13/06/2024
ਸਤਿ ਸ਼੍ਰੀ ਅਕਾਲ ਜੀ।
ਬੱਚੀ ਇਬਾਦਤ ਕੌਰ SMA ਨਾਂ ਦੀ ਬੀਮਾਰੀ ਤੋਂ ਪੀੜਤ ਹੈ। ਇਸਦਾ ਇਲਾਜ AIIMS ਨਵੀਂ ਦਿੱਲੀ ਤੋਂ ਚੱਲ ਰਿਹਾ ਹੈ ਅਤੇ ਇਲਾਜ ਲਈ *14.5 ਕਰੋੜ* ਰੁਪਏ ਦੀ ਜਰੂਰਤ ਹੈ।
*ਇਬਾਦਤ ਲਈ ਦਾਨ ਕਰਨ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ।*
https://www.impactguru.com/fundraiser/please-help-Ibadat-kaur
*Link for Foreign Donors*
https://gofund.me/48e082af
ਧੰਨਵਾਦ