Govt Sen Sec School Dehlon

Govt Sen Sec School Dehlon Contact information, map and directions, contact form, opening hours, services, ratings, photos, videos and announcements from Govt Sen Sec School Dehlon, College & University, Rangian Road, Dehlon.

Govt Sen Sec School Dehlon is a well known School for its Quality of Education, specialy for Science stream, this is because of Hardwork & Dedication of Principal Balwinder Singh & whole Staff

09/06/2023

ਪਾਕਿਸਤਾਨ ਵਿੱਚਲੇ ਕਲਾਕਾਰਾਂ ਦੀ ਕੋਈ ਰੀਸ਼ ਨਹੀ। ਪੁਰਾਣੀ ਕਲਾ ਨੂੰ ਸੰਭਾਲ ਕੇ ਰੱਖਿਆ।

ਇੱਕ ਕਥਾ ਹੈ। ਚਾਰ ਦੋਸਤਾਂ ਨੇ ਰੱਜ ਕੇ ਪੀ ਲਈ ਤੇ ਮਸਤੀ ਦੇ ਮੂਡ ਵਿੱਚ ਇੱਕ ਕਿਸ਼ਤੀ ਲੈ ਕੇ ਨਦੀ ਵਿੱਚ ਸੈਰ ਕਰਨ ਲੱਗੇ। ਚਾਨਣੀ ਰਾਤ ਸੀ। ਸਾਰੀ ਰਾਤ...
17/03/2021

ਇੱਕ ਕਥਾ ਹੈ। ਚਾਰ ਦੋਸਤਾਂ ਨੇ ਰੱਜ ਕੇ ਪੀ ਲਈ ਤੇ ਮਸਤੀ ਦੇ ਮੂਡ ਵਿੱਚ ਇੱਕ ਕਿਸ਼ਤੀ ਲੈ ਕੇ ਨਦੀ ਵਿੱਚ ਸੈਰ ਕਰਨ ਲੱਗੇ। ਚਾਨਣੀ ਰਾਤ ਸੀ। ਸਾਰੀ ਰਾਤ ਗਾਉਂਦੇ ਅਤੇ ਚੱਪੂ ਮਾਰਦੇ ਰਹੇ। ਸਵੇਰੇ ਸਾਝਰੇ ਘਰ ਮੁੜੇ। ਇੱਕ ਉੱਤਰ ਕੇ ਕਿਸ਼ਤੀ ਕੰਢੇ ਬੰਨਣ ਲੱਗਾ ਤਾਂ ਉੱਚੀ-ਉੱਚੀ ਹੱਸਣ ਲੱਗਾ। ਕੀ ਹੋਇਆ! ਜਦ ਦੂਜਿਆਂ ਨੇ ਪੁੱਛਿਆ ਤਾਂ ਉਸਨੇ ਕਿਹਾ, "ਸਾਰੀ ਰਾਤ ਐਵੇਂ ਚੱਪੂ ਮਾਰਦੇ ਰਹੇ। ਕਿਸ਼ਤੀ ਤਾਂ ਖੋਲ੍ਹੀ ਹੀ ਨਹੀਂ ਸੀ।"

ਇੱਕ ਹੋਰ ਕਥਾ ਹੈ। ਇੱਕ ਅਰਬੀ ਵਪਾਰੀ ਨੇ ਆਪਣਾ ਊਠ ਬੰਨਣ ਵੇਲੇ ਵੇਖਿਆ, ਕੋਈ ਕਿੱਲਾ ਪੁੱਟ ਕੇ ਲੈ ਗਿਆ ਸੀ। ਉਸਨੇ ਊਠ ਵੱਲ ਪਿੱਠ ਕਰਕੇ ਰੱਸੀ ਦਾ ਦੂਜਾ ਸਿਰਾ ਕਿੱਲੇ ਵਾਲੀ ਥਾਂ 'ਤੇ ਦੋ-ਤਿੰਨ ਵਾਰ ਘੁਮਾ ਕੇ ਗੱਠ ਮਾਰੀ ਤੇ ਅਰਾਮ ਨਾਲ ਅੰਦਰ ਚਲਾ ਗਿਆ। ਇੱਕ ਪਰਦੇਸੀ ਨੇ ਵੇਖਿਆ ਤੇ ਹੈਰਾਨ ਹੋ ਕੇ ਕਿਹਾ, "ਕਿੱਲਾ ਤਾਂ ਹੈ ਨਹੀਂ। ਜੇ ਊਠ ਨੱਸ ਗਿਆ?" ਵਪਾਰੀ ਨੇ ਜਵਾਬ ਦਿੱਤਾ, "ਸਾਲਾਂ ਤੋਂ ਇਸਨੂੰ ਕਿੱਲੇ ਨਾਲ ਬੰਨ੍ਹਦਾ ਆ ਰਿਹਾ ਹਾਂ। ਬਾਹਰ ਭਾਵੇਂ ਨਾ ਹੋਵੇ, ਉਹ ਕਿੱਲਾ ਹੁਣ ਇਸਦੇ ਅੰਦਰ ਹੈ। ਇਹ ਉਸ ਨਾਲ ਬੰਨ੍ਹਿਆ ਹੋਇਆ ਹੈ। ਹੁਣ ਇਹ ਕਿਤੇ ਨਹੀਂ ਜਾ ਸਕਦਾ।" ਅਗਲੀ ਸਵੇਰ ਪਰਦੇਸੀ ਨੇ ਉੱਠ ਕੇ ਵੇਖਿਆ, ਊਠ ਸੱਚਮੁੱਚ ਕਿਤੇ ਨਹੀਂ ਸੀ ਗਿਆ।

