Govt. College Karamsar ( Rara Sahib )

Govt. College Karamsar ( Rara Sahib ) Govt. College Karamsar is a very friendly & nice college of the area with almost 1000 students in Arts, Commerce & Science stream and very experienced staff

09/06/2023

ਪਾਕਿਸਤਾਨ ਵਿੱਚਲੇ ਕਲਾਕਾਰਾਂ ਦੀ ਕੋਈ ਰੀਸ਼ ਨਹੀ। ਪੁਰਾਣੀ ਕਲਾ ਸੰਭਾਲ ਕੇ ਰੱਖਿਆ।

07/09/2021

Daughter of a marginal farmer, Gurjot Kaur from Satya Bharti Adarsh Sr. Sec. School Rauni scores 95% in 12 Board Exams.

Gurjot grew up amidst a lot of adversities. She was very young when her mother left for her heavenly abode. She then took responsibility of all the household chores, including caring for her little brother. Despite the challenges, Gurjot never gave up on her studies.

In school, she not only excelled in studies but also in co-curricular activities. She brought many laurels to her school by winning several prestigious state and national level competitions. She passed her 10th Standard meritoriously and secured 96.4%.

Tragedy struck gain with the unfortunate death of her father; and she being diagnosed with glaucoma. She was bound to leave her hometown. To ensure that her education continues, one of her teachers carried her every day to school, covering a long distance.

Gurjot aspires to be an IAS officer and wants to work for the upliftment of masses specially girls and extinguishing the social evils.

ਇੱਕ ਕਥਾ ਹੈ। ਚਾਰ ਦੋਸਤਾਂ ਨੇ ਰੱਜ ਕੇ ਪੀ ਲਈ ਤੇ ਮਸਤੀ ਦੇ ਮੂਡ ਵਿੱਚ ਇੱਕ ਕਿਸ਼ਤੀ ਲੈ ਕੇ ਨਦੀ ਵਿੱਚ ਸੈਰ ਕਰਨ ਲੱਗੇ। ਚਾਨਣੀ ਰਾਤ ਸੀ। ਸਾਰੀ ਰਾਤ...
17/03/2021

ਇੱਕ ਕਥਾ ਹੈ। ਚਾਰ ਦੋਸਤਾਂ ਨੇ ਰੱਜ ਕੇ ਪੀ ਲਈ ਤੇ ਮਸਤੀ ਦੇ ਮੂਡ ਵਿੱਚ ਇੱਕ ਕਿਸ਼ਤੀ ਲੈ ਕੇ ਨਦੀ ਵਿੱਚ ਸੈਰ ਕਰਨ ਲੱਗੇ। ਚਾਨਣੀ ਰਾਤ ਸੀ। ਸਾਰੀ ਰਾਤ ਗਾਉਂਦੇ ਅਤੇ ਚੱਪੂ ਮਾਰਦੇ ਰਹੇ। ਸਵੇਰੇ ਸਾਝਰੇ ਘਰ ਮੁੜੇ। ਇੱਕ ਉੱਤਰ ਕੇ ਕਿਸ਼ਤੀ ਕੰਢੇ ਬੰਨਣ ਲੱਗਾ ਤਾਂ ਉੱਚੀ-ਉੱਚੀ ਹੱਸਣ ਲੱਗਾ। ਕੀ ਹੋਇਆ! ਜਦ ਦੂਜਿਆਂ ਨੇ ਪੁੱਛਿਆ ਤਾਂ ਉਸਨੇ ਕਿਹਾ, "ਸਾਰੀ ਰਾਤ ਐਵੇਂ ਚੱਪੂ ਮਾਰਦੇ ਰਹੇ। ਕਿਸ਼ਤੀ ਤਾਂ ਖੋਲ੍ਹੀ ਹੀ ਨਹੀਂ ਸੀ।"

