Sant Baba Hazara Singh College of Education, Chhina

Sant Baba Hazara Singh College of Education, Chhina Importance of Education Education is the discovery of ignorance of human beings.

It is the most basic necessity after those that are vital to life itself-food, clothing and shelter. It is the education that lifts people out of the state of chronic poverty in which they are constantly struggling to fulfill basic needs such as these. There is a saying that if you educate a man, you educate a person, but if you educate a woman, you educate a family. Education means teaching human beings how to behave, how to live; how to earn and moreover how to serve others.

ਪਹਿਲਾ ਗੁਰਮਤਿ ਸਮਾਗਮਵੀਰਵਾਰ, 07 ਮਈ 2026ਸਵੇਰੇ 10:00 ਤੋ ਦੁਪਹਿਰ 1.00ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ, (ਬੀ. ਐੱਡ ਕਾਲਜ) ਛੀਨ...
05/05/2026

ਪਹਿਲਾ ਗੁਰਮਤਿ ਸਮਾਗਮ

ਵੀਰਵਾਰ, 07 ਮਈ 2026
ਸਵੇਰੇ 10:00 ਤੋ ਦੁਪਹਿਰ 1.00

ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ, (ਬੀ. ਐੱਡ ਕਾਲਜ) ਛੀਨਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਵੇਗਾ।

ਸਮਾਗਮ ਵਿੱਚ ਸ਼ਾਮਿਲ ਹੌਣ ਦੀ ਕਿਰਪਾਲਤਾ ਕਰਨੀ ਜੀ।

10/01/2026

ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ, ਛੀਨਾ ਵਿਖੇ ਭੈਣ ਬੇਅੰਤ ਕੌਰ ਜੀ ਦੀ ਨਿੱਘੀ ਯਾਦ ਵਿੱਚ ਬਣਾਈ ਜਾਣ ਵਾਲੀ ਇਮਾਰਤ ਦਾ ਨੀਂਹ ਪੱਥਰ ਬੇਟੀ ਇਬਾਦਤ ਕੌਰ, ਬਾਬਾ ਬੁੱਧ ਸਿੰਘ ਜੀ (ਮੁਖੀ, ਸੰਪ੍ਰਦਾਇ ਨਿੱਕੇ ਘੁੰਮਣ) ਅਤੇ ਐਡਵੋਕੇਟ ਲੋਕਦੀਪ ਸਿੰਘ ਵੱਲੋਂ ਰੱਖਿਆ ਗਿਆ।

The foundation stone of the building being constructed in the cherished memory of Bhain Ji Beant Kaur was formally laid at SBHS College of Education, Chhina, by Baby Ibadat Kaur, Baba Budh Singh Ji (Head of the Nikke Ghuman Sampardai), and Advocate Lokdeep Singh Ghuman.





ਆਪ ਜੀ ਨੂੰ ਅਤਿ ਵੈਰਾਗਮਈ ਹਿਰਦੇ ਨਾਲ ਜੋਦੜੀ ਕੀਤੀ ਜਾਂਦੀ ਹੈ ਕਿ ਕਾਲਜ ਦੇ ਚੇਅਰਮੈਨ ਸਰਦਾਰ ਬਲਜੀਤ ਸਿੰਘ ਛੀਨਾ ਦੇ ਧਰਮ ਸੁਪਤਨੀ ਭੈਣ ਜੀ ਬੇਅੰਤ ...
15/05/2025

