A.S. College for Women, Khanna

Call Directions Website Contact the university

A.S. College for Women, Khanna A+ NAAC Accredited Multi-faculty Post Graduate Girls College

Chhabeel and Samosa langar by College staff in front of A S College for women 🙏🙏🙏🙏🙏
11/06/2024

Chhabeel and Samosa langar by College staff in front of A S College for women 🙏🙏🙏🙏🙏

23/04/2024

ਪਿਆਰੇ ਵਿਦਿਆਰਥੀਓ, ਆਪ ਸਭ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੁਨਹਿਰੀ ਭਵਿੱਖ ਲਈ+ 2 ਤੋਂ ਬਾਅਦ ਵਿਦਿਆ ਦੀ ਜੋਤ ਜਗਾ ਰਹੀ ਇਲਾਕੇ ਦੀ ਸਭ ਤੋਂ ਪੁਰਾਣੀ ਨਾਮਵਰ ਸੰਸਥਾ ਏ ਐੱਸ ਕਾਲਜ ਫਾਰ ਵਿਮੈੱਨ ਖੰਨਾ ਵਿੱਚ ਸੈਸ਼ਨ 2024-25 ਲਈ ਦਾਖਲਾ ਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਸੁਆਗਤ ਹੈ।ਇਹ ਕਾਲਜ ਵਿਸ਼ੇਸ਼ ਤੌਰ ਤੇ ਲੜਕੀਆਂ ਦੀ ਉੱਚ ਵਿੱਦਿਆ ਲਈ 1973 ਵਿੱਚ ਏ ਐੱਸ ਹਾਈ ਸਕੂਲ ਖੰਨਾ ਟਰੱਸਟ ਐਂਡ ਮਨੈਜਮੈਟ ਸੋਸਾਇਟੀ ਖੰਨਾ ਵੱਲੋ ਸਥਾਪਿਤ ਕੀਤਾ ਗਿਆ।
ਕਾਲਜ ਵਿੱਚ ਸਾਡਾ ਵਿਸ਼ਵਾਸ ਉੱਚ-ਗੁਣਵੱਤਾ ਭਰਪੂਰ ਸਿੱਖਿਆ ਦਿੰਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਅੱਜ ਦੇ ਯੁੱਗ ਵਿੱਚ ਆਪਣੀ ਪਹਿਚਾਣ ਕਾਇਮ ਕਰਨ ਦੇ ਸਮਰੱਥ ਬਣਾਉਣਾ ਹੈ।ਕਾਲਜ ਸਮੇਂ ਵਿੱਚ ਅਕਾਦਮਿਕਤਾ ਦੇ ਨਾਲ ਨਾਲ ਵਿਦਿਆਰਥੀ ਵੱਖ ਵੱਖ ਸਭਿਆਚਾਰਕ,ਸਾਹਿਤਕ, ਖੇਡਾਂ,ਐਨ ਸੀ ਸੀ,ਐਨ ਐੱਸ ਐੱਸ ਗਤੀਵਿਧੀਆਂ ਵਿੱਚ ਭਾਗ ਲੈ ਕੇ ਸ਼ਖ਼ਸੀਅਤ ਦਾ ਵਿਕਾਸ ਕਰ ਸਕਦੇ ਹਨ।
ਕਾਲਜ ਦਾ ਸਟਾਫ ਯੋਗ ,ਮੱਦਦਗਾਰ ,ਮਾਹੌਲ ਪੜ੍ਹਣ ਵਾਲਾ ਤੇ ਸੁਖਾਵਾਂ ਹੈ।