ਇੱਕ ਹੋਰ ਕਥਾ ਹੈ। ਇੱਕ ਅਰਬੀ ਵਪਾਰੀ ਨੇ ਆਪਣਾ ਊਠ ਬੰਨਣ ਵੇਲੇ ਵੇਖਿਆ, ਕੋਈ ਕਿੱਲਾ ਪੁੱਟ ਕੇ ਲੈ ਗਿਆ ਸੀ। ਉਸਨੇ ਊਠ ਵੱਲ ਪਿੱਠ ਕਰਕੇ ਰੱਸੀ ਦਾ ਦੂਜਾ ਸਿਰਾ ਕਿੱਲੇ ਵਾਲੀ ਥਾਂ 'ਤੇ ਦੋ-ਤਿੰਨ ਵਾਰ ਘੁਮਾ ਕੇ ਗੱਠ ਮਾਰੀ ਤੇ ਅਰਾਮ ਨਾਲ ਅੰਦਰ ਚਲਾ ਗਿਆ। ਇੱਕ ਪਰਦੇਸੀ ਨੇ ਵੇਖਿਆ ਤੇ ਹੈਰਾਨ ਹੋ ਕੇ ਕਿਹਾ, "ਕਿੱਲਾ ਤਾਂ ਹੈ ਨਹੀਂ। ਜੇ ਊਠ ਨੱਸ ਗਿਆ?" ਵਪਾਰੀ ਨੇ ਜਵਾਬ ਦਿੱਤਾ, "ਸਾਲਾਂ ਤੋਂ ਇਸਨੂੰ ਕਿੱਲੇ ਨਾਲ ਬੰਨ੍ਹਦਾ ਆ ਰਿਹਾ ਹਾਂ। ਬਾਹਰ ਭਾਵੇਂ ਨਾ ਹੋਵੇ, ਉਹ ਕਿੱਲਾ ਹੁਣ ਇਸਦੇ ਅੰਦਰ ਹੈ। ਇਹ ਉਸ ਨਾਲ ਬੰਨ੍ਹਿਆ ਹੋਇਆ ਹੈ। ਹੁਣ ਇਹ ਕਿਤੇ ਨਹੀਂ ਜਾ ਸਕਦਾ।" ਅਗਲੀ ਸਵੇਰ ਪਰਦੇਸੀ ਨੇ ਉੱਠ ਕੇ ਵੇਖਿਆ, ਊਠ ਸੱਚਮੁੱਚ ਕਿਤੇ ਨਹੀਂ ਸੀ ਗਿਆ।

ਜਦੋਂ ਤੱਕ ਕਿੱਲਿਆਂ ਨਾਲ ਬੱਝੇ ਹਾਂ, ਜਿੰਨੇ ਮਰਜ਼ੀ ਚੱਪੂ ਮਾਰੀਏ। ਕਿਤੇ ਨਹੀਂ ਜਾ ਸਕਾਂਗੇ। ਖਾਸ ਕਰਕੇ ਉਨ੍ਹਾਂ ਕਿੱਲਿਆਂ ਨਾਲ, ਜਿਹੜੇ ਸਾਡੇ ਅੰਦਰ ਉੱਗ ਚੁੱਕੇ ਹਨ।

Swift 2015 for Sale
28/09/2020

Swift 2015 for Sale

Happy Teacher’s Day to all the Great Teachers of this College ever had.🎉🎊
05/09/2020

Happy Teacher’s Day to all the Great Teachers of this College ever had.🎉🎊

31/03/2020

Bharti Enterprises commits over 100 crores to support the efforts of Govt. in India's fight against COVID-19.

In addition, employees of Bharti Group are making personal voluntary contributions through a platform set up by the company.

