Balram Prashar BJP

Balram Prashar BJP ਬਲਰਾਮ ਪਰਾਸ਼ਰ
ਮੁੱਖ ਬੁਲਾਰਾ ਜਿਲ੍ਹਾ ਰੂਪਨਗਰ
ਭਾਰਤੀਯ ਜਨਤਾ ਪਾਰਟੀ

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ਖੁੱਲ੍ਹੇ ਗੱਫੇ ਦਿੱਤੇ ਜਾ ਰਹੇ!        ਧੰਨਵਾਦ Narend...
30/11/2025

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ਖੁੱਲ੍ਹੇ ਗੱਫੇ ਦਿੱਤੇ ਜਾ ਰਹੇ!

ਧੰਨਵਾਦ Narendra Modi ਜੀ

ਪੰਜਾਬੀਆਂ ਨੂੰ ਚੁੱਟਕਲੇ ਬਣੇ ਮਹਿੰਗੇ ਪਏ!     ਵਿਧਾਨ ਸਭਾ ਸੈਸ਼ਨ ਵੀ ਚੁਟਕਲਾ ਸਾਬਿਤ ਹੋਇਆ।
29/11/2025

ਪੰਜਾਬੀਆਂ ਨੂੰ ਚੁੱਟਕਲੇ ਬਣੇ ਮਹਿੰਗੇ ਪਏ!

ਵਿਧਾਨ ਸਭਾ ਸੈਸ਼ਨ ਵੀ ਚੁਟਕਲਾ ਸਾਬਿਤ ਹੋਇਆ।

ਮੇਰੇ ਸਤਿਕਾਰਯੋਗ ਵੱਡੇ ਵੀਰ ਸ਼੍ਰੀ ਕਮਲਦੀਪ ਸੈਣੀ ਜੀ ਹਲਕਾ ਇੰਚਾਰਜ ਖਰੜ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹ...
28/11/2025

ਮੇਰੇ ਸਤਿਕਾਰਯੋਗ ਵੱਡੇ ਵੀਰ ਸ਼੍ਰੀ ਕਮਲਦੀਪ ਸੈਣੀ ਜੀ ਹਲਕਾ ਇੰਚਾਰਜ ਖਰੜ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਚੋਣ ਇੰਚਾਰਜ ਨਿਯੁਕਤ ਕੀਤੇ ਜਾਣ ਤੇ ਬਹੁਤ ਬਹੁਤ ਵਧਾਈਆਂ ਤੇ ਸ਼ੁਭਕਾਮਨਾਵਾਂ 👍


ਭਾਰਤੀ ਜਨਤਾ ਪਾਰਟੀ ਜ਼ਿੰਦਾਬਾਦ

ਮਹਾਨ ਸਮਾਜ ਸੁਧਾਰਕ ਮਹਾਤਮਾ ਜੋਤਿਬਾ ਫੂਲੇ ਜੀ ਦੀ ਬਰਸੀ ਤੇ ਕੋਟਨ ਕੋਟ ਪ੍ਰਣਾਮ ਕਰਦਾ ਹਾਂ 🙏                                    ਭਾਰਤ ਮਾਤ...
28/11/2025

ਮਹਾਨ ਸਮਾਜ ਸੁਧਾਰਕ ਮਹਾਤਮਾ ਜੋਤਿਬਾ ਫੂਲੇ ਜੀ ਦੀ ਬਰਸੀ ਤੇ ਕੋਟਨ ਕੋਟ ਪ੍ਰਣਾਮ ਕਰਦਾ ਹਾਂ 🙏


ਭਾਰਤ ਮਾਤਾ ਦੀ ਜੈ 🙏

BJP Punjab Anandpur sahib Rozana Spokesman District Public Relations Office Sri Anandpur Sahib Friends of RSS Bharatiya Janata Party (BJP) Aam Aadmi Party Kheti Virasat

ਖੁਸ਼ੀਆਂ ਵੰਡੋ ਖੁਸ਼ੀਆਂ ਮਿਲਣਗੀਆਂ 💕ਸਤਿਕਾਰਯੋਗ ਵੀਰ ਸ੍ਰੀ ਵਿਕਾਸ ਨੇਹਰਾ ਜੀ ਸੂਬਾ ਪ੍ਰਧਾਨ ਆਮ ਯੂਥ ਵਿੰਗ ਆਦਮੀ ਪਾਰਟੀ  ਹਰਿਆਣਾ ਦੀ ਭੈਣ ਬੀਬਾ ...
26/11/2025

