Diet students union Diet Faridkot

Diet students union Diet Faridkot Contact information, map and directions, contact form, opening hours, services, ratings, photos, videos and announcements from Diet students union Diet Faridkot, Circular road faridkot, Faridkot.

17/12/2025

hiii students coments kro puranyo

ਤਵਾਰੀਖ਼ ਦੀ ਜ਼ੁਬਾਨ 'ਤੇ, ਇਕ ਹੋਰ ਧੋਖ਼ਾ ਧਰ ਰਹੇ ਹਾਂ,ਭਗਤ ਸਿੰਘਾ ! ਤੇਰੇ ਫੇਰ ਆਉਣ ਦੀ ਉਡੀਕ ਕਰ ਰਹੇ ਹਾਂ।ਕਿਤਾਬ ਲੈ ਕੇ ਅੱਧਾ ਘੰਟਾ ਸਾਥੋਂ ਜਾਂਦ...
28/09/2017

ਤਵਾਰੀਖ਼ ਦੀ ਜ਼ੁਬਾਨ 'ਤੇ, ਇਕ ਹੋਰ ਧੋਖ਼ਾ ਧਰ ਰਹੇ ਹਾਂ,
ਭਗਤ ਸਿੰਘਾ ! ਤੇਰੇ ਫੇਰ ਆਉਣ ਦੀ ਉਡੀਕ ਕਰ ਰਹੇ ਹਾਂ।

ਕਿਤਾਬ ਲੈ ਕੇ ਅੱਧਾ ਘੰਟਾ ਸਾਥੋਂ ਜਾਂਦਾ ਨਹੀਂਓਂ ਬੈਠਿਆ,
ਕੁੜੀਆਂ ਦੇ ਕਾਲਜਾਂ ਦੇ ਅੱਗੇ, ਤਿੱਖ਼ੜ ਦੁਪਿਹਰਿਆਂ 'ਚ ਸੜ ਰਹੇ ਹਾਂ ।

ਪਿਸਤੌਲ, ਟਕੂਏ, ਬੰਦੂਕਾਂ, ਫ਼ੁੱਲ ਹੈ ਸਮਾਨ ਫ਼ੋਟੋ ਖ਼ਿਚਵਾਉਣ ਦਾ,
ਜੇ ਮਜ਼ਲੂਮ ਕੋਈ ਪੁਕਾਰੇ, ਪੂਛ ਚੱਡਿਆਂ 'ਚ, ਭੀੜੀ ਗ਼ਲੀ ਫੜ ਰਹੇ ਹਾਂ ।

ਨਾਹ ਕੇ ਡਵ ਨਾਲ਼, ਲਾ ਲੀਏ ਅਤਰ-ਫ਼ਲੇਲਾਂ ਪਿੰਡੇ ਮਹਿਕਾਉਣ ਨੂੰ,
ਸ਼ੀਸ਼ੇ ਦੀ ਮੰਨੀਏ ਤਾਂ, ਅਸੀਂ ਖ਼ੋਤਿਆਂ ਦੇ ਵੱਗ ਰੂੜੀਆਂ 'ਤੇ ਚਰ ਰਹੇ ਹਾਂ ।

ਜ਼ਮੀਰ ਨੂੰ ਬਣਾ ਕੇ ਜ਼ਮੂਰਾ, ਵੋਟਾਂ ਵਾਲ਼ੇ ਡੱਬੇ 'ਚ ਹੱਥੀਂ ਘੱਤਿਆ ,
ਫ਼ੇਰ ਲਾਕੇ ਜਰਦਾ ਨੇਤੇ ਨੂੰ ਗ਼ਾਲਾਂ ਕੱਢੀਏ, ਪੀੜੀਆਂ ਤੋਂ ਏਦਾਂ ਹੀ ਗ਼ੁਜ਼ਰ ਰਹੇ ਹਾਂ।

'ਮਿੰਟੂ' ਆਉਣ ਵਾਲੀਆਂ ਨਸਲਾਂ, ਬਣਾਕੇ ਸਾਡੇ ਬੁੱਤ ਕੁੱਟਣੇ,
ਜ਼ਮੀਰ ਵੇਚ 'ਤੀ, ਅਣਖ਼ ਪੈਰੀਂ ਟੇਕ 'ਤੀ, ਬੱਸ ਮੰਜੇ 'ਤੇ ਇਨਕਲਾਬ ਘੜ ਰਹੇ ਹਾਂ ।
-ਮਿੰਟੂ ਗੁਰੂਸਰੀਆ