09/04/2019
06/04/2019

ਬੋਤਲ ਡੱਕ ਜਾਣਾ ਸਭ ਤੋਂ ਖ਼ਤਰਨਾਕ ਨਹੀਂ ਹੁੰਦਾ...
ਕਿਲੋ ਮੱਛੀ ਵੀ ਛੱਕ ਜਾਣਾ ਸਭ ਤੋਂ ਖ਼ਤਰਨਾਕ ਨਹੀਂ ਹੁੰਦਾ...
ਸਭ ਤੋਂ ਖ਼ਤਰਨਾਕ ਹੁੰਦਾ ਹੈ
ਕੜਾਕੇ ਦੀ ਠੰਢ 'ਚ ਵਿਆਹ 'ਤੇ ਜਾਣਾ
ਬਿਨਾਂ ਘੁੱਟ ਪੀਤੇ ਭੰਗੜਾ ਪਾਉਣਾ
ਤੇ ਸੋਫ਼ੀ ਹੀ ਘਰ ਪਰਤ ਆਉਣਾ ।
ਸਭ ਤੋਂ ਖ਼ਤਰਨਾਕ ਹੁੰਦਾ ਹੈ
ਪਤਨੀ ਦੇ ਡਰ ਤੋਂ ਸੋਫ਼ੀ ਬਣ ਜਾਣਾ ।

