Govt. College Malerkotla , Malerkotla

Govt. College Malerkotla , Malerkotla Government College Malerkotla runs course(s) in Degree, Computer Applications stream(s). Malerkotla comes under Malerkotla Tehsil, Sangrur District.

Government College Malerkotla runs BA, B.Com, B.Sc., BCA, MA (Urdu, Political Science, Economics, Punjabi), Post Graduate Diploma in Urdu courses. Government College Malerkotla is situated in Malerkotla of Punjab state (Province) in India.

30/03/2020

21 saal pehla garho si turiya kai supne lai ke main
Fer keti badi kamaai pal na dekhiya beh ke main
Watan apne har saal si aaunda eas saal v aayiya saa
Main gurbaksh jo apniya ne gadaar bnaaiya han

Je segi mainu bimaari raste vich hi rok lainde
Kiniya nu agge honi eah tusi odo hi soch lainde
Odo thonu kyu na dikhiya ke main maut da saaiya han
Main gurbaksh jo apniya ne gadaar bnaaiya han

garh apne fer main kyu janda das de shote tu
Touch kaas ton karda apde poote dohte nu
Pata je mainu hunda test mera je positive aaiye aa
Main gurbaksh jo apniya ne gadaar bnaaiya han

Hath jod da thode agge Badnaam tusi mainu hor kro na
Tusi ta edda karde jive main flaaali sare jagg ch corona
Sari duniya de Vich nahi main ghum ke aaiya han
Main gurbaksh jo apniya ne gadaar bnaaiya han
______________________________________________
Raj

15/08/2017

ਲੋਗ ਮਨਾ ਰਹੇ ਹੈਂ ਜਸ਼ਨ ਏ ਆਜਾਦੀ
ਅੋਰ ਹਮ ਜਹਾਂ ਬਟਵਾਰੇ ਕੇ ਗਮ ਮੇ ਡੂਬੇ ਹੈਂ
___________
ਰਾਜ ਔਲਖ

25/11/2014

ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥
_________________________
ਗੁਰੂ ਨਾਨਕ ਦੇਵ ਜੀ

02/10/2014

ਜੋ ਹਾਰ ਦੇ ਆ ਉਹੀ ਕੁਝ ਸਿੱਖਦੇ ਨੇ, ਜਿੱਤਕੇ ਤਾਂ ਸਿਰਫ ਜ਼ਸਨ ਮਨਾਏ ਜਾਂਦੇ ਨੇ
__________________________________
ਰਾਜ ਅੌਲਖ

17/09/2014

ਚੁੱਪ ਰਹਿਣ ਦੀ ਆਦਤ, ਪ੍ਸਸੰਨਤਾ ਵਲ ਪਿਹਲਾ ਕਦਮ ਹੁੰਦੀ ਹੈ।
__________________________________
ਨਰਿੰਦਰ ਸਿੰਘ ਕਪੂਰ

09/09/2014

ਪ੍ਸੰਸਨ ਹੋਣ ਲਈ ਧਨ ਦੀ ਲੋੜ ਨਹੀ, ਮਨ ਦੀ ਲੋੜ ਹੁੰਦੀ ਹੈ
_________________________________
ਨਰਿੰਦਰ ਸਿੰਘ ਕਪੂਰ

06/09/2014

ਇਥੇ ਦਰ ਦਰ ਫਾਹੀਆਂ ਗੱਡੀਆਂ
ਛੁਰੀਆਂ ਹੇਠ ਨਾ ਆ
ਇਥੇ ਡਾਕੇ ਪੈਣ ਦੁਪਹਿਰ ਨੂੰ
ਤੇਰਾ ਦੇਣਗੇ ਆਲਣਾ ਢਾਹ
ਇਥੇ ਜ਼ਹਿਰ ਭਰੀ ਵਿਚ ਦਾਣਿਆਂ
ਤੇਰੀ ਦਿੱਤੀ ਚੋਗ ਰਲਾ
ਨੂਰਪੁਰੀ ਪਛਤਾੲੇਂਗਾ
ਮੁੜ ਵਤਨਾਂ ਨੂੰ ਜਾ
___________
ਨੰਦ ਲਾਲ ਨੂਰਪੁਰੀ

23/08/2014

ਮਰ ਗਿਆ ਬੰਦਾ ਟੋਲਦਾ ਮਨ ਦੀਆਂ ਤਹਿਆਂ ਫ਼ੋਲਦਾ
ਜਿਹੜਾ ਅੰਦਰ ਬੋਲਦਾ ਫੜ ਨਾ ਹੋਇਆ ਚੋਰ
_________________________
ਸੁਖਵਿੰਦਰ ਅਮ੍ਰਿਤ

15/08/2014

ਤੁਸੀ ਮਨਾਉ ਅਜਾਦੀ ਦਿਵਸ, ਸਾਨੂੰ ਤੇ ਬਟਵਾਰੇ ਦਾ ਗਮ ਰਹਿਣ ਦਿਉ
____________________________________

10/08/2014

ਪਹਿਲਾਂ ਬਚਪਨ ਫੇ ਜਵਾਨੀ, ਫਿਰ ਅਰਥੀ ਜਾਵੇ
ਆਂਦਮੀ ਘਰ ਚੋ ਨਿਕਲ ਜਂਾਦਾ ਏ ਹੌਲੀ-ਹੌਲੀ
__________________________

29/07/2014

ਚਾਹੇ ਵੋ ਰਹੀਮ ਹੋ ਜਾਂ ਭਾਈ ਅਪਣਾ ਰਾਮ
ਹਿੰਦੂ, ਮੁਸਲਿਮ, ਸਿੱਖ, ਇਸਾਈ ਸਭਕੋ ਹੈ ਸਲਾਮ
ਬਸ ਿਪਆਰ ਹੀ ਅਾਗਾਜ ਹੋ ਔਰ ਪਿਆਰ ਹੀ ਅੰਜਾਮ
ਖੁਸੀਉਂ ਕੇ ਇਸ ਮੋਸਮ ਕੀ ਕਭੀ ਨਾ ਆਏ ਸਾਮ
ਜੇ ਈਦ ਕਾ ਤਿਉਹਾਰ ਹੈ ਖੁਸੀਉ ਕਾ ਹੈ ਤਿਉਹਾਰ
ਨਾ ਤੇਰਾ ਹੈ ਨਾ ਮੇਰਾ ਹੈ ਜੇ ਸਬਕਾ ਤਿਉਹਾਰ
ਜੇ ਪਿਆਰ ਕਾ ਪੈਗਾਮ ਹੈ ਜੇ ਪਿਆਰ ਕਾ ਪੈਗਾਮ
ਮੁਬਾਰਕ ਈਦ ਮੁਬਾਰਕ
ਮੁਬਾਰਕ ਈਦ ਮੁਬਾਰਕ
ਮੁਬਾਰਕ ਈਦ ਮੁਬਾਰਕ
_____________________________

24/07/2014

Address

Govt College Malerkotla
Malerkotla
148023

Opening Hours

Monday 9am - 5pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Telephone

01675252635

Website

Alerts

Be the first to know and let us send you an email when Govt. College Malerkotla , Malerkotla posts news and promotions. Your email address will not be used for any other purpose, and you can unsubscribe at any time.

Contact The University

Send a message to Govt. College Malerkotla , Malerkotla:

Share