Ludhiana Polytechnic College Against drugs

Ludhiana Polytechnic College Against drugs We want to stop drug addiction in Punjab

Amandeep Singh Bains (Managing Director/Wise President) - 97807-43750,
Sher Singh Sheena (President),
Lakhwinder Singh Bains (Wise President) 89682-23302,

May this Diwali fill into our lives new hopes for future and new dreams for tomorrow. With lots of love, Wishing you a v...
04/11/2021

May this Diwali fill into our lives new hopes for future and new dreams for tomorrow. With lots of love, Wishing you a very Happy Diwali 2021

02/01/2021
ਕੂਚ ਕਰਗੀਆਂ ਧਰਤ ਪੰਜਾਬ ਦੀ ਤੋਂਲਾਲ ਕਿਲੇ ਤੋਂ ਲੈਣ ਲਈ ਹੱਕ ਫੌਜਾਂਪੱਥਰ ਧੂਹ ਸੁੱਟੇ ਤੋੜਤੀ ਤਾਰ ਕੰਡਾਬੈਰੀਗੈਟ ਗਈਆਂ ਨੇ ਸਭ ਟੱਪ ਫੌਜਾਂਅੱਥਰੂ ਗ...
27/11/2020

ਕੂਚ ਕਰਗੀਆਂ ਧਰਤ ਪੰਜਾਬ ਦੀ ਤੋਂ
ਲਾਲ ਕਿਲੇ ਤੋਂ ਲੈਣ ਲਈ ਹੱਕ ਫੌਜਾਂ

ਪੱਥਰ ਧੂਹ ਸੁੱਟੇ ਤੋੜਤੀ ਤਾਰ ਕੰਡਾ
ਬੈਰੀਗੈਟ ਗਈਆਂ ਨੇ ਸਭ ਟੱਪ ਫੌਜਾਂ

ਅੱਥਰੂ ਗੈਸ ਤੇ ਚੀਰਕੇ ਪਾਣੀਆਂ ਨੂੰ
ਪਾਉਂਦੀਆਂ ਜਾਂਦੀਆਂ ਵੇਖਲੈ ਧੱਕ ਫੌਜਾਂ

ਫਤਿਹ ਕਰੂਗਾ ਖਾਲਸਾ ਕੱਲ ਦਿੱਲੀ
ਡੇਰੇ ਲਾਕੇ ਬਹਿਗੀਆਂ ਪਾਣੀਪੱਤ ਫੌਜਾਂ

05/09/2020

Teachers are heart & soul of an Education System! ♥️ Happy Teachers’ Day to all my Teachers! 🙏🏻 Thank You !! ♥️♥️

03/08/2020

31/07/2020

।। ਪ੍ਰਣਾਮ ਸ਼ਹੀਦਾਂ ਨੂੰ ਜਿੰਦਗੀ ਕੌਮ ਦੇ ਲੇਖੇ ਲਾ ਗਏ । ਖੁੱਦ ਸੌ ਗੇ ਉਮਰਾਂ ਲਈ ਸੂਰਮੇ ਸੁੱਤੀ ਕੌਮ ਜਗ੍ਹਾ ਗਏ ।ਸਿੱਖ ਕੌਮ ਦੇ ਮਹਾਨ ਸ਼ਹੀਦ ਸਰਦਾਰ ਉਧਮ ਸਿੰਘ ਜੀ ਨੂੰ ਕੋਟ ਕੋਟ ਪ੍ਰਣਾਮ । ।

08/04/2020


01/01/2020

ਮੈ ਪ੍ਮਾਤਮਾ ਅੱਗੇ ਅਰਦਾਸ ਕਰਦਾ ਹਾ ਕਿ ਨਵਾ ਸਾਲ 2020 ਅਾਪ ਜੀ ਦੀ ਦਹਿਲੀਜ ਤੇ ਖੁਸ਼ੀਅਾ ਦੀ ਦਸਤਕ ਲੈ ਕੇ ਅਾਵੇ ਤੁਹਾਡੀ ਹਰ ਮਨੋਕਾਮਨਾ ਪੂਰੀ ਹੋਵੇ ਜੀ ਚੜਦੇ ਸੂਰਜ ਦੀ ਪਹਿਲੀ ਕਿਰਣ ਤੁਹਾਡੇ ਲੲੀ ਖੁਸ਼ੀਅਾ ਲੈ ਕੇ ਅਾਵੇ ਮੈ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾ ਕਿ ਮੇਰਾ ਤੁਹਾਡੇ ਨਾਲ ੲਿਹ ਪਿਅਾਰਾ ਜਿਹਾ ਰਿਸ਼ਤਾ ਵਾਹਿਗੁਰੂ ਜੀ ਦੀ ਮੇਹਰ ਨਾਲ ਸਦਾ ੲਿਸੇ ਤਰਾ ਬਣਿਅਾ ਰਹੇ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਤੇ ਸਿਹਤਯਾਬੀ ਬਖਸ਼ਣ।।

ਲੁਧਿਆਣਾ ਪੋਲੀਟੈਕਨੀਕ ਕਾਲਜ, ਕਟਾਣੀ ਕਲਾਂ

Happy Birthday to Legend Shaheed Sardar Bhagat Singh Ji ...
28/09/2019

Happy Birthday to Legend Shaheed Sardar Bhagat Singh Ji ...

ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਜੀ ।🙏
05/01/2019

ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਜੀ ।🙏

Address

Ludhiana Polytechnic College , Katani Kalan
Ludhiana
141001

Telephone

9780075302

Website

Alerts

Be the first to know and let us send you an email when Ludhiana Polytechnic College Against drugs posts news and promotions. Your email address will not be used for any other purpose, and you can unsubscribe at any time.

Contact The University

Send a message to Ludhiana Polytechnic College Against drugs:

Share