26/02/2019

Story time
ਯੂਨਾਨ ਦਾ ਸਭ ਤੋਂ ਅਮੀਰ ਆਦਮੀ ਇਕ ਵਾਰ ਆਪਣੇ ਸਮੇਂ ਦੇ ਸਭ ਤੋਂ ਵੱਡੇ ਵਿਦਵਾਨ ਸੁਕਰਾਤ ਨੂੰ ਮਿਲਣ ਗਿਆ। ਉਸ ਦੇ ਪਹੁੰਚਣ 'ਤੇ ਸੁਕਰਾਤ ਨੇ ਜਦੋਂ ਉਸ ਵੱਲ ਧਿਆਨ ਹੀ ਨਾ ਦਿੱਤਾ ਤਾਂ ਉਹ ਬੋਲਿਆ,''ਕੀ ਤੁਹਾਨੂੰ ਪਤਾ ਹੈ ਕਿ ਮੈਂ ਕੌਣ ਹਾਂ?''
ਸੁਕਰਾਤ ਬੋਲਿਆ,''ਜ਼ਰਾ ਇਥੇ ਬੈਠ, ਆ ਸਮਝਣ ਦੀ ਕੋਸ਼ਿਸ਼ ਕਰੀਏ ਕਿ ਤੂੰ ਕੌਣ ਏਂ?''
ਸੁਕਰਾਤ ਨੇ ਦੁਨੀਆ ਦਾ ਨਕਸ਼ਾ ਉਸ ਦੇ ਸਾਹਮਣੇ ਰੱਖਿਆ ਅਤੇ ਉਸ ਅਮੀਰ ਵਿਅਕਤੀ ਨੂੰ ਕਿਹਾ,''ਦੱਸ ਤਾਂ ਜ਼ਰਾ ਇਸ ਵਿਚ ਯੂਨਾਨ ਕਿਥੇ ਹੈ?''
ਉਹ ਬੋਲਿਆ,''ਦੁਨੀਆ ਦੇ ਨਕਸ਼ੇ 'ਚ ਯੂਨਾਨ ਤਾਂ ਸਿਰਫ ਇਕ ਬਿੰਦੂ ਹੈ।''
ਉਸ ਨੇ ਯੂਨਾਨ 'ਤੇ ਉਂਗਲ ਰੱਖੀ ਅਤੇ ਕਿਹਾ,''ਇਹ ਹੈ ਯੂਨਾਨ।''
ਫਿਰ ਸੁਕਰਾਤ ਨੇ ਪੁੱਛਿਆ,''ਯੂਨਾਨ ਵਿਚ ਤੇਰਾ ਮਹੱਲ ਕਿਥੇ ਹੈ?''
ਉਥੇ ਤਾਂ ਬਿੰਦੂ ਹੀ ਸੀ, ਉਹ ਉਸ ਵਿਚ ਮਹੱਲ ਕਿਥੋਂ ਦੱਸੇ? ਫਿਰ ਸੁਕਰਾਤ ਨੇ ਕਿਹਾ,''ਚੰਗਾ ਦੱਸ ਕਿ ਉਸ ਮਹੱਲ ਵਿਚ ਤੂੰ ਕਿਥੇ ਏਂ?''
ਇਹ ਨਕਸ਼ਾ ਤਾਂ ਧਰਤੀ ਦਾ ਹੈ। ਧਰਤੀ ਬੇਅੰਤ ਹੈ, ਸੂਰਜ ਬੇਅੰਤ ਹੈ। ਕਹਿੰਦੇ ਹਨ ਜਦੋਂ ਉਹ ਜਾਣ ਲੱਗਾ ਤਾਂ ਸੁਕਰਾਤ ਨੇ ਉਹ ਨਕਸ਼ਾ ਇਹ ਕਹਿ ਕੇ ਉਸ ਨੂੰ ਭੇਟ ਕਰ ਦਿੱਤਾ ਕਿ ਇਸ ਨੂੰ ਹਮੇਸ਼ਾ ਆਪਣੇ ਕੋਲ ਰੱਖੀਂ ਅਤੇ ਜਦੋਂ ਵੀ ਹੰਕਾਰ ਤੈਨੂੰ ਜਕੜੇ, ਇਹ ਨਕਸ਼ਾ ਖੋਲ੍ਹ ਕੇ ਦੇਖ ਲਵੀਂ ਕਿ ਕਿਥੇ ਹੈ ਯੂਨਾਨ? ਕਿਥੇ ਹੈ ਮੇਰਾ ਮਹੱਲ ਅਤੇ ਫਿਰ ਮੈਂ ਕੌਣ ਹਾਂ? ਬਸ ਆਪਣੇ-ਆਪ ਨੂੰ ਪੁੱਛ ਲਵੀਂ।''
ਅਮੀਰ ਵਿਅਕਤੀ ਸਿਰ ਝੁਕਾ ਕੇ ਖੜ੍ਹਾ ਹੋ ਗਿਆ ਤਾਂ ਸੁਕਰਾਤ ਬੋਲਿਆ,''ਹੁਣ ਤੂੰ ਸਮਝ ਗਿਆ ਹੋਵੇਂਗਾ ਕਿ ਅਸਲ ਵਿਚ ਅਸੀਂ ਕੁਝ ਨਹੀਂ ਪਰ ਕੁਝ ਹੋਣ ਦੀ ਆਕੜ ਨੇ ਸਾਨੂੰ ਫੜਿਆ ਹੋਇਆ ਹੈ। ਇਹੀ ਸਾਡਾ ਦੁੱਖ ਹੈ, ਇਹੀ ਸਾਡਾ ਨਰਕ ਹੈ। ਜਿਸ ਦਿਨ ਅਸੀਂ ਜਾਗਾਂਗੇ, ਚਾਰੇ ਪਾਸੇ ਦੇਖਾਂਗੇ ਤਾਂ ਕਹਾਂਗੇ ਕਿ ਇਸ ਵਿਸ਼ਾਲ ਬ੍ਰਹਿਮੰਡ ਵਿਚ ਅਸੀਂ ਕੁਝ ਵੀ ਨਹੀਂ, ਤਾਂ ਹੀ ਸਾਨੂੰ ਪ੍ਰਮਾਤਮਾ ਦੀ ਵਿਸ਼ਾਲਤਾ ਦਾ ਅਸਲ ਅਹਿਸਾਸ ਹੋਵੇਗਾ......Paramdeep Singh Rangi

Address

Karamsar
141117

Alerts

Be the first to know and let us send you an email when Govt. College Karamsar ( Rara Sahib ) posts news and promotions. Your email address will not be used for any other purpose, and you can unsubscribe at any time.

Contact The University

Send a message to Govt. College Karamsar ( Rara Sahib ):

Share