ਸਾਡਾ ਵਿਸ਼ਵਾਸ ਹੈ ਕਿ ਤੁਸੀਂ ਆਪਣੀ ਇੱਛਾ ਤੇ ਯੋਗਤਾ ਅਨੁਸਾਰ * *ਬੀ ਏ ਆਰਟਸ. (ਸਬਜੈਕਟ -ਚੋਣਵੀਂ ਪੰਜਾਬੀ ,ਹਿੰਦੀ , ਸੰਸਕ੍ਰਿਤ , ਇੰਗਲਿਸ਼ ,ਪੋਲੀਟੀਕਲ ਸਾਇੰਸ,ਹਿਸਟਰੀ,ਸੋਸੋਆਲੋਜੀ , ਇਕਨਾਮਿਕਸ ,ਮੈਥ, ਕੰਪਿਊਟਰ ਸਾਇੰਸ , ਫਿਜ਼ੀਕਲ ਐਜੂਕੇਸ਼ਨ, ਮਿਊਜ਼ਿਕ, ਡਾਂਸ*, *ਬੀ ਸੀ ਏ, (Bachelor of computer application) *ਬੀ ਕਾਮ ,ਬੀ ਕਾਮ ਆਨਰਜ਼, ਐਡ ਆਨ ਕੋਰਸ-ਕੰਪਿੳਊਟਰ ਬੇਸਡ ਅਕਾਊਟਿੰਗ, *ਬੀ ਐੱਸ ਸੀ ਫੈਸ਼ਨ ਡਿਜ਼ਾਇਨਿੰਗ, *ਪੋਸਟ ਗ੍ਰੈਜੂਏਸ਼ਨ ਕੋਰਸ ,ਐਮ ਏ ਸੋਸਾਲੋਜੀ,*ਐੱਮ ਐੱਸ ਸੀ ਮੈਥ ,*ਪੀ ਜੀ ਡੀ ਸੀ ਏ ਵਿੱਚ ਦਾਖਲਾ ਲੈ ਕੇ ਆਪਣਾ ਭਵਿੱਖ ਸੁਆਰ ਸਕਦੇ ਹੋ।
ਕਾਲਜ ਵਿੱਚ ਵਿਦਿਆਰਥੀਆ ਲਈ ਖੁਲ੍ਹੇ ਹਵਾਦਾਰ ਕਲਾਸਰੂਮ, ਫੈਸ਼ਨ ਡਿਜ਼ਾਇਨਿੰਗ ਲੈਬਜ, ਕੰਪਿਊਟਰ ਲੈਬਜ, ਮਿਊਜ਼ਿਕ ਰੂਮ, ਡਾਂਸ ਰੂਮ, ਖੇਡ ਦਾ ਮੈਦਾਨ, ਸੈਮੀਨਾਰ/ਕਾਨਫਰੰਸ ਹਾਲ, ਆਡੀਟੋਰੀਅਮ, ਕੈਫੇਟੇਰੀਆ , ਲਾਇਬਰੇਰੀ ਮੌਜੂਦ ਹਨ।
*ਹਰ ਵਿਸ਼ੇ ਦੇ ਯੂਨੀਵਰਸਿਟੀ ਨਤੀਜੇ 💯 ਪ੍ਰਤੀਸ਼ਤ ਰਹਿੰਦੇ ਹਨ।ਕੁਝ ਵਿਦਿਆਰਥੀ ਅਕਾਦਮਿਕ ਖੇਤਰ, ਖੇਡਾਂ, ਸਭਿਆਚਾਰਕ ਗਤੀਵਿਧੀਆਂ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕਰਦੇ ਹਨ।
*ਕਾਲਜ ਵਿਦਿਆਰਥੀਆਂ ਦੇ ਭਵਿੱਖ ਨੂੰ ਹੀ ਨਹੀਂ ਸੁਆਰ ਰਿਹਾ ਸਗੋਂ ਸਰਕਾਰ ਵੱਲੋਂ ਪ੍ਰਾਪਤ ਵਜ਼ੀਫ਼ੇ ਤੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਦਾਨੀ ਸੱਜਣਾਂ ਵਲੋਂ ਪ੍ਰਾਪਤ ਰਾਸ਼ੀ ਦੇ ਕੇ ਭਵਿੱਖ ਸੁਆਰ ਰਿਹਾ ਹੈ।
*ਵਿਦਿਆਰਥੀਓ ਅਗਰ ਤੁਹਾਡੇ ਕੋਲ ਕੋਈ ਸੁਪਨਾ ਹੈ ਤਾਂ ਤੁਹਾਨੂੰ ਫੜ ਕੇ ਰੱਖਣਾ ਚਾਹੀਦਾ ਹੈ ਤੇ ਉਸਨੂੰ ਪੂਰਾ ਕਰਨ ਲਈ ਇਸ ਕਾਲਜ ਵਿੱਚ ਦਾਖਲਾ ਲੈ ਕੇ ਭਵਿੱਖ ਬਣਾਉਣ ਵੱਲ ਇੱਕ ਕਦਮ ਅੱਗੇ ਰੱਖਣਾ ਚਾਹੀਦਾ ਹੈ ਤੇ ਅਜਿਹਾ ਕਰਦੇ ਸਮੇਂ ਆਪਣੇ ਆਪ ਤੇ ਪੂਰਾ ਵਿਸ਼ਵਾਸ ਰੱਖੋ ਤੇ ਅਸੰਭਵ ਨੂੰ ਸੰਭਵ ਬਣਾਉਣ ਦੀ ਪੂਰੀ ਕੋਸ਼ਿਸ਼ ਕਰੋ।
ਉਮੀਦ ਕਰਦੇ ਹਾਂ ਕਿ ਇਸ ਕਾਲਜ ਵਿੱਚ ਵਿੱਦਿਆ ਪ੍ਰਾਪਤ ਕਰਨੀ ਤੁਹਾਡੀ ਪਹਿਲੀ ਪਾਸੰਦ ਹੋਵੇਗੀ।
ਤੁਹਾਡੇ ਚੰਗੇ ਭਵਿੱਖ ਤੇ ਖੁਸ਼ਹਾਲ ਜੀਵਨ ਲਈ ਸ਼ੁਭਕਾਮਨਾਵਾਂ ਤੇ ਉਡੀਕ ਵਿੱਚ
ਡਾ.ਪ੍ਰਭਜੀਤ ਕੌਰ
ਪ੍ਰਿੰਸੀਪਲ
ਤੇ ਸਮੂਹ ਸਟਾਫ
ਏ ਐੱਸ ਕਾਲਜ ਫਾਰ ਵਿਮੈੱਨ ,
ਅਮਲੋਹ ਰੋਡ ਖੰਨਾ।

