Krishna Group of Colleges-KCR Campus

Krishna Group of Colleges-KCR Campus Krishna College of Higher Education is located at vill. Ralli ( Budhlada ))Dist. Mansa

21/08/2026

Graduation ਸਿਰਫ਼ ਇੱਕ Degree ਨਹੀਂ, ਭਵਿੱਖ ਦੀ ਮਜ਼ਬੂਤ ਨੀਂਹ ਹੈ।
ਸਹੀ Course, ਸਹੀ College ਅਤੇ ਸਹੀ Environment ਨਾਲ ਆਪਣੇ Career ਨੂੰ ਦਿਓ ਇੱਕ Better Direction. ✨

📍 Krishna College
ਆਓ, Courses ਬਾਰੇ ਜਾਣੋ, Campus Explore ਕਰੋ ਅਤੇ ਆਪਣੇ Future ਲਈ ਸਹੀ ਫੈਸਲਾ ਲਓ।

👉 ਅੱਜ ਹੀ Krishna College Visit ਕਰੋ!
📍 Village Ralli, Budhlada (Mansa)
📞 90237-16102 | 90233-16102 | 90232-16102

20/08/2026

*KRISHNA GROUP OF INSTITUTIONS*
Budhlada to Bareta Road, Village Ralli, Budhlada (Mansa)
*ਕ੍ਰਿਸ਼ਨਾ ਕਾਲਜ਼ ਰੱਲੀ (ਬੁਢਲਾਡਾ) ਵਿਖੇ ਬ੍ਰਹਮਾਕੁਮਾਰੀ ਆਸ਼ਰਮ ਬੁਢਲਾਡਾ ਵੱਲੋਂ '10 ਕਰੋੜ ਨਸ਼ਾ ਮੁਕਤੀ ਪ੍ਰਤਿੱਗਿਆ ਮਹਾ - ਅਭਿਆਨ' ਤਹਿਤ ਵਿਦਿਆਰਥੀਆਂ ਨੂੰ ਦਿੱਤੀ ਗਈ ਨੇਕ ਸਿੱਖਿਆ*
ਕ੍ਰਿਸ਼ਨਾ ਕਾਲਜ਼ ਰੱਲੀ (ਬੁਢਲਾਡਾ) ਵਿਖੇ ਪ੍ਰਜਾਪਿਤਾ ਬ੍ਰਹਮਾਕੁਮਾਰੀ ਇਸ਼ਵਰੀਆ ਵਿਸ਼ਵ ਵਿਦਿਆਲਿਆ ਬੁਢਲਾਡਾ ( ਸਤਿਕਾਰਯੋਗ ਬੀ.ਕੇ. ਰਾਜਿੰਦਰ ਦੀਦੀ ਜੀ, ਬੀ.ਕੇ. ਸ਼ਬਨਮ ਦੀਦੀ ਜੀ, ਬੀ.ਕੇ. ਚੰਦਰ ਪ੍ਰਕਾਸ਼ ਜੀ) ਵੱਲੋਂ '10 ਕਰੋੜ ਨਸ਼ਾ ਮੁਕਤੀ ਪ੍ਰਤਿੱਗਿਆ ਮਹਾ - ਅਭਿਆਨ' ਤਹਿਤ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਇੱਕ ਨੇਕ ਇਨਸਾਨ ਬਣਨ ਦੀ ਸਿੱਖਿਆ ਦਿੱਤੀ ਗਈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਨੇਕ ਇਨਸਾਨ ਵਜੋਂ ਆਪਣੇ ਆਪ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਅਤੇ ਆਪਣੇ ਸਮਾਜ ਦੇ ਨਾਲ ਨਾਲ ਆਪਣੇ ਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਸਿੱਖਿਆ ਦਿੱਤੀ ਗਈ। ਕਾਲਜ਼ ਦੇ ਸਮੂਹ ਵਿਦਿਆਰਥੀਆਂ ਵੱਲੋਂ ''10 ਕਰੋੜ ਨਸ਼ਾ ਮੁਕਤੀ ਪ੍ਰਤਿੱਗਿਆ ਮਹਾ - ਅਭਿਆਨ' ਨੂੰ ਭਰਵਾਂ ਹੁੰਗਾਰਾ ਦਿੰਦੇ ਹੋਏ ਆਪਣੇ ਸਮਾਜ ਅਤੇ ਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਸੰਕਲਪ ਲਿਆ ਗਿਆ। ਕਾਲਜ਼ ਦੇ ਪ੍ਰਿੰਸੀਪਲ ਡਾ: ਪ੍ਰਮੋਦ ਸਿੰਘ ਜੀ ਅਤੇ ਸਮੂਹ ਸਟਾਫ਼ ਮੈਂਬਰ ਸਾਹਿਬਾਨਾਂ ਵੱਲੋਂ ਵੀ ਇਸ ਅਭਿਆਨ ਵਿੱਚ ਪੂਰਨ ਸਹਿਯੋਗ ਦਿੱਤਾ ਗਿਆ।

*KRISHNA GROUP OF INSTITUTIONS*                                               Budhlada to Bareta Road, Village Ralli, Bu...

