GTB KHALSA Group of Institutions Chhapianwali - Malout

  • Home
  • GTB KHALSA Group of Institutions Chhapianwali - Malout

GTB KHALSA Group of Institutions Chhapianwali - Malout Contact information, map and directions, contact form, opening hours, services, ratings, photos, videos and announcements from GTB KHALSA Group of Institutions Chhapianwali - Malout, Community College, V. P. O CHHAPIANWALI, .

25/07/2024
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ਆਪ ਸਭ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂਲੱਖ-ਲੱਖ ਵਧਾਈਆਂ  ਜੀ...🙏
07/11/2022

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥

ਆਪ ਸਭ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ
ਲੱਖ-ਲੱਖ ਵਧਾਈਆਂ ਜੀ...🙏

15/09/2019

Happy Engineers day 😊

04/09/2019

With profound grief, We inform the sad demise of our respected and beloved Secretary S. Jagir Singh ji Sekhon who left us on 04/09/2019. Cremation for the eternal peace of the departed soul will be held @ Chhapianwali village Cremation Ground at 10.00AM on Thursday 05/09/2019. All the college's of GTB khalsa group will remain closed on 05/09/2019.

15/02/2019

Our 1997 ECE Batch Students visted poly. College and got emotional

15/09/2018

Happy Engineers Day to all

  ✊ਯਾਰੋ ਸ਼ਹਿਰ  ਚੰਡੀਗੜ੍ਹ  ਦੀਆਂ ਕੁੜੀਆਂ ਅੱਤ ਨੇ ਵੀ ਅੱਤ ਨੇ”, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਬਲਾ ਬਲਾ ..ਗੀਤਾਂ ਜਰੀਏ ਕੁੜੀਆਂ ਦੇ ਅਕ...
07/09/2018


ਯਾਰੋ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ ਅੱਤ ਨੇ ਵੀ ਅੱਤ ਨੇ”, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਬਲਾ ਬਲਾ ..ਗੀਤਾਂ ਜਰੀਏ ਕੁੜੀਆਂ ਦੇ ਅਕਸ ਨੂੰ ਢਾਹ ਲਾਉਣ ਵਾਲੇ ਸ਼ਾਇਦ ਹੁਣ ਸਮਝ ਗਏ ਹੋਣਗੇ ਕਿ “ਅੱਤ” ਦੇ ਅਰਥ ਕੀ ਹਨ।
ਇਸ ਕੁੜੀ ਨੇ ਅੱਤ ਨੂੰ ਅੰਤ ਚ ਬਦਲਕੇ ਨਾ ਸਿਰਫ ਪੰਜਾਬ ਯੂਨੀਵਰਸਿਟੀ ਚ ਕਾਕਾਸ਼ਾਹੀ ਦਾ ਅੰਤ ਕੀਤਾ ਹੈ ਬਲਕਿ ਰਾਜਧਾਨੀ ਚ ਡੇਰਾ ਲਾਈ ਬੈਠੇ ਸਿਆਸਤੀ ਪਾਰਟੀਆਂ ਦੇ “ਪਾਲਤੂਆਂ” ਨੂੰ ਵੀ ਘਰਾਂ ਨੂੰ ਪਰਤਣ ਲਈ ਮਜਬੂਰ ਕਰ ਦਿੱਤਾ ਹੈ। ਅੱਜ ਤੋਂ ਦੇਸ਼ ਦੀ ਇਸ ਟੌਪ ਮੋਸਟ ਯੂਨੀਵਰਿਸਟੀ ਚ ਇਹਨਾਂ “ਅੱਤ” ਕੁੜੀਆਂ ਦਾ ਸਪੀਕਰ ਬੋਲੇਗਾ।
ਰਾਜਧਾਨੀ ਦਾ ਕਿਰਦਾਰ ਸ਼ਾਇਦ ਗੀਤਕਾਰਾਂ ਨੂੰ ਕਦੇ ਸਮਝ ਨਹੀਂ ਆੲਿਆ।

Address

V. P. O CHHAPIANWALI

Alerts

Be the first to know and let us send you an email when GTB KHALSA Group of Institutions Chhapianwali - Malout posts news and promotions. Your email address will not be used for any other purpose, and you can unsubscribe at any time.

Shortcuts

  • Want your university to be the top-listed University?

Share