GNDU Jalandhar (Basti Nau)

GNDU Jalandhar (Basti Nau) http://www.gnducjal.org/index.htm Guru Nanak Dev University College is directly managed and maintained by Guru Nanak Dev University, Amritsar.

Started as Punjab University evening college in 1962, it fell under jurisdiction of Guru Nanak Dev University College in 1973 and was renamed after it. Catering to the educational and professional needs of the students, the college runs the Five Year Integrated Courses in Master of computer Applications (MCA) and Business Administration (MBA) and Masters of Business Administration (Two Years Cours

e). The college imparts high quality education with the latest infrastructure and well qualified staff. The college library has a valuable collection of rare books, reference texts and encyclopedias and subscribe to a variety of news papers, magazines and professional journals for the use of students and teachers. Modern teaching aids like OHP and Multimedia Projectors are provided to supplement the lecture method. The college also runs University Information Centre and accepts admission cm enrollment forms of private students of Jalandhar, Kapurthala, and Nawanshahar Districts.

25/11/2019

Presenting latest punjabi song P.U Diyan Yaarian sung by Sharry Maan. The music of new punjabi song is given by Giftrulers while lyrics are penned by Jassi L...

05/11/2019

ਵਿਅਾਹ ਤੋਂ ਬਾਅਦ ..ਇਕ ਕੁੜੀ ਆਪਣੇ ਪਤੀ ਨਾਲ ਸੰਤਾਂ ਕੋਲ ਗਈ ਅਤੇ ਆਖਣ ਲੱਗੀ "ਬਾਬਾ ਜੀ ਅਸੀ ਤੁਹਾਨੂੰ ਗੁਰੂ ਧਾਰਨਾਂ"।
"ਬੀਬਾ ਜੀ ਪਹਿਲਾਂ ਕਿਸਨੂੰ ਮੰਨਦੇ ਸਾਓ?"
ਸੰਤਾਂ ਨੇ ਪੁੱਛਿਆ।

ਜਦੋਂ ਮੈ ਮਾਪਿਆਂ ਘਰ ਸੀ ਤਾਂ ਸਾਡੇ ਘਰ ਦੇ ਸਿਹੌੜੇ ਵਾਲੇ ਬਾਬਾ ਜੀ ਦੇ ਡੇਰੇ ਜਾਇਆ ਕਰਦੇ ਸੀ...ਪਰ ਦੋ ਸਾਲ ਬਾਅਦ ਬਾਬਾ ਜੀ ਪੂਰੇ ਹੋਗੇ।
ਫੇਰ ਅਸੀ ਕੰਬਲੀ ਵਾਲਿਆਂ ਨੂੰ ਗੁਰੂ ਧਾਰ ਲਿਆ.. ਤਿੰਨਾਂ ਕੁ ਸਾਲਾਂ ਬਾਅਦ ਉਹਨਾਂ ਨੂੰ ਕੋਈ ਐਸੀ ਬਿਮਾਰੀ ਚੁੰਬੜੀ...ਵਿਚਾਰਿਅਾਂ ਦਾ ਮਰਕੇ ਹੀ ਛੁਟਕਾਰਾ ਹੋਇਆ.......ਫੇਰ ਮੇਰਾ ਵਿਆਹ ਹੋ ਗਿਆ,ਮੇਰੇ ਸੌਹਰੇ ਟਾਂਡੇ ਭਗਵੇਂ ਚੋਲੇ ਵਾਲੇ ਸੰਤਾਂ ਦੇ ਜਾਂਦੇ ਸੀ.... ਪਰ ਵਿਆਹ ਤੋ ਮਹੀਨਾਂ ਮਗਰੋਂ ਹੀ ਪਿਛਲੇ ਵੀਰਵਾਰ ਉਹ ਵੀ ਸਾਨੂੰ ਰੋਂਦਿਆਂ ਕੁਰਲਾਉਂਦਿਆਂ ਸਵਰਗ ਸਿਧਾਰ ਗਏ। ਤੇ ਹੁਣ ਅਸੀ ਥੋਨੂੰ ਗੁਰੂ ਧਾਰਨ ਆਏ ਹਾਂ। ਕੁੜੀ ਇੱਕੋ ਸਾਹੇ 'ਚ ਕਹਿ ਗਈ..!