🎓 BUILD YOUR FUTURE. START YOUR JOURNEY TODAY! ✨A successful career begins with the right education. At Krishna Group of...
18/08/2026

🎓 BUILD YOUR FUTURE. START YOUR JOURNEY TODAY! ✨

A successful career begins with the right education. At Krishna Group of Institutions, discover opportunities that help you learn, grow and move confidently towards your goals.

📚 Quality Education | 🎯 Career Growth | 🌱 Skill Development

Admissions Open for 2026–27

📍 Village Ralli, Budhlada (Mansa)
📞 90237-16102 | 90233-16102 | 90232-16102

ਕ੍ਰਿਸ਼ਨਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ 80ਵਾਂ ਆਜ਼ਾਦੀ ਦਿਹਾੜਾ ਸ਼ਰਧਾ ਅਤੇ ਦੇਸ਼ਭਗਤੀ ਨਾਲ ਮਨਾਇਆ ਗਿਆ। 🇮🇳ਇਸ ਮੌਕੇ ਸੰਸਥਾ ਦੇ ਵਿਦਿਆਰਥੀ...
17/08/2026

ਕ੍ਰਿਸ਼ਨਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ 80ਵਾਂ ਆਜ਼ਾਦੀ ਦਿਹਾੜਾ ਸ਼ਰਧਾ ਅਤੇ ਦੇਸ਼ਭਗਤੀ ਨਾਲ ਮਨਾਇਆ ਗਿਆ। 🇮🇳

ਇਸ ਮੌਕੇ ਸੰਸਥਾ ਦੇ ਵਿਦਿਆਰਥੀਆਂ, ਸਟਾਫ਼ ਅਤੇ ਸਮੂਹ ਮੈਂਬਰਾਂ ਨੇ ਮਿਲ ਕੇ ਤਿਰੰਗੇ ਨੂੰ ਸਲਾਮੀ ਦਿੱਤੀ ਅਤੇ ਆਜ਼ਾਦੀ ਦੇ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ❤️

ਇਹ ਸਮਾਗਮ ਦੇਸ਼ ਪ੍ਰੇਮ, ਏਕਤਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਭਰਪੂਰ ਰਿਹਾ।
ਆਓ, ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਮੇਸ਼ਾ ਇਕੱਠੇ ਹੋ ਕੇ ਯੋਗਦਾਨ ਪਾਈਏ। 🇮🇳✨

15/08/2026

🇮🇳 Celebrating Freedom, Unity & the Spirit of India!

Krishna College proudly celebrates the 80th Independence Day with pride and patriotism. May the spirit of freedom inspire our students to dream bigger, achieve more, and contribute towards a brighter India.

Wishing everyone a very Happy Independence Day!🇮🇳✨

14/08/2026

🇮🇳 Celebrating the Spirit of Independence at Krishna College!🇮🇳

Independence Day was celebrated with pride and patriotism as students and teachers came together to hoist the National Flag and honour the spirit of our nation. ❤️🤍💚

A day filled with unity, pride and unforgettable moments! 🇮🇳✨

Happy Independence Day! 🇮🇳

🔱 Happy Sawan Shivratri! 🙏✨May the divine blessings of Lord Shiva bring peace, strength, prosperity and positivity into ...
11/08/2026

🔱 Happy Sawan Shivratri! 🙏✨

May the divine blessings of Lord Shiva bring peace, strength, prosperity and positivity into your life. May this sacred occasion awaken your inner devotion and spiritual energy. 🕉️🌸

Krishna College wishes everyone a blessed and peaceful Sawan Shivratri.

Address

Budhlada To Bareta Road
Budhlada
151502

Alerts

Be the first to know and let us send you an email when Krishna Group of Colleges-KCR Campus posts news and promotions. Your email address will not be used for any other purpose, and you can unsubscribe at any time.

Contact The University

Send a message to Krishna Group of Colleges-KCR Campus:

Shortcuts

Share