ਖੁਸ਼ੀਆਂ ਵੰਡੋ ਖੁਸ਼ੀਆਂ ਮਿਲਣਗੀਆਂ 💕

ਸਤਿਕਾਰਯੋਗ ਵੀਰ ਸ੍ਰੀ ਵਿਕਾਸ ਨੇਹਰਾ ਜੀ ਸੂਬਾ ਪ੍ਰਧਾਨ ਆਮ ਯੂਥ ਵਿੰਗ ਆਦਮੀ ਪਾਰਟੀ ਹਰਿਆਣਾ ਦੀ ਭੈਣ ਬੀਬਾ ਸ਼ਿਖਾ ਜੀ ਦਾ ਸ਼੍ਰੀ ਮਨਦੀਪ ਜੀ ਨਾਲ ਜ਼ਿੰਦਗੀ ਦੇ ਨਵੇਂ ਸਫ਼ਰ ਸ਼ੁਰੂ ਕਰਨ ਦੇ ਸ਼ੁੱਭ ਮੌਕੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਏ ਤੇ ਵਧਾਈ ਤੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ!

ਸਾਡਾ ਸੰਵਿਧਾਨ ਸਾਡੇ ਵਰਤਮਾਨ ਤੇ ਭਵਿੱਖ ਦਾ ਰਾਹ ਦਸੇਰਾ ਐ!
26/11/2025

ਸਾਡਾ ਸੰਵਿਧਾਨ ਸਾਡੇ ਵਰਤਮਾਨ ਤੇ ਭਵਿੱਖ ਦਾ ਰਾਹ ਦਸੇਰਾ ਐ!

ਜੈ ਸ੍ਰੀ ਰਾਮ ਜੀ 🙏🙏      ਜੈ ਜੈ ਸ੍ਰੀ ਸੀਤਾ ਰਾਮ ਜੀ 🙏🙏🙏
26/11/2025

ਜੈ ਸ੍ਰੀ ਰਾਮ ਜੀ 🙏🙏

ਜੈ ਜੈ ਸ੍ਰੀ ਸੀਤਾ ਰਾਮ ਜੀ 🙏🙏🙏

ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ ॥ਸਭ ਥਾਈਂ ਹੋਇ ਸਹਾਇ ॥ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਨੁੱਖਤਾ ਨੂੰ ਬਚਾਉਣ ਅਤੇ ਧਾਰਮਿਕ ਅਜ਼ਾਦੀ ਲ...
25/11/2025

ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ ॥ਸਭ ਥਾਈਂ ਹੋਇ ਸਹਾਇ ॥
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਨੁੱਖਤਾ ਨੂੰ ਬਚਾਉਣ ਅਤੇ ਧਾਰਮਿਕ ਅਜ਼ਾਦੀ ਲਈ ਦਿੱਤੀ ਅਦੁੱਤੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻
ਆਉ ਗੁਰੂ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰੀਏ ਕਿ ਉਨ੍ਹਾਂ ਵਲੋਂ ਦਿੱਤੇ ਸਿਧਾਂਤ ਅਤੇ ਸਿੱਖਿਆਵਾਂ ਸਾਡੇ ਜੀਵਨ ਦਾ ਹਿੱਸਾ ਬਣ ਸਕਣ 🙏🏻

ਇਹ ਧਵਜਾ ਨਹੀਂ ਸਨਾਤਨੀਆਂ ਦਾ ਮਾਣ ਐ ਜੋ 500 ਸਾਲ ਦੇ ਇੱਕ ਲੰਬੇ ਸਫਰ ਤੇ ਅਜੌਕੇ ਸਮੇਂ ਦੀਆਂ ਕਾਨੂੰਨੀ ਕਾਰਵਾਈ ਦੀ ਸੂਈ ਦੇ ਨੱਕਿਆ ਵਿਚੋਂ ਲੰਘਦਾ ...
25/11/2025

ਇਹ ਧਵਜਾ ਨਹੀਂ ਸਨਾਤਨੀਆਂ ਦਾ ਮਾਣ ਐ ਜੋ 500 ਸਾਲ ਦੇ ਇੱਕ ਲੰਬੇ ਸਫਰ ਤੇ ਅਜੌਕੇ ਸਮੇਂ ਦੀਆਂ ਕਾਨੂੰਨੀ ਕਾਰਵਾਈ ਦੀ ਸੂਈ ਦੇ ਨੱਕਿਆ ਵਿਚੋਂ ਲੰਘਦਾ ਹੋਇਆ ਸਾਨੂੰ ਮਿਲਿਆ ਹੈ 🙏


