Government Polytechnic College Bhikhiwind

Call Directions Website Contact the university

Government Polytechnic College Bhikhiwind It is the official page of Government Polytechnic College Bhikhiwind.

27/07/2026
ਸਰਕਾਰੀ ਪੌਲੀਟੈਕਨਿਕ ਕਾਲਜ, ਭਿੱਖੀਵਿੰਡ ਵੱਲੋਂ ਸ਼੍ਰੀ ਦਿਲਬਾਗ ਸਿੰਘ, ਫੋਰਮੈਨ ਇੰਸਟਰੱਕਟਰ ਜੀ ਦੀ ਸੇਵਾ ਮੁਕਤੀ ਦੇ ਮੌਕੇ ਉਨ੍ਹਾਂ ਦੇ ਸਨਮਾਨ ਵਿੱ...
04/06/2026

ਸਰਕਾਰੀ ਪੌਲੀਟੈਕਨਿਕ ਕਾਲਜ, ਭਿੱਖੀਵਿੰਡ ਵੱਲੋਂ ਸ਼੍ਰੀ ਦਿਲਬਾਗ ਸਿੰਘ, ਫੋਰਮੈਨ ਇੰਸਟਰੱਕਟਰ ਜੀ ਦੀ ਸੇਵਾ ਮੁਕਤੀ ਦੇ ਮੌਕੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ।

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸਾਹਿਬ, ਸਮੂਹ ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਸ਼੍ਰੀ ਦਿਲਬਾਗ ਸਿੰਘ ਜੀ ਦੀ ਲੰਬੀ, ਸਮਰਪਿਤ ਅਤੇ ਸ਼ਲਾਘਾਯੋਗ ਸੇਵਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਵੱਖ-ਵੱਖ ਵਕਤਾਵਾਂ ਨੇ ਉਨ੍ਹਾਂ ਦੇ ਸੁਹਿਰਦ ਸੁਭਾਅ, ਕਰਤੱਵ ਨਿਸ਼ਠਾ ਅਤੇ ਸੰਸਥਾ ਪ੍ਰਤੀ ਕੀਤੇ ਅਮੁੱਲੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।

ਕਾਲਜ ਪਰਿਵਾਰ ਵੱਲੋਂ ਸ਼੍ਰੀ ਦਿਲਬਾਗ ਸਿੰਘ ਜੀ ਨੂੰ ਸੇਵਾ ਮੁਕਤੀ ਉਪਰੰਤ ਜੀਵਨ ਲਈ ਚੰਗੀ ਸਿਹਤ, ਖੁਸ਼ਹਾਲੀ ਅਤੇ ਉੱਜਵਲ ਭਵਿੱਖ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ।

21/05/2026

Address

Amritsar-Khemkaran Road
Bhikhiwind
143303

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+917837128009

Alerts

Be the first to know and let us send you an email when Government Polytechnic College Bhikhiwind posts news and promotions. Your email address will not be used for any other purpose, and you can unsubscribe at any time.

Contact The University

Send a message to Government Polytechnic College Bhikhiwind:

Shortcuts

Share