ਬਾਬਾ ਇਕ ਦਮ ਘਬਰਾ ਗਿਅਾ...ਤਰੇਲੀਆਂ ਪੂੰਝਦਾ ਬੋਲਿਆ

ਉਹ ਬੀਬਾ ਤੇਰੇ ਮੂਹਰੇ ਬੰਨੇ ਹੱਥ, 🙏🏽ਕਿਸੇ ਹੋਰ ਨੂੰ ਲੱਭ .... ਨਾਲੇ ਮੇਰਾ ਤਾਂ ਹਾਲੇ ਕੰਮ ਵੀ ਨਵਾਂ ਨਵਾਂ ਐ 😆😉😎

ਜਿਹੜੇ ਪਾਣੀਆਂ ਚ ਲਾਉਂਦੇ ਲੋਕ ਤਾਰੀਆਂ, ਓ ਪਾਣੀ ਅਸੀਂ ਪੀਤੇ ਹੋਏ ਆਸਿਰ ਕਢਵੇ ਰਿਕਾਰਡ ਪੈਦਾ ਕੀਤੇ ਹੋਏ ਆ 👌🤝💪👏
16/04/2019

ਜਿਹੜੇ ਪਾਣੀਆਂ ਚ ਲਾਉਂਦੇ ਲੋਕ ਤਾਰੀਆਂ, ਓ ਪਾਣੀ ਅਸੀਂ ਪੀਤੇ ਹੋਏ ਆ
ਸਿਰ ਕਢਵੇ ਰਿਕਾਰਡ ਪੈਦਾ ਕੀਤੇ ਹੋਏ ਆ 👌🤝💪👏

Lost somewhere in upper north of NZ. Last time seen in Katihaar Express near Hamira. He is one of the legend of MCA (FYI...
06/11/2018

Lost somewhere in upper north of NZ. Last time seen in Katihaar Express near Hamira. He is one of the legend of MCA (FYIC) Basti Nau

Two Stars of Basti Nau , Roshan Singh and Bik Singh
31/12/2017

Two Stars of Basti Nau , Roshan Singh and Bik Singh

27/03/2017

ਮੰਮੀ ਨੂੰ ਲੈ ਆਣਾ ਸੱਦ ਕੇ

Very shocking news for all of us today.Our sincere condolences to the Sandhu Family. RIP Gagan Sandhu
06/11/2016

Very shocking news for all of us today.
Our sincere condolences to the Sandhu Family. RIP Gagan Sandhu

28/10/2016

ਦੋ ਚੀਜ਼ਾਂ ਨੂੰ ਯਾਦ ਕਰਕੇ
ਬੰਦਾ ਸਾਰੀ ਜ਼ਿੰਦਗੀ ਮੁਸਕਰਾਉਦਾ ਰਹਿੰਦਾ
ਪਹਿਲਾ ਪਿਆਰ ਤੇ ਸਕੂਲ ਵਾਲੇ ਯਾਰ...

19/10/2016
GNDU student's song coming soon.Please like and share  promo.
30/05/2016

GNDU student's song coming soon.
Please like and share promo.

Sandhu'z Records & Bik Sandhu'z Presents Song: Sade Haan Diyan Singer & Lyric's : Bik Sandhu'z https://www.facebook.com/biksandhuz Music : Harinder Sohal Vid...

28/11/2015

ਖਡੂਰ ਸਾਹਿਬ ਸੰਗਤ ਦਰਸ਼ਨ 'ਚ ਕਿਸੇ ਪੱਤਰਕਾਰ ਨੇ ਮਾਸਟਰਾਂ ਦੀਆਂ ਤਨਖਾਹਾਂ ਸਬੰਧੀ ਸੁਆਲ ਪੁਛ ਲਿਆ। ਬਾਦਲ ਸਾਬ ਕਹਿੰਦੇ: ''ਕਾਕਾ ਤੂੰ ਤਰੱਕੀ ਨਹੀਂ ਕਰ ਸਕਦਾ।'' ਬਾਦਲ ਸਾਬ ਪੱਤਰਕਾਰਾਂ ਦੀ ਤਰੱਕੀ ਖੇਹ ਹੋਣੀ ਐਂ, ਤਰੱਕੀ ਆਲਾ ਝੁਰਲੂ ਤਾਂ ਤੁਸੀਂ ਲੈ ਗਏ !!!!!

27/10/2014

Pathra di bni imarat, supne kach de warge ne
kayi wich pardesa turge, kayi sang pani harh gaye ne.
mang k laina page, te pen v udhaara farhde c
ohde sahmne wali seat te beh mashkariya krde c
poore sem wich kadi-2 e pustak khuldi c
par paper nede aoun te poore jor na parhde c
ajj hathan de wich deggriyn, nota de wich udd de aa
kade shane wala super v mittro lain to darde c
o chandri v samjh saki na sade jajbaatan nu
jihdi aamad bann di khushi sadi, ruksat te jharde c
bus kamiyan sadiya dass k ohnu khushi jehi jehi mildi c
asi ohni raza ch reh k ohde haqq ch larhde c.
eh basti nau diyan yaadan, mitti hon takk rehan giyan
kade dharti utte bethe-2 ambra nu farhde c
hun o Pathra di bni imarat, supne kach de warge ne
kayi wich pardesa turge, kayi sang pani harh gaye ne..

Address

Bhgwaan Mahaveer Marg To Football Chowk To Khabbe Murhna, Jithe Sadak Divide Howegi Othe Sada College Hai
Jalandhar

Website

Alerts

Be the first to know and let us send you an email when GNDU Jalandhar (Basti Nau) posts news and promotions. Your email address will not be used for any other purpose, and you can unsubscribe at any time.

Share