Govt Sen Sec School Libra

Govt Sen Sec School Libra GOVT SENIER SECONDARY SCHOOL LIBRA IS NEAR KHANNA DISTT LUDHIANA IS WELL KNOWN SCHOOL OF PUNJAB.PHONE NO. 01628-232102.

21/09/2020

ਅਜੋਕੇ ਸਮੇਂ ਵਿੱਚ ਪੰਜਾਬ ਅਤੇ ਕਿਸਾਨੀ ਮਸਲਿਆਂ ਬਾਰੇ ਬਹੁਤ ਵਧੀਆ ਲੇਖ।

14/08/2012

i will miss you all

14/08/2012

Alwidda my dear school stayed 6 and 1month and 14 days long

01/08/2012
24/07/2012

ਸਰਕਾਰੀ ਸਕੂਲ ਲਿਬੜਾ ਵਿਖੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਉਦਘਾਟਨ

ਖੰਨਾ, 24 ਜੁਲਾਈ (ਪ. ਪ. ਰਾਹੀਂ)-ਪੰਜਾਬ ਦੇ ਸਿਰਮੌਰ ਸਰਕਾਰੀ ਸਕੂਲਾਂ ਦੀ ਲੜੀ 'ਚ ਇਕ ਹੋਰ ਨਾਂਅ ਸ. ਸ. ਸ. ਸਕੂਲ ਲਿਬੜਾ ਜੁੜ ਗਿਆ, ਜਦੋਂ ਸਕੂਲ 'ਚ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚਾਲੂ ਕੀਤਾ ਗਿਆ। ਇਲਾਕੇ ਦੇ ਦਾਨੀ ਜੀਤਇੰਦਰ ਕੌਰ ਦਾਊਦਪੁਰ ਨੇ ਇਸ ਪ੍ਰੋਜੈਕਟ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਇਹ ਪੰਜਾਬ ਦਾ ਵਿਲੱਖਣ ਪੇਂਡੂ ਸਰਕਾਰੀ ਸਕੂਲ ਹੈ, ਜਿਥੇ ਸੀ. ਸੀ. ਟੀ. ਵੀ ਕੈਮਰੇ ਲਾਏ ਗਏ ਹਨ। ਪਵਿੱਤਰ ਸਿੰਘ ਨੇ ਮੁੱਖ ਮਹਿਮਾਨ ਜੀਤਇੰਦਰ ਕੌਰ, ਗਗਨਦੀਪ ਸਿੰਘ ਦਾਊਦਪੁਰ ਤੇ ਪੰਚਾਇਤ, ਕਮੇਟੀ ਮੈਂਬਰਾਂ ਨੂੰ ਜੀ ਆਇਆਂ ਕਿਹਾ ਕਿ ਗੁਰਬਚਨ ਸਿੰਘ ਨੇ ਇਸ ਪ੍ਰੋਜੈਕਟ ਦੀ ਜਾਣਕਾਰੀ ਦਿੱਤੀ ਤੇ ਮੰਚ ਸੰਚਾਲਕ ਕੀਤਾ। ਪ੍ਰਿੰਸੀਪਲ ਬਲਬੀਰ ਸਿੰਘ ਜੋੜਾ ਨੇ ਸਕੂਲ ਦੀਆਂ ਵੱਖ-ਵੱਖ ਗਤੀਵਿਧੀਆ ਬਾਰੇ ਜਾਣਕਾਰੀ ਦਿੱਤੀ ਤੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਗੁਰਦੀਪ ਸਿੰਘ, ਪੀ. ਟੀ. ਏ. ਪ੍ਰਧਾਨ ਲੱਖਾਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਬੂਟਾ ਖਾਨ, ਪੰਚਾਇਤ ਤੇ ਕਮੇਟੀ ਮੈਂਬਰ ਤੇ ਸਮੂਹ ਸਟਾਫ਼ ਹਾਜ਼ਰ ਸੀ।

Some Scenes of Libra School
23/07/2012

Some Scenes of Libra School

21/07/2012

TEHSIL LEVEL VIGIYAN GHOSTI (KHANNA TEHSIL) ON 9.00A.M.T OUR SCHOOL.
REGISTRATION TIME :8.30-9.00 A.M.

21/07/2012

COME TO JOIN 23RD JULY AT OUR SCHOOL-CCTV CAMERAS GOING TO BE STARTEDED.

PRIZE GIVEN TO POSITION HOLDERS
21/07/2012

PRIZE GIVEN TO POSITION HOLDERS

Address

Khanna
141401

Alerts

Be the first to know and let us send you an email when Govt Sen Sec School Libra posts news and promotions. Your email address will not be used for any other purpose, and you can unsubscribe at any time.

Contact The University

Send a message to Govt Sen Sec School Libra:

Share