ਜਦੋਂ ਤੱਕ ਕਿੱਲਿਆਂ ਨਾਲ ਬੱਝੇ ਹਾਂ, ਜਿੰਨੇ ਮਰਜ਼ੀ ਚੱਪੂ ਮਾਰੀਏ। ਕਿਤੇ ਨਹੀਂ ਜਾ ਸਕਾਂਗੇ। ਖਾਸ ਕਰਕੇ ਉਨ੍ਹਾਂ ਕਿੱਲਿਆਂ ਨਾਲ, ਜਿਹੜੇ ਸਾਡੇ ਅੰਦਰ ਉੱਗ ਚੁੱਕੇ ਹਨ।

22/11/2020

. *ਸਮਾਂ*

*ਪੰਜਵੀਂ ਤਁਕ* ਘਰ ਤੋਂ ਫਁਟੀ ਲੈ ਕੇ ਸਕੂਲ ਗਏ ਸੀ।

*ਸਲੇਟ ਨੂੰ ਜੀਭ ਨਾਲ ਚੱਟ ਕੇ* ਅੱਖਰ ਮਿਟਾਉਣੇ ਸਾਡੀ ਸਥਾਈ ਆਦਤ ਸੀ,ਲੇਕਿਨ ਇਸ ਵਿੱਚ ਪਾਪ-ਬੋਧ ਵੀ ਸੀ ਕਿ ਕਿੱਧਰੇ ਵਿੱਦਿਆ ਮਾਤਾ ਨਰਾਜ ਨਾਂ ਹੋ ਜਾਏ।

*ਪਡ਼ਾਈ ਦਾ ਤਨਾਉ* ਅਸੀਂ ਪੈਨਸਿਲ ਦਾ ਮਗਰਲਾ ਹਿੱਸਾ ਚੱਬ ਕੇ ਮਿਟਾਇਆ ਸੀ।

*ਸਕੂਲ ਵਿਁਚ ਤਁਪਡ਼ ਦੀ ਘਾਟ* ਕਾਰਨ ਘਰੋਂ ਬੋਰੀ ਦਾ ਟੁਕਡ਼ਾ ਲੈਕੇ ਜਾਣਾ ਸਾਡਾ ਨਿੱਤਕਰਮ ਸੀ।

*ਕਿਤਾਬ ਦੇ ਵਿੱਚ* ਵਿੱਦਿਆ-ਪੜ੍ਹਾਈ ਦੇ ਪੌਦੇ ਦੇ ਪੱਤੇ ਅਤੇ ਮੋਰਪੰਖ ਰੱਖਣ ਨਾਲ ਅਸੀਂ ਹੁਸ਼ਿਆਰ ਹੋ ਜਾਵਾਂਗੇ _ਇਹ ਸਾਡਾ ਦਿ੍ਡ਼ ਵਿਸ਼ਵਾਸ਼ ਸੀ।_

ਜਮਾਤ 6ਵੀਂ ਵਿਁਚ *ਪਹਿਲੀ ਵਾਰ ਅਸੀ ਅੰਗਰੇਜੀ* ਦਾ ਐਲਫਾਬੈਟ ਪਡ਼ਿਆ ਅਤੇ ਪਹਿਲੀ ਵਾਰ ਏ ਬੀ ਸੀ ਡੀ ਦੇਖੀ।

