Sanvad - ਸੰਵਾਦ

Sanvad - ਸੰਵਾਦ 'Sanvad - ਸੰਵਾਦ
Bi-Annual
A Peer Reviewed Punjabi Research Journal of the Post Graduate Department of Punjabi Studies, Khalsa College, Amritsar.

03/06/2026

ਸੰਵਾਦ ਅੰਕ 24 | ਜੁਲਾਈ-ਦਸੰਬਰ 2026
ਰਿਸਰਚ ਜਰਨਲ

ਸੰਵਾਦ ਦਾ ਆਗਾਮੀ ਅੰਕ 24 (ਜੁਲਾਈ-ਦਸੰਬਰ 2026)

ਸੰਵਾਦ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਸਮਰਪਿਤ ਇੱਕ ਪੀਅਰ ਰਿਵਿਊਡ/ਰੈਫਰੀਡ ਰਿਸਰਚ ਜਰਨਲ ਹੈ ਜੋ ਖ਼ਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵੱਲੋਂ 2015 ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ। ਇਸ ਦਾ ਉਦੇਸ਼ ਪੰਜਾਬੀ ਭਾਸ਼ਾ, ਸਾਹਿਤ ਅਤੇ ਚਿੰਤਨ ਦੇ ਖੇਤਰ ਵਿੱਚ ਮਿਆਰੀ ਤੇ ਮੌਲਿਕ ਖੋਜ ਨੂੰ ਉਤਸ਼ਾਹਿਤ ਕਰਨਾ ਹੈ।

ਸੰਵਾਦ ਦਾ ਅਗਲਾ ਅੰਕ 24 (ਜੁਲਾਈ-ਦਸੰਬਰ 2026) ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨਾਲ ਸਬੰਧਿਤ ਮੌਲਿਕ ਖੋਜ ਨੂੰ ਸਮਰਪਿਤ ਜਨਰਲ ਅੰਕ ਹੋਵੇਗਾ।

ਵਿਸ਼ਾ ਮਾਹਿਰ, ਵਿਦਵਾਨਾਂ ਤੇ ਖੋਜ-ਵਿਦਿਆਰਥੀਆਂ ਨੂੰ ਆਪਣਾ ਖੋਜ-ਪੱਤਰ 30 ਜੂਨ 2026 ਤੱਕ ਭੇਜਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ।

ਸੰਵਾਦ ਵਿੱਚ ਪ੍ਰਕਾਸ਼ਿਤ ਹੋਣ ਲਈ ਗੁਰਮੁਖੀ ਲਿੱਪੀ ਵਿੱਚ ਟਾਈਪ ਹੋਇਆ ਖੋਜ-ਪੱਤਰ ਈਮੇਲ [email protected] ਰਾਹੀਂ ਭੇਜਿਆ ਜਾ ਸਕਦਾ ਹੈ।

ਇਹ ਮੌਲਿਕ ਖੋਜ-ਪੱਤਰ ਕਿਸੇ ਵੀ ਮੈਗਜ਼ੀਨ, ਪੁਸਤਕ, ਜਰਨਲ, ਕਾਨਫਰੰਸ ਪ੍ਰੋਸੀਡਿੰਗ ਜਾਂ ਕਿੱਤੇ ਹੋਰ ਪ੍ਰਕਾਸ਼ਿਤ ਹੋਇਆ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਪ੍ਰਕਾਸ਼ਨ ਲਈ ਭੇਜਿਆ ਗਿਆ ਹੋਵੇ।

- ਸੰਪਾਦਕ

 #ਸੰਵਾਦ ਅੰਕ 23ਵਾਂ23ਵਾਂ ਅੰਕ (ਜਨਵਰੀ-ਜੂਨ 2026)ਵਿਸ਼ੇਸ਼ ਅੰਕ: ਸ੍ਰੀ ਗੁਰੂ ਨਾਨਕ ਦੇਵ ਜੀਸਰਪ੍ਰਸਤ ਤੇ ਮੁੱਖ ਸੰਪਾਦਕ: ਡਾ. ਆਤਮ ਸਿੰਘ ਰੰਧਾਵਾ...
22/05/2026

#ਸੰਵਾਦ ਅੰਕ 23ਵਾਂ

23ਵਾਂ ਅੰਕ (ਜਨਵਰੀ-ਜੂਨ 2026)

ਵਿਸ਼ੇਸ਼ ਅੰਕ: ਸ੍ਰੀ ਗੁਰੂ ਨਾਨਕ ਦੇਵ ਜੀ

ਸਰਪ੍ਰਸਤ ਤੇ ਮੁੱਖ ਸੰਪਾਦਕ: ਡਾ. ਆਤਮ ਸਿੰਘ ਰੰਧਾਵਾ, ਪ੍ਰਿੰਸੀਪਲ, ਖ਼ਾਲਸਾ ਕਾਲਜ ਅੰਮ੍ਰਿਤਸਰ

ਸੰਪਾਦਕ: ਡਾ. ਪਰਮਿੰਦਰ ਸਿੰਘ

Address

Amritsar
143105

Alerts

Be the first to know and let us send you an email when Sanvad - ਸੰਵਾਦ posts news and promotions. Your email address will not be used for any other purpose, and you can unsubscribe at any time.

Contact The University

Send a message to Sanvad - ਸੰਵਾਦ:

Shortcuts

Share