3ess - ਸਕਾਲਰਜ ਸੀਨੀ.ਸਕੂਲ ਅਰਾਈਆਂ ਵਾਲਾ ਕਲਾਂ

  • Home
  • India
  • Faridkot
  • 3ess - ਸਕਾਲਰਜ ਸੀਨੀ.ਸਕੂਲ ਅਰਾਈਆਂ ਵਾਲਾ ਕਲਾਂ

3ess - ਸਕਾਲਰਜ ਸੀਨੀ.ਸਕੂਲ ਅਰਾਈਆਂ ਵਾਲਾ ਕਲਾਂ learning loyalty and dedication. Educating the young ones is our aim. our motto is learning loyalty and dedication.

05/06/2026

World Environment Day is celebrated every year on 5th June to raise awareness about protecting our environment. It encourages people to take action against pollution, deforestation, and climate change. Trees provide us with clean air, water, and a healthy ecosystem. Every individual can contribute by planting trees, saving water, reducing plastic use, and keeping surroundings clean. Environment Day reminds us that protecting nature is our responsibility. A greener environment today ensures a healthier, safer, and more sustainable future for generations to come.

01/05/2026
30/04/2026

Mahesh Verma is dedicating his song to all the workers of the world.

23/04/2026

Happy World Earth Day.

ਹਿੰਦੀ ਅਤੇ ਪ੍ਰਾਇਮਰੀ ਕਲਾਸਾਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਲਈ Vacancy ਹੈ। ਚਾਹਵਾਨ ਅਧਿਆਪਕ ਸਕਾਲਰਜ਼ ਸੀਨੀਅਰ ਸਕੂਲ ਅਰਾਈਆਂਵਾਲਾ ਕਲਾਂ, ਜਿਲ੍...
20/04/2026

ਹਿੰਦੀ ਅਤੇ ਪ੍ਰਾਇਮਰੀ ਕਲਾਸਾਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਲਈ Vacancy ਹੈ। ਚਾਹਵਾਨ ਅਧਿਆਪਕ ਸਕਾਲਰਜ਼ ਸੀਨੀਅਰ ਸਕੂਲ ਅਰਾਈਆਂਵਾਲਾ ਕਲਾਂ, ਜਿਲ੍ਹਾ ਫਰੀਦਕੋਟ ਪਰਵਾਰ ਦਾ ਹਿੱਸਾ ਬਣ ਸਕਦੇ ਹਨ।

14/04/2026

ਸਾਡਾ ਪਿਆਰਾ ਮਾਹੇਸ਼। ਕਲਾਸ ਨੌਵੀਂ। ਆਓ ਉਸ ਦੀ ਖ਼ੂਬਸੂਰਤ ਅਵਾਜ਼ ਚ ਸੁਣਦੇ ਹਾਂ ਇਕ ਸੋਹਣਾ ਗੀਤ। ‘। ਓ ਸ਼ੇਰਾ ਉਠ ਜ਼ਰਾ ਤੇ ਫਿਰ ਉਹੀ ਜਲਵਾ ਦਿਖਾ ਆਪਣਾ’

14/04/2026

ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਆਪ ਸਭ ਨੂੰ ਵਧਾਈਆਂ।

31/03/2026

ਜੀਉ ਬੱਚਿਓ

ਕੱਲ੍ਹ SCERT ਪੰਜਾਬ ਵੱਲੋਂ ਐਲਾਨੇ ਗਏ ਪੰਜਵੀਂ ਜਮਾਤ ਦੇ ਨਤੀਜੇ - ਤਿੰਨ ਵਿਦਿਆਰਥੀ 500/500 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ...

ਸਕਾਲਰਜ਼ ਸੀਨੀਅਰ ਸੈਕੰਡਰੀ ਸਕੂਲ ਅਰਾਈਆਂਵਾਲਾ ਕਲਾਂ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਾਲਾਨਾ ਨਤੀਜਿਆਂ ਵਿੱਚ ਬਹੁਤ ਸ਼ਾਨਾਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ।

*ਪਹਿਲਾ ਸਥਾਨ 100% (500/500)

ਨਿਮਰਤ ਕੌਰ ਪੁੱਤਰੀ ਸਚਦੇਵ ਸਿੰਘ ਝੋਟੀਵਲਾ
ਹਰਕੀਰਤ ਕੌਰ ਪੁੱਤਰੀ ਲਖਵੀਰ ਸਿੰਘ ਘੁਗਿਆਣਾ
ਪ੍ਰਨੀਤ ਕੌਰ ਪੁੱਤਰੀ ਹਰਜੀਤ ਸਿੰਘ ਬੁਰਜ ਮਸਤਾ

*ਦੂਜਾ ਸਥਾਨ 99%

ਜਸਮੀਨ ਕੌਰ ਪੁੱਤਰੀ ਚਮਕੌਰ ਸਿੰਘ ਘੁਗਿਆਣਾ
ਰਿਸ਼ਵਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਅਰਾਈਆਂਵਾਲਾ ਕਲਾਂ

*ਤੀਜਾ ਸਥਾਨ 98%

ਵਰਤਿਕਾ ਪੁੱਤਰੀ ਪ੍ਰਦੀਪ ਕੁਮਾਰ ਘੁਗਿਆਣਾ
ਰੂਹਾਨੀਅਤ ਪੁੱਤਰੀ ਪ੍ਰਦੀਪ ਕੁਮਾਰ ਬੇਗੂਵਾਲਾ

ਬਾਕੀ ਸਾਰੇ ਵਿਦਿਆਰਥੀ 80% ਤੋਂ ਵੱਧ ਅੰਕ ਪ੍ਰਾਪਤ ਕਰਕੇ ਪਾਸ ਹੋ ਗਏ ਹਨ।
ਸਕੂਲ ਮੈਨੇਜ਼ਮੈਂਟ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਬਹੁਤ ਬਹੁਤ ਮੁਬਾਰਕਾਂ, ਕੱਲ੍ਹ ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲ਼ੇ ਬੱਚਿਆਂ ਨੂੰ ਸਕੂਲ ਵਿੱਚ ਸਨਮਾਨਿਤ ਕੀਤਾ ਜਾਵੇਗਾ।

Address

Burj Masta Road
Faridkot
151203

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Alerts

Be the first to know and let us send you an email when 3ess - ਸਕਾਲਰਜ ਸੀਨੀ.ਸਕੂਲ ਅਰਾਈਆਂ ਵਾਲਾ ਕਲਾਂ posts news and promotions. Your email address will not be used for any other purpose, and you can unsubscribe at any time.

Share