Glimpses of Farewell Party at AS College for Women Khanna
12/04/2024

Glimpses of Farewell Party at AS College for Women Khanna

06/04/2024

Let’s come S College For Women,Khanna small Tour # Memories # Enjoy ☺️ ………

03/04/2024
AS College for Women Khanna Glimpses of Martyrdom Day of Shaheed-e-Ajam Sr. Bhagat Singh Ji on March 23, 2024
23/03/2024

AS College for Women Khanna Glimpses of Martyrdom Day of Shaheed-e-Ajam Sr. Bhagat Singh Ji on March 23, 2024

On 22/3/24, Mr. Ranbir KhannaJi, Managing Director of SanjaySolvex Pvt. Ltd, donated 4 airconditioners to A S College fo...
22/03/2024

On 22/3/24, Mr. Ranbir Khanna
Ji, Managing Director of Sanjay
Solvex Pvt. Ltd, donated 4 air
conditioners to A S College for
Women, Khanna. The donation
is for the college auditorium
to be fully air-conditioned
and for the upliftment of the
college. The members of A.S
High School Khanna Trust and
Management Society, including
the principal and staff, would
like to thank Mr. Ranbir Khanna
and his family.

Economics Department of AS College for Women,  Khanna organised Poster-Making Competition on "Consumer Awareness"in whic...
21/03/2024

Economics Department of
AS College for Women, Khanna organised Poster-Making Competition on "Consumer Awareness"in which 26 students from BA and B.Com made posters which highlighted and awakened us about the importance of Consumer rights.

ਏ ਐੱਸ ਕਾਲਜ ਫਾਰ ਵਿਮੈੱਨ ਖੰਨਾ ਵਿੱਚ ਸਰਕਾਰ ਦੇ ਆਦੇਸ਼ ਅਨੁਸਾਰ ਕਾਲਜ ਕੈਂਪਸ ਵਿੱਚ ਸਵੀਪ ਗਤੀਵਿਧੀਆਂ ਵਿੱਚ ਦਸਖ਼ਤ ਮੁਹਿੰਮ ਚਲਾਈ ਗਈ।
21/03/2024

ਏ ਐੱਸ ਕਾਲਜ ਫਾਰ ਵਿਮੈੱਨ ਖੰਨਾ ਵਿੱਚ ਸਰਕਾਰ ਦੇ ਆਦੇਸ਼ ਅਨੁਸਾਰ ਕਾਲਜ ਕੈਂਪਸ ਵਿੱਚ ਸਵੀਪ ਗਤੀਵਿਧੀਆਂ ਵਿੱਚ ਦਸਖ਼ਤ ਮੁਹਿੰਮ ਚਲਾਈ ਗਈ।

A Valuable Lecture conducted at A S College for women Khanna on Desicion Making, Peer Pressure and Career Navigation By ...
19/03/2024

A Valuable Lecture conducted at A S College for women Khanna on Desicion Making, Peer Pressure and Career Navigation By Dr Pushpinder Singh(Senior Consultant and HOD Department of Anaesthesia, Critical Care and Pain Management and S Sukhdeep Gill Director (Indian operations) SUNOH Charity India.

Address

Amloh Road
Khanna
141401

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+911628220570

Alerts

Be the first to know and let us send you an email when A.S. College for Women, Khanna posts news and promotions. Your email address will not be used for any other purpose, and you can unsubscribe at any time.

Contact The University

Send a message to A.S. College for Women, Khanna:

Shortcuts

Share