ਯਾਰੀ ਸੌ ਨਾਲ ,, ਸਰਦਾਰੀ ਪਿਓ ਨਾਲ ।

  • Home
  • India
  • Amritsar
  • ਯਾਰੀ ਸੌ ਨਾਲ ,, ਸਰਦਾਰੀ ਪਿਓ ਨਾਲ ।

ਯਾਰੀ ਸੌ ਨਾਲ ,, ਸਰਦਾਰੀ ਪਿਓ ਨਾਲ । Contact information, map and directions, contact form, opening hours, services, ratings, photos, videos and announcements from ਯਾਰੀ ਸੌ ਨਾਲ ,, ਸਰਦਾਰੀ ਪਿਓ ਨਾਲ ।, College & University, Amritsar.

15/10/2014

ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ,
ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ
ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ,
ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ
ਸੁਪਨੇ ਵੇਖਦਾ ਹਰ ਇਨਸਾਨ ਇੱਥੇ ਹਰ ਇੱਕ ਦਾ,
ਸੁਪਨਾ ਪੂਰਾ ਹੋਵੇ ਜਰੂਰੀ ਤਾਂ nahi..
LovE..

13/10/2014

Aaj uske khat ganga main baha aya hu...
Aag behte hue paani ko lga aya hu ..
Gurjant .

13/10/2014

Duniya de rang vi bade anokhe ne,
kadi kushi dinde te kadi gam,
lok hamesha rehnde apni aakda ch,
par p***e hai ni kise de vi dam,
asi ta sab da hamesha bhala hi chahya si,
par dunia ne hamesha sanu kita tang...
LovE

13/10/2014

ਅੱਜ ਫੇਰ ਇਸ਼ਕ ਕਹਾਣੀ ਯਾਦ ਆ ਗਈ
ਓਹਦੇ ਵਲੋ ਦਿਤੀ ਹੋਈ ਨਿਸ਼ਾਨੀ ਯਾਦ ਆ ਗਈ
ਅੱਜ ਫੇਰ ਲਾਇਆ ਡੇਰਾ ਗਮਾਂ ਨੇ ਮੇਰੇ ਦਿਲ ਵਿਚ
ਜਿਹਦੇ ਕਰਕੇ ਅਧੁਰਾ ਹਾਂ #ਮਰਜਾਣੀ ਯਾਦਆਗਈ..
LovE

12/10/2014

Ikk aundi teri yaad badi ...
Baaki ta sb kuj thkk kude

Address

Amritsar

Telephone

9592023006

Website

Alerts

Be the first to know and let us send you an email when ਯਾਰੀ ਸੌ ਨਾਲ ,, ਸਰਦਾਰੀ ਪਿਓ ਨਾਲ । posts news and promotions. Your email address will not be used for any other purpose, and you can unsubscribe at any time.

Share