ਇਹ ਗੱਲ ਵਁਖਰੀ ਹੈ ਕਿ ਵਧੀਆ *ਸਮਾਲ ਲੈਟਰ ਬਣਾਉਣਾ ਸਾਨੂੰ ਬਾਹਰਵੀਂ ਤੱਕ ਵੀ ਨਹੀਂ ਆਇਆ ਸੀ।*

*ਕੱਪਡ਼ੇ ਦੇ ਝੋਲੇ* ਵਿਁਚ ਕਿਤਾਬਾਂ ਕਾਪੀਆਂ ਨੂੰ ਸਲੀਕੇ ਨਾਲ ਪਾਉਣਾ ਸਾਡਾ ਰਚਨਾਤਮਿਕ ਹੁਨਰ ਸੀ।

*ਹਰ ਸਾਲ ਨਵੀਂ ਕਲਾਸ* ਦੇ ਨਵੇਂ ਬਸਤੇ ਬਣਦੇ ਉਦੋਂ ਕਿਤਾਬਾਂ ਕਾਪੀਆਂ ਉੱਤੇ ਜਿਲਦ ਚਡ਼ਾਉਣਾ ਸਾਡੇ *ਜੀਵਨ ਦਾ ਸਾਲਾਨਾ ਉਤਸਵ* ਸੀ।

*ਮਾਤਾ ਪਿਤਾ ਨੂੰ ਸਾਡੀ ਪਡ਼ਾਈ ਦੀ ਕੋਈ ਫਿਕਰ ਨਹੀ ਸੀ*,ਨਾ ਸਾਡੀ ਪਡ਼ਾਈ ਉਹਨਾਂ ਦੀ ਜੇਬ ਤੇ ਬੋਝ ਸੀ।ਸਾਲੋਂ-ਸਾਲ ਬੀਤ ਜਾਦੇਂ ਪਰ *ਮਾਂ ਪਿਉ ਦੇ ਕਦਮ ਸਾਡੇ ਸਕੂਲ ਵਿਁਚ ਨਹੀਂ ਪੈਂਦੇ ਸਨ।*

ਇੱਕ *ਦੋਸਤ ਨੂੰ ਸਾਈਕਲ* ਦੇ ਡੰਡੇ ਉੱਤੇ ਦੂਸਰੇ ਨੂੰ ਮਗਰ ਕੈਰੀਅਰ ਉੱਤੇ ਬਿਠਾ ਅਸੀਂ ਕਿੰਨੇ ਰਾਸਤੇ ਮਿਣੇ । *ਇਹ ਹੁਣ ਯਾਦ ਨਹੀਂ ਬਸ ਕੁੱਝ ਧੁੰਦਲੀਆਂ ਯਾਦਾਂ ਹਨ*।

*ਸਕੂਲ ਵਿੱਚ ਕੁੱਟ ਖਾਂਦੇ* ਅਤੇ ਮੁਰਗਾ ਬਣਦੇ ਸਾਡੀ *"ਈਗੋ"* ਸਾਨੂੰ ਕਦੇ ਪੇ੍ਸ਼ਾਨ ਨਹੀਂ ਕਰਦੀ ਸੀ, ਦਰਅਸਲ *ਅਸੀਂ ਜਾਣਦੇ ਹੀ ਨਹੀਂ ਸੀ ਕਿ "ਈਗੋ" ਹੁੰਦੀ ਕੀ ਹੈ?*

*ਕੁੱਟ* ਸਾਡੇ ਰੋਜਾਨਾ ਜੀਵਨ ਦੀ ਸਹਿਜ ਆਮ ਪ੍ਕਿਰਿਆ ਸੀ। ਕੁੱਟਣ ਵਾਲਾ ਅਤੇ ਕੁੱਟਿਆ ਜਾਣ ਵਾਲਾ ਦੋਨੋ ਖੁਸ਼ ਸੀ। ਕੁੱਟਿਆ ਜਾਣ ਵਾਲਾ ਇਸ ਲਈ ਕਿ ਘੱਟ ਪਈਆਂ, *ਕੁੱਟਣ ਵਾਲਾ ਇਸ ਲਈ ਖੁਸ਼ ਕਿ ਹੱਥ ਸਾਫ ਹੋਇਆ।*

ਅਸੀਂ *ਆਪਣੇ ਮਾਂ ਪਿਉ ਨੂੰ* ਕਦੇ ਨਹੀਂ ਦਁਸ ਸਕੇ *ਕਿ ਅਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹਾਂ,* ਕਿਉਂ ਕਿ ਸਾਨੂੰ _ਆਈ ਲਵ ਯੂ_ ਕਹਿਣਾ ਨਹੀਂ ਆਉਂਦਾ ਸੀ।

