Bardwal Confession

Bardwal Confession Hey..eh page bardwal de students ..jehre hun ne ja jere hunde c ona lai a....eh page te tusi kuj v confess kr skde o......

12/12/2018
08/01/2018

ਟੀਚਰ-ਬੱਚਿਓ ਇਹ ਹਸਪਤਾਲ ਕੀ ਹੁੰਦਾ ਹੈ ?
!
!
!
!
ਪੱਪੂ- ਮੈਡਮ ਜੀ ਜਿੰਦਗੀ ਖਤਮ ਕਰਕੇ ਸਵਰਗਾਂ ਨੂੰ ਜਾਣ ਲੱਗਿਆ ਰਾਹ ਵਿੱਚ ਜਿਹੜਾ ਟੋਲ ਪਲਾਜਾ ਪੈਦਾ ਹੈ ਉਸਨੂੰ ਹਸਪਤਾਲ ਕਹਿੰਦੇ ਆ
😅😅😅

30/11/2017

ਹੱਥ ਵਿਚ ਹੁੰਦੀਆ ਸੀ ਕਾਪੀਆ ਤੇ ਕਾਲਜ਼ ਵਡਦੇ ਹਰ ਰੋਜ਼ LATE,
ਜਦ ਅਸੀ ਹੁੰਦੇ ਸੀ COLLEGIATE .....
ਕਲਾਸ ਵਿੱਚ ਜਾਣ ਲਈ ਕਰਦੇ ਨਿੱਤ ਨਵਾ ਬਹਾਨਾ ਸੀ CREATE,
ਜਦ ਅਸੀ ਹੁੰਦੇ ਸੀ COLLEGIATE .....
ਕਦੇ ਹੁੰਦਾ ਸੀ ਮੋਟਰਸਾਇਕਲ ਪੈਂਚਰ ਕਦੇ ਬੱਸ ਹੋ ਜਾਂਦੀ ਸੀ LATE,
ਜਦ ਅਸੀ ਹੁੰਦੇ ਸੀ COLLEGIATE .....
ਬੈਠ ਕੈਨਟੀਨ ਤੇ ਮਿਲ ਯਾਰਾਂ ਨਾਲ ਗੱਲਾ ਕਰਦੇ ਸੀ ਪੂਰੀਆ GREATE,
ਜਦ ਅਸੀ ਹੁੰਦੇ ਸੀ COLLEGIATE ......
ਸੱਚ ਦੱਸਾ ਯਾਰੋ ਓ ਦਿਨ ਬੜੇ ਚੇਤੇ ਆਉਦੇ ,
ਜਦ ਅਸੀ ਹੁੰਦੇ ਸੀ COLLEGIATE .....

11/09/2017

ਜਿਹੜੇ ਇੱਕਠੇ ਹੋ ਕੇ ਜੱਫੀਆ ਸੀ ਪਾਉਂਦੇ ਉਹ ਹੁਣ ਫੋਟੋਆਂ ਚ ਕਰਦੇ
ਜਿਹੜੇ ਲਾਕੇ ਕਦੇ ਮਹਿਫਿਲਾਂ ਸੀ ਬੈਠ ਦੇ ਉਹ ਨੇ ਹੁਣ ਗਰੁੱਪ ਪਾ ਚ ਕਰਦੇ..
D B C

25/04/2017
15/06/2016

500 like
B**h v dslo apde wai khede khede o
Ehni shanti vala clg tn hai ni c spna jini ah page te dikh rhi a

15/06/2016

ਦੂਰ College ਦੀ ਉਹ ਕਾਹਣੀ ਯਾਦ ਆ ਗਈ,
....
CLASS ROOM ਵਿੱਚ ਲੱਗੀ ਉਹ ਮਹਿਫਲ ਯਾਦ ਆ ਗਈ,
..
ਭੁਲਿਆ ਨੀ ਉਹ Canteen ਵਾਲਾ ਰਸਤਾ,
......
TUR ਕੇ ਜਾਦੇ ਉਹ ਯਾਰਾ ਦੀ ਟੋਲੀ ਯਾਦ ਆ ਗਈ......!
D B C

21/10/2015

Apne clg de studnt da song ah reha velly yaar...
suneo sare jane...

17/10/2015

200 + member...

Address

Desh Bhagat Poly. College Bardwal
Dhuri
148023

Website

Alerts

Be the first to know and let us send you an email when Bardwal Confession posts news and promotions. Your email address will not be used for any other purpose, and you can unsubscribe at any time.

Share