'ਸਲਾਮ-ਏ' ਸੰਘਰਸ਼
22/09/2017

'ਸਲਾਮ-ਏ' ਸੰਘਰਸ਼

DIET ਤੈਨੂੰ ਕਿਵੇਂ ਭੁੱਲਾਤੂੰ ਕੋਈ ਮਾਂ ਤੋਂ ਘੱਟ਼ ਨਹੀਂਸਾਡੀ ਜਿੰਦਗੀ ਵਿੱਚ ਆਈ ਤੂੰ ਤਾਂ ਬਣ ਕੇ ਰੱਬ ਨੀਤੇਰੇ ਵਿਚੋਂ ਨਿਕਲੇ ਹਾਂ ਜੋ ਵੀ ਅਸੀਂ ਅ...
20/09/2017

DIET ਤੈਨੂੰ ਕਿਵੇਂ ਭੁੱਲਾ
ਤੂੰ ਕੋਈ ਮਾਂ ਤੋਂ ਘੱਟ਼ ਨਹੀਂ
ਸਾਡੀ ਜਿੰਦਗੀ ਵਿੱਚ ਆਈ
ਤੂੰ ਤਾਂ ਬਣ ਕੇ ਰੱਬ ਨੀ
ਤੇਰੇ ਵਿਚੋਂ ਨਿਕਲੇ ਹਾਂ
ਜੋ ਵੀ ਅਸੀਂ ਅੱਜ ਨੀ
DIET ਤੈਨੂੰ ਕਿਵੇਂ ਭੁੱਲਾ
ਤੂੰ ਕੋਈ ਮਾਂ ਤੋਂ ਘੱਟ਼ ਨਹੀ...

💪ਯਾਰਾਂ👬 ਨਾਲ ਲੰਘਾਏ ਜੋ
ਦਿਨ ਉਹ ਅਲੱਗ ਸੀ
ਕਰਦੇ ਸੀ ਮਸਤੀ
ਤੇ ਪਾਉਂਦੇ ਬੜੀ ਖੱਪ ਸੀ
ਟੁੱਟ ਗਿਆ ਦਿਲ
ਜਦੋਂ ਹੋਏ ਤੈਥੋਂ ਵੱਖ ਨੀ
DIET ਤੈਨੂੰ ਕਿਵੇਂ ਭੁੱਲਾ
ਤੂੰ ਕੋਈ ਮਾਂ ਤੋਂ ਘੱਟ਼ ਨਹੀਂ
ਸਾਡੀ ਜਿੰਦਗੀ ਵਿੱਚ ਆਈ
ਤੂੰ ਤਾਂ ਬਣ ਕੇ ਰੱਬ ਨੀ...

ਮਾਂ ਵਾਂਗ ਬਣ
ਤੂੰ ਸਾਨੂੰ ਬੜਾ ਕੁਝ ਦੱਸਿਆ
ਮੁਸ਼ਕਿਲਾਂ ਬਹੁਤ ਸੀ
ਫੜ ਉਗਲ ਤੂੰ ਕੱਢਿਆ
ਜਿੰਦਗੀ ਦਾ ਹਰ ਪਲ਼
ਤੂੰ ਹੀ ਸਾਨੂੰ ਦੱਸਿਆ
ਬੱਚਿਆਂ ਵਿਚਾਰਿਆਂ ਤੋਂ
ਕਿਉਂ ਹੋਈ ਫਿਰੇ ਅੱਡ ਨੀ
DIET ਤੈਨੂੰ ਕਿਵੇਂ ਭੁੱਲਾ
ਤੂੰ ਕੋਈ ਮਾਂ ਤੋਂ ਘੱਟ਼ ਨਹੀਂ
ਸਾਡੀ ਜਿੰਦਗੀ ਵਿੱਚ ਆਈ
ਤੂੰ ਤਾਂ ਬਣ ਕੇ ਰੱਬ ਨੀ...

ਚਾਂਦ, ਚੈਨਾ, ਲਵੀ,ਰਿੰਕੂ, ਦੀਪ, ਮਨੀ,ਡੇਅਰੀ ਤੇ ਅਰਸ਼
ਨਹੀਂਉ ਭੁੱਲਣੇ
ਕਮਰੇ ਤੋਂ ਲੈ ਕੇ ਕਨਟੀਨ ਤੱਕ
ਲਾਏ ਗੇੜੇ ਨਹੀਂਉ ਭੁੱਲਣੇ
Mini Militia ਤੇ Ludo ਦੇ ਨਜ਼ਾਰੇ
ਨਹੀਂਉ ਭੁੱਲਣੇ
TP ਤੇ Tour ਜਿਹੇ ਦਿਨ
ਨਹੀਂਉ ਭੁੱਲਣੇ
ਉਸ ਕਮਲੀ ਨਾਲ ਬਿਤਾਏ ਜੋ
ਦਿਨ ਨਹੀਂਉ ਭੁੱਲਣੇ
ਯਾਰ-ਬੇਲੀ ਕਿਸੇ ਤੋਂ ਨਾ
ਕਰੇ ਰੱਬ ਵੱਖ ਨੀ
DIET ਤੈਨੂੰ ਕਿਵੇਂ ਭੁੱਲਾ
ਤੂੰ ਕੋਈ ਮਾਂ ਤੋਂ ਘੱਟ਼ ਨਹੀਂ
ਸਾਡੀ ਜਿੰਦਗੀ ਵਿੱਚ ਆਈ
ਤੂੰ ਤਾਂ ਬਣ ਕੇ ਰੱਬ ਨੀ...
...
-17_Batch

