NJSA Govt. College Kapurthala

NJSA Govt. College Kapurthala A Platform for Students of NJSA Govt. College, Kapurthala to interact with each other. Platform for Students of NJSA Govt. College.

Nawab Jassa Singh Ahluwalia Government College, erstwhile knowns as Randhir Government College, Kapurthala takes pride in being one of the oldest educational institutions of northen India. It was established as a Sanskrit Vidyalaya and named as Randhir College in the year of 1856 by Raja Randhir Singh.Affiliated to Calcutta University since 1877, it came to be associated in 1882 with the newly established Panjab University Lahore.

Here'' 2nd Part with more comedy and more humour !!!
01/06/2021

Here'' 2nd Part with more comedy and more humour !!!

Must watch and share a short mimicry video by college old student
29/05/2021

Must watch and share a short mimicry video by college old student

ਕੱਲੁ ਰਾਤ 12 ਵਜੇ ਮੋਗਾ ਜ਼ਿਲ੍ਹੇ ਦੇ ਪਿੰਡ ਲੰਗੇਆਣਾ ਨਵਾਂ ਦੇ ਖੇਤਾਂ ਵਿੱਚ ਮਿਗ-21 ਲੜਾਕੂ ਜਹਾਜ਼ ਕਰੈਸ਼ ਵਿੱਚ ਪਾਇਲਟ ਅਭਿਨਵ ਚੌਧਰੀ ਦੀ ਮੌਕੇ ਤੇ...
22/05/2021

ਕੱਲੁ ਰਾਤ 12 ਵਜੇ ਮੋਗਾ ਜ਼ਿਲ੍ਹੇ ਦੇ ਪਿੰਡ ਲੰਗੇਆਣਾ ਨਵਾਂ ਦੇ ਖੇਤਾਂ ਵਿੱਚ ਮਿਗ-21 ਲੜਾਕੂ ਜਹਾਜ਼ ਕਰੈਸ਼ ਵਿੱਚ ਪਾਇਲਟ ਅਭਿਨਵ ਚੌਧਰੀ ਦੀ ਮੌਕੇ ਤੇ ਮੌਤ ਹੋ ਗਈ ਸੀ , ਇਸ ਇਨਸਾਨ ਨੇ ਪਿੰਡ ਵਾਲੇ ਤਾਂ ਬਚਾ ਲਏ , ਪਰ ਜਦ ਉਸ ਨੇ ਆਪ ਛਾਲ ਮਾਰੀ ਤਾ ਪੈਰਾਸ਼ੂਟ ਦਾ ਫਲੋਅ ਨਹੀਂ ਬਣਿਆ ਜਿਸ ਕਰਕੇ ਬੁਰੇ ਤਰੀਕੇ ਨਾਲ ਥੱਲੇ ਡਿੱਗਾ ਤੇ ਜਾਨ ਚਲੀ ਗਈ , !!

ਜਨਮ ਦਿਹਾੜੇ ਤੇ ਵਿਸ਼ੇਸ਼  - ਨਵਾਬ ਜੱਸਾ ਸਿੰਘ ਆਹਲੂਵਾਲੀਆਖਾਲਸਾ ਪੰਥ ਦੀ ਰਤਨਾਂ ਦੀ ਖਾਨ ਵਿੱਚੋਂ ਨਵਾਬ ਜੱਸਾ ਸਿੰਘ ਜੀ ਇਕ ਐਸਾ ਅਮੋਲਕ ਲਾਲ ਸੀ, ਜ...
19/05/2021

ਜਨਮ ਦਿਹਾੜੇ ਤੇ ਵਿਸ਼ੇਸ਼ - ਨਵਾਬ ਜੱਸਾ ਸਿੰਘ ਆਹਲੂਵਾਲੀਆ

ਖਾਲਸਾ ਪੰਥ ਦੀ ਰਤਨਾਂ ਦੀ ਖਾਨ ਵਿੱਚੋਂ ਨਵਾਬ ਜੱਸਾ ਸਿੰਘ ਜੀ ਇਕ ਐਸਾ ਅਮੋਲਕ ਲਾਲ ਸੀ, ਜਿਸ ਦੇ ਨਾਮ ਪਰ ਖਾਲਸੇ ਦੀਆਂ ਆਉਣ ਵਾਲੀਆਂ ਨਸਲਾਂ ਰਹਿੰਦੀ ਦੁਨੀਆਂ ਤਕ ਮਾਣ ਕਰਿਆ ਕਰਨਗੀਆਂ। ਆਪ ਦੀਵਾਨਾਂ ਵਿਚ ਪ੍ਰਮਾਰਥ ਦਾ ਉੱਚ ਨਮੂਨਾ, ਮੈਦਾਨ ਜੰਗ ਵਿਚ ਅਜਿਤ ਜੋਧਾ, ਆਪਦਾ ਸਮੇਂ ਨਿਡਰ ਸੂਰਮਾ ਸਨ, ਜੋ ਵੰਡ ਛਕਣ ਤੇ ਗੁਰਧਾਮਾਂ ਦੀ ਸੇਵਾ ਵਿਚ ਆਪਣਾ ਸਰਬੰਸ ਤੱਕ ਲੱਗਾ ਦੇਣ ਵਿਚ ਆਪਣੀ ਵੱਡੀ ਖੁਸ਼ੀ ਸਮਝਦੇ ਸਨ।
18/05/2021

Address

College Road
Kapurthala
144601

Alerts

Be the first to know and let us send you an email when NJSA Govt. College Kapurthala posts news and promotions. Your email address will not be used for any other purpose, and you can unsubscribe at any time.

Share