Govt ITI Bathinda ( ਬਠਿੰਡਾ )

Govt ITI Bathinda ( ਬਠਿੰਡਾ ) ਸਰਕਾਰੀ ਆਈ ਟੀ ਆਈ,ਬਠਿੰਡਾ

14/06/2024
05/04/2022

ਸਾਰੇ ਪਾਸ ਆਊਟ ਸਿਖਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 6/4/2022 ਨੂੰ ਸਰਕਾਰੀ ਆਈ ਟੀ ਆਈ, ਬਠਿੰਡਾ ਵਿਖੇ ਅਪ੍ਰੈਟਸਿੱਪ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਬਹੁਤ ਹੀ ਵਧੀਆ ਕੰਪਨੀਆਂ ਵਿੱਚ ਤੁਹਾਨੂੰ ਰਾਜਿਸਟਰਡ ਕਰਕੇ ਤੁਹਾਡੀ ਅਪ੍ਰੈਟਸਿੱਪ ਲਗਵਾਈ ਜਾਵੇਗੀ ਸੋ ਕਿਰਪਾ ਕਰਕੇ ਆਪਣੇ ਆਲ਼ੇ ਦੁਆਲ਼ੇ ਵੀ ਅਗਰ ਕੋਈ ਕਿਸੇ ਵੀ ਟਰੇਡ ਦਾ ਪਾਸ਼ ਆਊਟ ਸਿਖਿਆਰਥੀ ਹੈ ਉਸ ਨੂੰ ਵੀ ਜ਼ਰੂਰ ਇਹ ਦੱਸੋ ਤਾਂ ਜ਼ੋ ਵੱਧ ਤੋਂ ਵੱਧ ਸਿਖਿਆਰਥੀ ਇਸ ਮੇਲੇ ਵਿੱਚ ਸ਼ਿਰਕਤ ਕਰਨ ਅਤੇ ਅਪ੍ਰੈਟਸਿੱਪ ਕਰਕੇ ਇੱਕ ਚੰਗੀ ਨੌਕਰੀ ਪ੍ਰਾਪਤ ਕਰ ਸਕਣ।
ਨੋਟ- ਸਿਖਿਆਰਥੀ ਆਪਣੇ ਸਾਰੇ ਡਾਕੂਮੈਂਟ ਅਸਲੀ ਅਤੇ ਫੋਟੋ ਕਾਪੀਆਂ ਅਤੇ ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਆਉਣਾ ਜੀ।
ਵੱਲੋਂ:- ਪਿ੍ੰਸੀਪਲ ਸਰਕਾਰੀ ਆਈ ਟੀ ਆਈ,
ਬਠਿੰਡਾ

ITI online admission
22/06/2021

ITI online admission

Admissions have started in Govt I.T.I Bathinda.
09/08/2020

Admissions have started in Govt I.T.I Bathinda.

Admission started in all punjab ITI's
06/06/2018

Admission started in all punjab ITI's

10/03/2018

ITI Campus for Hero Motocorp, Haridwar in Punjab. At Govt ITI Faridkot on 13.3.18. 2015/16/17 Passout. Age 18-26yrs. Call 9897858111

Kida ITI waleo
07/03/2018

Kida ITI waleo

Address

Govt ITI Bathinda
Bathinda
151102

Website

Alerts

Be the first to know and let us send you an email when Govt ITI Bathinda ( ਬਠਿੰਡਾ ) posts news and promotions. Your email address will not be used for any other purpose, and you can unsubscribe at any time.

Share