Madheywala Complex, bhikhi

Madheywala Complex, bhikhi I.K GUJRAL PUNJAB TECHNICAL UNIVERSITY (PTU) ODL
LOVELY PROFESSIONAL UNIVERSITY, JALANDHAR (DE)

Media Covergae
21/03/2026

Media Covergae

ਜਿਲ੍ਹਾ ਮਾਨਸਾ ਦੇ ਪਿੰਡ ਧਲੇਵਾਂ ਦੀ ਸ਼ਾਨ ਅਤੇ ਸਾਡੀ ਧੀ ਮਨਪ੍ਰੀਤ ਕੌਰ ਧਲਿਉ ਸਪੁੱਤਰੀ ਸ੍ਰੀ ਸੁਖਦੇਵ ਸਿੰਘ ਧਲਿਉ ਨੂੰ UPSC ਦਾ ਵੱਕਾਰੀ ਇਮਤਿਹਾ...
21/03/2026

ਜਿਲ੍ਹਾ ਮਾਨਸਾ ਦੇ ਪਿੰਡ ਧਲੇਵਾਂ ਦੀ ਸ਼ਾਨ ਅਤੇ ਸਾਡੀ ਧੀ ਮਨਪ੍ਰੀਤ ਕੌਰ ਧਲਿਉ ਸਪੁੱਤਰੀ ਸ੍ਰੀ ਸੁਖਦੇਵ ਸਿੰਘ ਧਲਿਉ ਨੂੰ UPSC ਦਾ ਵੱਕਾਰੀ ਇਮਤਿਹਾਨ ਪਾਸ ਕਰਕੇ AIR 136 ਵਾਂ ਰੈਂਕ ਹਾਸਲ ਕਰਨ 'ਤੇ ਦਿਲੋਂ ਵਧਾਈਆਂ 🎉🇮🇳।

ਤੁਹਾਡੀ ਲਗਨ ਅਤੇ ਮਿਹਨਤ ਨੇ ਆਪਣੇ ਪਰਿਵਾਰ, ਪਿੰਡ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਤੁਸੀਂ ਵੱਡੇ ਸੁਪਨੇ ਦੇਖਣ ਵਾਲੀਆਂ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰਨ ਵਾਲੀਆਂ ਕੁੜੀਆਂ ਲਈ ਪ੍ਰੇਰਨਾ ਦਾ ਸਰੋਤ ਹੋ।

ਵਾਹਿਗੁਰੂ ਜੀ ਤੁਹਾਨੂੰ ਦੇਸ਼ ਦੀ ਸੇਵਾ ਕਰਨ ਦੀ ਸ਼ਕਤੀ ਅਤੇ ਚੜਦੀ ਕਲਾ ਬਖਸ਼ਣ।

27/03/2025
Teej News Updates
11/08/2024

Teej News Updates

Address

THANA Road
Bhikhi
151504

Telephone

9517575036

Website

Alerts

Be the first to know and let us send you an email when Madheywala Complex, bhikhi posts news and promotions. Your email address will not be used for any other purpose, and you can unsubscribe at any time.

Share