Iıiı BunTy Iıiı..✍

18/09/2017

Ajj diet nu shdn vely pta lgga k diet hr ik student lyi ki aa koi v hor collage diet di jgha ni ly skda ethy lngya ik ik din ajj diet shdn vely rva gya. Hsdy Hsdy aye c ty rondy rondy shd chly aa, Bhla Bhla Miss u Diet Faridkot, nd Miss u Love u yaroo,

Marshal of the Indian Air Force Sardar Arjan Singh, DFC (16 April 1919 – 16 September 2017) was an Indian Air Force Offi...
17/09/2017

Marshal of the Indian Air Force Sardar Arjan Singh, DFC (16 April 1919 – 16 September 2017) was an Indian Air Force Officer who served as Chief of the Air Staff from 1964 to 1969. After retiring from the IAF, he served as a diplomat, politician and advisor to the Indian government. In 2002, he became the first and only officer of the Indian Air Force to be promoted to five-star rank as Marshal of the Indian Air Force, equal to the army rank of Field Marshal. May his Soul RIP... by LLRGOI's post

Teaching might even be the greatest of the arts since the medium is the human mind and spirit. Happy Teachers Day...... ...
05/09/2017

Teaching might even be the greatest of the arts since the medium is the human mind and spirit. Happy Teachers Day...... Admin J S Arora

01/09/2017
09/06/2017
12/04/2017
25/03/2017

ਪੜਿਓ ਤੇ ਅਗਾਂਹ ਸ਼ੇਅਰ ਕਰਿਓ ਦੋਸਤੋ

1987 ਦੀ ਇੱਕ ਸ਼ਾਮ ' ਬਈ ਜੈਂਗ ਲੀ' ਨਾਮ ਦਾ 74 ਸਾਲਾਂ ਦਾ ਇਕ ਬਜ਼ੁਰਗ ਰਿਕਸ਼ਾ ਚਾਲਕ ਅਪਣੀ ਲੱਕ ਤੋੜਣ ਵਾਲੀ ਨੌਕਰੀ ਤੋ ਅੱਕ ਚੁੱਕਾ ਸੀ ਤੇ ਪਰ ਘਰ ਆਉਣ ਵੇਲੇ ਉਸਨੇ ਖੇਤਾ ਚ ਕੰਮ ਕਰਦੇ ਗਰੀਬ ਬੱਚਿਆਂ ਨੂੰ ਦੇਖਿਆ, ਜੋ ਸਿਰਫ਼ ਇਸ ਲਈ ਨਹੀਂ ਪੜ ਸਕਦੇ ਸਨ ਕਿ ਉਨ੍ਹਾਂ ਦੇ ਮਾਪਿਆਂ ਕੋਲ ਸਕੂਲ ਦੀ ਫੀਸ ਭਰਨ ਦੇ ਪੈਸੇ ਨਹੀਂ ਸਨ, ਲੀ ਨੇ ਅਪਣਾ ਇਰਾਦਾ ਬਦਲ ਲਿਆ.

ਅਗਲੇ ਦਿਨ ਸਵੇਰੇ ਉਸਨੇ ਟੈਨ ਜਿਨ ਸ਼ਹਿਰ ਵਿੱਚ ਅਪਣਾ ਰਿਕਸ਼ਾ ਦੁਬਾਰਾ ਧੱਕ ਦਿੱਤਾ, ਉਸਨੇ ਰੇਲਵੇ ਸਟੇਸ਼ਨ ਦੇ ਨੇੜੇ ਇਕ ਟੁੱਟੇ ਫੁੱਟੇ ਮਕਾਨ ਵਿੱਚ ਰਹਿਣਾ ਸ਼ੁਰੂ ਕੀਤਾ, ਸਾਦਾ ਖਾਣਾ ਖਾਣਾ ਜਾਰੀ ਰੱਖਿਆ, ਲੋਕਾਂ ਦੇ ਦਿੱਤੇ ਹੋਏ ਸੈਕਿੰਡ ਹੈਂਡ ਕੱਪੜੇ ਪਾਉਣੇ ਸ਼ੁਰੂ ਕੀਤੇ, ਤੇ ਚੌਵੀ ਦੇ ਚੌਵੀ ਘੱਟੇ ਗਾਹਕਾਂ ਦੇ ਇੰਤਜ਼ਾਰ ਚ ਖੜ੍ਹਾ ਰਹਿੰਦਾ ।