ਆਪ ਜੀ ਨੂੰ ਅਤਿ ਵੈਰਾਗਮਈ ਹਿਰਦੇ ਨਾਲ ਜੋਦੜੀ ਕੀਤੀ ਜਾਂਦੀ ਹੈ ਕਿ ਕਾਲਜ ਦੇ ਚੇਅਰਮੈਨ ਸਰਦਾਰ ਬਲਜੀਤ ਸਿੰਘ ਛੀਨਾ ਦੇ ਧਰਮ ਸੁਪਤਨੀ ਭੈਣ ਜੀ ਬੇਅੰਤ ਕੌਰ (ਪੋਤਰੀ ਬ੍ਰਹਮ ਗਿਆਨੀ ਸੰਤ ਬਾਬਾ ਹਜਾਰਾ ਸਿੰਘ ਜੀ, ਨਿੱਕੇ ਘੁੰਮਣਾਂ ਵਾਲੇ) ਪਿਛਲੇ ਦਿਨੀ ਅਕਾਲ ਪੁਰਖ ਦੀ ਅਨੰਤ ਸ਼ਕਤੀ ਵਿੱਚ ਲੀਨ ਹੋ ਗਏ ਹਨ।
ਉਹਨਾਂ ਨਮਿਤ ਅੰਤਿਮ ਅਰਦਾਸ
ਸ਼ੁੱਕਰਵਾਰ, 16 ਮਈ 2025
ਸਵੇਰੇ 11.00 ਤੋ 1.00
ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ, ਨਿੱਕੇ ਘੁੰਮਣ, ਗੁਰਦਾਸਪੁਰ ਵਿਖੇ ਹੋਵੇਗੀ।
ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੌਣ ਦੀ ਕਿਰਪਾਲਤਾ ਕਰਨੀ ਜੀ।

Media Coverage
02/05/2024

Media Coverage

Eco-Club of Sant Baba Hazara Singh College of Education Chhina Gurdaspur, organised Programme on "Environment Sustainabi...
29/04/2024

Eco-Club of Sant Baba Hazara Singh College of Education Chhina Gurdaspur, organised Programme on "Environment Sustainability" under Environment Conservation Programme by the guidelines of state nodal agency, Punjab state council of science and technology.

Various activities were organised such as Poster Making, Declamation etc.
and students along with faculty members take pledge to save environment and motivate to make efforts to save our planet.

09/08/2023
ਅੱਜ ਬੀ.ਐੱਡ ਕਾਲਜ ਛੀਨਾ ਵਿੱਚ ਸਫਰ ਏ ਸ਼ਹਾਦਤ ਨਾਮ ਹੇਠ ਚਾਰ ਸਾਹਿਬਜਾਦਿਆਂ ਦੀ ਯਾਦ ਨੂੰ ਤਾਜਾ ਕੀਤਾ ਗਿਆ। ਇਸ ਮੌਕੇ ਕਾਲਜ ਵਿਦਿਆਰਥੀਆਂ ਵੱਲੋ ਕਵ...
23/12/2022

ਅੱਜ ਬੀ.ਐੱਡ ਕਾਲਜ ਛੀਨਾ ਵਿੱਚ ਸਫਰ ਏ ਸ਼ਹਾਦਤ ਨਾਮ ਹੇਠ ਚਾਰ ਸਾਹਿਬਜਾਦਿਆਂ ਦੀ ਯਾਦ ਨੂੰ ਤਾਜਾ ਕੀਤਾ ਗਿਆ। ਇਸ ਮੌਕੇ ਕਾਲਜ ਵਿਦਿਆਰਥੀਆਂ ਵੱਲੋ ਕਵਿਤਾਵਾਂ, ਭਾਸ਼ਣ, ਕੀਰਤਨ ਦੀ ਹਾਜਰੀ ਲਗਵਾਈ ਗਈ ਅਤੇ ਕੁਵਿਜ ਪ੍ਰਤੀਯੋਗਿਤਾ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ।

Panth Sarpanch, Chhina Village, Punjab
Panthdeep Singh Chhina

From the depth of our heart... we congratulate to all the 🌟 for making us proud... we're proud on you 👏
16/09/2022

From the depth of our heart... we congratulate to all the 🌟 for making us proud... we're proud on you 👏

Contact    734-7386632
29/06/2022

Contact 734-7386632

Address

Chhina
Gurdaspur
143518

Alerts

Be the first to know and let us send you an email when Sant Baba Hazara Singh College of Education, Chhina posts news and promotions. Your email address will not be used for any other purpose, and you can unsubscribe at any time.

Contact The University

Send a message to Sant Baba Hazara Singh College of Education, Chhina:

Share