ਜੈ ਸ੍ਰੀ ਰਾਮ ਜੈ ਜੈ ਸ੍ਰੀ ਰਾਮ 🙏

ਪੈਂਦੀ ਆ ਧੱਕ ਫ਼ੇਰ ਚੈਂਪੀਅਨ 👍 ਧੰਨਵਾਦ ਤੁਹਾਡਾ ਮਾਣ ਵਧਾਉਣ ਤੇ ਦੁਨਿਆਂ ਭਰ ਵਿੱਚ ਭਾਰਤ ਵਾਸੀਆਂ ਦਾ ਸੀਨਾ 56 ਇੰਚ ਕਰਨ ਲਈ 👍👍 ਭਾਰਤ ਦੀਆਂ ਧੀਆਂ...
25/11/2025

ਪੈਂਦੀ ਆ ਧੱਕ ਫ਼ੇਰ ਚੈਂਪੀਅਨ 👍

ਧੰਨਵਾਦ ਤੁਹਾਡਾ ਮਾਣ ਵਧਾਉਣ ਤੇ ਦੁਨਿਆਂ ਭਰ ਵਿੱਚ ਭਾਰਤ ਵਾਸੀਆਂ ਦਾ ਸੀਨਾ 56 ਇੰਚ ਕਰਨ ਲਈ 👍👍

ਭਾਰਤ ਦੀਆਂ ਧੀਆਂ ਨੇ ਜਿੱਤ ਕੇ ਦੁਨੀਆਂ ਵਿੱਚ ਭਾਰਤ ਤੇ ਭਾਰਤ ਵਾਸੀਆਂ ਦਾ ਨਾਮ ਉੱਚਾ ਕੀਤਾ!

ਅਦਭੁੱਤ ਖੇਡ ਕਲਾ ਤੇ ਹੁਨਰ ਦਾ ਕਮਾਲ ਦਿਖਾਉਂਦੇ ਹੋਏ ਵਰਲਡ ਕੱਪ ਜਿੱਤਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ 👍

ਅਦਾਕਾਰੀ - ਸਾਦਗੀ ਤੇ ਸੁਹੱਪਣ ਦਾ ਸੁਮੇਲ ਪੰਜਾਬ ਦੇ ਸਪੁੱਤਰ ਧਰਮਿੰਦਰ ਦਿਓਲ ਜੀ ਸਾਨੂੰ ਛੱਡ ਜਹਾਨੋਂ ਰੁਖ਼ਸਤ ਹੋ ਗਏ!    ਸਖਸ਼ੀਅਤ ਹੋਵੇ ਤਾਂ ਧਰ...
24/11/2025

ਅਦਾਕਾਰੀ - ਸਾਦਗੀ ਤੇ ਸੁਹੱਪਣ ਦਾ ਸੁਮੇਲ ਪੰਜਾਬ ਦੇ ਸਪੁੱਤਰ ਧਰਮਿੰਦਰ ਦਿਓਲ ਜੀ ਸਾਨੂੰ ਛੱਡ ਜਹਾਨੋਂ ਰੁਖ਼ਸਤ ਹੋ ਗਏ!

ਸਖਸ਼ੀਅਤ ਹੋਵੇ ਤਾਂ ਧਰਮਿੰਦਰ ਵਰਗੀ ਲਿਖਣ ਪੜ੍ਹਨ ਤੇ ਸੁਣਨ ਵਾਲਾ ਵੀ ਮੁਰੀਦ ਹੋ ਜਾਵੇ 🙏

ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਕਰਦਾ ਹਾਂ 🙏🙏                                    ...
24/11/2025

ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਕਰਦਾ ਹਾਂ 🙏🙏


ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏

Address

Ward No 05 Mohalla Tibian Sri Anandpur Sahib
Anandpur Sahib
140118

Website

Alerts

Be the first to know and let us send you an email when Balram Prashar BJP posts news and promotions. Your email address will not be used for any other purpose, and you can unsubscribe at any time.

Contact The University

Send a message to Balram Prashar BJP:

Share