ਸਾਲ 2001 ਦੀ ਇੱਕ ਸਵੇਰ ਉਹ ਟੈਨ ਜਿਨ ਦੇ ਮਿਡਲ ਸਕੂਲ ਵਿੱਚ ਅਪਣੀ ਕਮਾਈ ਦੀ ਆਖਰੀ ਕਿਸਤ ਦੇਣ ਆਇਆਂ, ਨੱਬੇ ਸਾਲਾਂ ਦੀ ਉਮਰ ਵਿੱਚ ਜਦੋ ਉਹ ਪੈਰਾ ਤੇ ਖੜ੍ਹੇ ਹੋਣ ਦੇ ਕਾਬਿਲ ਤੱਕ ਨਹੀਂ ਸੀ, ਬੜੇ ਮਨ ਨਾਲ ਕਿਹਾ " ਅਫਸੋਸ ਕਿ ਹੁਣ ਕੰਮ ਨਹੀਂ ਕਰ ਸਕਦਾ"
ਸਾਰੇ ਬੱਚਿਆਂ ਤੇ ਅਧਿਆਪਕਾਂ ਦੀਆਂ ਅੱਖਾਂ ਚ ਹੰਝੂ ਆ ਗਏ ।

ਸਕੂਲ ਅਨੁਸਾਰ ਬਈ ਨੇ ਸਕੂਲ ਨੂੰ ਕੁੱਲ 3,50000 ਯੁਆਨ ਦਾਨ ਕੀਤੇ ਜਿਸ ਨਾਲ਼ ਲੱਗਭਗ 300 ਗਰੀਬ ਬੱਚਿਆਂ ਨੂੰ ਸਿੱਖਿਆ ਨਸੀਬ ਹੋਈ, 2005 ਵਿੱਚ ਜਦੋਂ ਇਸ ਗਰੀਬ ਰਿਕਸ਼ਾ ਚਾਲਕ ਦੀ ਮੌਤ ਹੋਈ ਤਾਂ ਸਮੁੱਚੇ ਚੀਨ ਵਿੱਚ ਮਾਤਮ ਦਾ ਮਾਹੌਲ ਸੀ । ਉਸਦੀ ਕੋਈ ਨਿੱਜੀ ਸੰਪਤੀ ਨਹੀਂ ਸੀ ਪਰ ਉਹ ਅਪਣੇ ਪਿੱਛੇ ਇੱਕ ਮਹਾਨ ਵਿਰਾਸਤ ਛੱਡ ਗਿਆ ।

ਹੁਣ ਸਵਾਲ ਇਹ ਹੈ ਕਿ ਜਦੋਂ ਇੱਕ ਮਾਮੂਲੀ ਜਾ ਰਿਕਸ਼ਾ ਚਲਾਉਣ ਵਾਲਾ ਇਨਸਾਨ ਏਨਾਂ ਵੱਡਾ ਉਪਰਾਲਾ ਕਰ ਸਕਦਾ ਤਾ ਅਸੀਂ ਕਿਉ ਨਹੀ.? ਵੈਸੇ ਵੀ ਬਹੁਤ ਸਾਰੀਆਂ ਫਾਲਤੂ ਰਸਮਾਂ ਜਾ ਕਰਮ ਕਾਂਡਾਂ ਤੇ ਪੈਸੇ ਬਰਬਾਦ ਕਰਦੇ ਆ.
ਮੇਰੀ ਬੇਨਤੀ ਹੈ ਕਿ ਜਿੱਥੇ ਵੀ ਥੋਨੂੰ ਕੋਈ ਗਰੀਬ ਹੋਣਹਾਰ ਬੱਚਾ ਮਿਲੇ ਉਸਨੂੰ ਇਲਮ ਦਾਨ ਦੇਣ ਦੀ ਕੋਸ਼ਿਸ਼ ਕਰਿਓ.
ਇਸ ਤੋ ਵੱਡਾ ਪੁੰਨ ਕੋਈ ਵੀ ਨਹੀਂ.

ਜਾਣਕਾਰੀ ਸ੍ਰੋਤ----ਸੈਂਡੀ

Address

Circular Road Faridkot
Faridkot
151203

Website

Alerts

Be the first to know and let us send you an email when Diet students union Diet Faridkot posts news and promotions. Your email address will not be used for any other purpose, and you can unsubscribe at any time.

Share