ਅੱਜ *ਅਸੀਂ ਡਿਁਗਦੇ-ਸੰਭਲਦੇ,ਸੰਘਰਸ਼ ਕਰਦੇ* ਦੁਨੀਆਂ ਦਾ ਹਿੱਸਾ ਬਣ ਚੁੱਕੇ ਹਾਂ। *ਕੁਁਝ ਮੰਜਿਲ ਪਾ ਗਏ ਤੇ ਕੁਁਝ ਨਾ ਜਾਣੇ ਕਿਁਥੇ ਗੁੰਮ ਹੋ ਗਏ ।*

ਅਸੀਂ *ਦੁਨੀਆਂ ਵਿਁਚ ਕਿਧਰੇ ਵੀ ਹੋਈਏ* ਲੇਕਿਨ ਇਹ ਸੱਚ ਹੈ,ਸਾਨੂੰ ਹਕੀਕਤਾਂ ਨੇ ਪਾਲਿਆ ਹੈ , *ਅਸੀ ਸੱਚ ਦੀ ਦੁਨੀਆਂ ਦੇ ਯੋਧੇ* ਰਹੇ ਹਾਂ।

*ਕੱਪਡ਼ਿਆਂ ਨੂੰ ਵਲਾਂ ਤੋ ਬਚਾਈ ਰਁਖਣਾ* ਅਤੇ ਰਿਸ਼ਤਿਆ ਨੂੰ ਉਪਚਾਰਿਕਤਾ ਨਾਲ ਬਣਾਈ ਰੱਖਣਾ ਸਾਨੂੰ ਕਦੇ ਨਹੀਂ ਆਇਆ, *ਇਸ ਮਾਮਲੇ ਵਿੱਚ ਅਸੀਂ ਸਦਾ ਮੂਰਖ ਹੀ ਰਹੇ ।*

*ਆਪਣਾ ਆਪਣਾ ਹਰ ਦੁੱਖ ਸਹਿੰਦੇ ਹੋਏ* ਅਸੀਂ ਅੱਜ ਵੀ ਸੁਪਨੇ ਬੁਣ ਰਹੇ ਹਾਂ। ਸ਼ਾਇਦ ਸੁਪਨੇ ਬੁਨਣਾ ਹੀ ਸਾਨੂੰ ਜਿੰਦਾ ਰੱਖ ਰਿਹਾ ਹੈ, ਵਰਨਾ *ਜੋ ਜੀਵਨ ਅਸੀਂ ਜੀ ਕੇ ਆਏ ਹਾਂ, ਉਸਦੇ ਸਾਹਮਣੇ ਵਰਤਮਾਨ ਕੁੱਝ ਵੀ ਨਹੀਂ।* ਅਸੀਂ *ਚੰਗੇ ਸੀ, ਜਾਂ ਮੰਦੇ ਸੀ, ਪਰ ਅਸੀਂ ਆਪਣੇ ਆਪ ਵਿੱਚ ਪੂਰਣ ਤੌਰ 'ਤੇ ਇੱਕ ਸਮਾਂ ਹੁੰਦੇ ਸੀ।*
ਕਾਸ਼ ਉਹ ਸਮਾਂ ਫਿਰ ਮੁਡ਼ ਆਵੇ !!
ਕਾਪੀ

Swift 2015 for Sale
28/09/2020

Swift 2015 for Sale

Happy Teacher’s Day to all the Great Teachers of this school ever had.🎉🎊
05/09/2020

Happy Teacher’s Day to all the Great Teachers of this school ever had.🎉🎊

😂😂😂😂😂
27/03/2020

😂😂😂😂😂

24/03/2020

ਪੰਜਾਬ ਪੁਲਿਸ ਆਪਣਾ ਫਰਜ਼ ਬਹੁਤ ਚੰਗੀ ਤਰ੍ਹਾਂ ਨਿਭਾਅ ਰਾਹੀਂ ਆ,ਹੁਣ ਅਸੀਂ ਹੀ ਨਾਂ ਸਮਜੀਏ ਇਹ ਸਾਡੇ ਲਈ ਬਹੁਤ ਮਾੜੀ ਗੱਲ ਹੈ,,
ਸਲੂਟ ਐ ਪੰਜਾਬ ਪੁਲਿਸ ਨੂੰ🙏🙏


21/03/2020

ੴ ਵਾਹਿਗੁਰੂ ਜੀ ੴ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਹਲੋਂ
09/03/2020

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਹਲੋਂ

Address

Rangian Road
Dehlon
141118

Website

Alerts

Be the first to know and let us send you an email when Govt Sen Sec School Dehlon posts news and promotions. Your email address will not be used for any other purpose, and you can unsubscribe at any time.

Share