਫ਼ੀਸ ਬਕਾਇਆ ਹੈ। ਘਰ ਦਾ ਆਰਥਿਕ ਪੱਖ ਠੀਕ ਨਾ ਹੋਣ ਕਾਰਨ ਵਿਦਿਆਰਥਣ ਦਾ ਪਰਿਵਾਰ ਫੀਸ ਭਰਨ ਤੋ ਅਸਮਰਥ ਹੈ।
ਸਮੂਹ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਇਸ ਲੋੜਵੰਦ ਵਿਦਿਆਰਥਣ ਦੀ ਫੀਸ ਭਰਨ ਵਿੱਚ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕੇ।
ਆਪ ਜੀ ਜਿੰਨੀ ਵੀ ਸਹਾਇਤਾ ਕਰਨਾ ਚਾਹੁੰਦੇ ਹੋ ਉਹ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਅੰਮ੍ਰਿਤਸਰ ਤਰਨ ਤਾਰਨ ਜ਼ੋਨ ਦੇ ਖਾਤੇ ਵਿੱਚ ਭੇਜ ਸਕਦੇ ਹੋ ।
ਬੈਂਕ ਅਕਾਊਂਟ ਦਾ ਵੇਰਵਾ
Guru Gobind Singh Study Circle
Punjab National Bank,
Branch: Putlighar, Amritsar.
IFSC: PUNB0002600
A/c: 1932000100140256
ਇਸ ਖਾਤੇ ਵਿਚ ਦਸਵੰਧ ਭੇਜਣ ਤੇ ਇਨਕਮ ਟੈਕਸ ਦੀ ਧਾਰਾ 80G ਤਹਿਤ ਛੋਟ ਪ੍ਰਾਪਤ ਹੈ ਜੀ।
ਦਸਵੰਧ ਭੇਜਣ ਉਪਰੰਤ ਪੁਸ਼ਟੀ ਲਈ ਸੰਪਰਕ ਕਰੋ: 99140 17038