Lyallpur Khalsa College Gedi Route

Lyallpur Khalsa College Gedi Route ਹੌਲੀ ਹੌਲੀ ਪਤਾ ਲੱਗੂ ਕਿੱਡੀ ਗੱਲਬਾਤ ਏ
fb ਤੇ ?

07/12/2016
23/06/2016

ਅਮਲੀ ਨਪਾਲੀ ਨੂੰ .. ਕੀ ਤੂੰ ਅਮਰੀਕਨ ਏ Oyye ?
ਨਪਾਲੀ ਜਵਾਬ ਦਿੰਦਾ ...ਨਹੀ ਜਨਾਬ ਮੈ ਨਪਾਲ ਤੌ ਹਾਂ ... :)
ਅਮਲੀ ਦੁਵਾਰੇ ਪੁਛਦਾ .. Oyeye ਕੀ ਤੁਸੀ ਅਮਰੀਕਨ ਹੋ..
ਨਪਾਲੀ ਥੋੜਾ ਚਿੜ ਕੇ ..
ਨਹੀ ਜੀ ਮੈ ਨਪਾਲੀ ਹਾਂ ......
ਅਮਲੀ ਇਕ ਵਾਰ ਫਿਰ ਪੁਛਦਾ .ਕੀ ਤੁਸੀ ਅਮਰੀਕਨ ਹੋ ?
ਨਪਾਲੀ ਹੁਣ ਗੁਸੇ ਚ ਆ ਕੇ ਜੋਰ ਜੋਰ ਦੀ ਬੋਲਦਾ..

ਹਾਂ ਮੈ ਅਮਰੀਕਨ ਹਾਂ ..
ਹਾਂ ਮੈ ਅਮਰੀਕਨ ਹਾਂ ..
ਅਮਲੀ ਬੋਲਦਾ ... ਸਾਲੀਆ ਲਗਦਾ ਤਾਂ .. ਨਪਾਲੀ ਏ
deep jazz'

new update aagi lgda open air theatre di 😛 😁
24/05/2016

new update aagi lgda open air theatre di 😛 😁

airport
22/05/2016

airport

19/05/2016

janta ne poora gaah paya pya check in pa pa k 👌👌

BA block aali park, jithe ajkal wadh raunka hundia 😜
26/04/2016

BA block aali park, jithe ajkal wadh raunka hundia 😜

09/03/2016

ਅੱਜਕੱਲ ਸਾਰੇ ਪੰਜਾਬੀ ਗੀਤਾਂ ਦਾ ੲਿੱਕੋ concept ਹੈ..
Modren v/s desi..
1. ਤੇਰੇ ਕੋਲ lancer ਸਾਡੇ ਕੋਲ priya scooter..
2. ਤੁੰ ਸ਼ਹਿਰੀ ਅਸੀਂ ਪੇੰਡੁ
3. ਤੁੰ ਜੀਨ ਪਾਂਉਂਦੀ ਅਸੀਂ ਕੁੜਤਾ ਪਜਾਮਾ
4. ਤੁੰ justin beber ਸੁਣਦੀ ਅਸੀਂ ਚਮਕੀਲਾ
5. ਤੇਰਾ ਪਿੳੁ ਡੈਡੀ ਸਾਡਾ ਪਿੳੁ ਬਾਪੂ
6. ਤੁੰ convent ਚ ਪੜੀ ਅਸੀਂ ਸਰਕਾਰੀ ਸਕੂਲ ਚ
7. ਤੁੰ Disco ਚ ਜਾਂਦੀ ਸਾਡੇ ਮੋਟਰ ਤੇ ਲੱਗਨ ਅਖਾੜੇ
ਨਾ ਤੁਹਾਡੇ ਕੰਨ ਤੇ ਪੰਜਾਬ ਪੁਲਿਸ ਨੇ ਬੰਦੂਕ ਧਰੀ ਅੈ ਕਿ ਦੇਸੀ ਹੋ ਕੇ modren ਕੁੜੀਆਂ ਤੋਂ ... ਜੇ ਦੇਸੀਪੁਣੇ ਤੇ ਏਨਾ ਹੀ ਮਾਨ ਹੈ ਤਾਂ ਦੇਸੀਂ ਕੁੜੀਆਂ ਨਾਲ ਕਾਟੀ ਪਾ ਲੋ... ਸਰਕਾਰੀ ਸਕੂਲਾਂ ਚ ਕਿਹੜਾ ਕੁੜੀਆਂ ਨੀ ਪੜਦੀਆਂ ... ? ਨਾਲੇ ਪਿੰਡਾਂ ਚ ਕਿਹੜਾ ਕੁੜੀਆਂ ਨੀ ਰਹਿੰਦੀਅਾਂ ...?
ਨਾ ਹੁਣ ਚੰੜੀਗਡ ਵਾਲੀਆਂ ਥੋੜੇ ਰਾਂਝੇ ਰਾਜੀ ਕਰਨ ਲਈ ਦੇਸੀ ਬਣ ਜਾਣ....
ਸਾਲੇ ਲੰਡਰ ਮੰਡੀਰ,, ਡੱਕਾ ਤੋੜਨਾ ਨੀ...
ਅਖੇ proud to be Desi...

football chownk
13/02/2016

football chownk

14/10/2015

  movie di team ajj college ponchi
05/10/2015

movie di team ajj college ponchi

sb fde jan ge 😂💏👫
28/07/2015

sb fde jan ge 😂💏👫

Address

Jalandhar
144001

Website

Alerts

Be the first to know and let us send you an email when Lyallpur Khalsa College Gedi Route posts news and promotions. Your email address will not be used for any other purpose, and you can unsubscribe at any time.

Share