Mata Sundri University Girls College, Mansa

Mata Sundri University Girls College, Mansa Contact information, map and directions, contact form, opening hours, services, ratings, photos, videos and announcements from Mata Sundri University Girls College, Mansa, College & University, New Court Road, Mansa.

MSUGC MANSA
09/07/2020

MSUGC MANSA

Made with WOW Slider - Create beautiful, responsive image sliders in a few clicks. Awesome skins and animations. Bootstrap slideshow

10/05/2020

MSUGC Profile

ਸੈਸ਼ਨ 2019-20 ਦਾ ਖੇਤਰੀ ਯੁਵਕ ਅਤੇ ਲੋਕ-ਮੇਲਾ ਕਾਲਜ ਵਿੱਚ ਆਯੋਜਿਤ ਕੀਤਾ ਗਿਆ | ਇਸ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ, ਡ...
30/04/2020

ਸੈਸ਼ਨ 2019-20 ਦਾ ਖੇਤਰੀ ਯੁਵਕ ਅਤੇ ਲੋਕ-ਮੇਲਾ ਕਾਲਜ ਵਿੱਚ ਆਯੋਜਿਤ ਕੀਤਾ ਗਿਆ | ਇਸ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ, ਡਾ. ਬੀ. ਐਸ. ਘੁੰਮਣ ਜੀ ਨੇ ਇਨਾਮ ਵੰਡ ਸਮਾਰੋਹ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ |

https://youtu.be/oYY5rxVfUug
19/04/2020

https://youtu.be/oYY5rxVfUug

ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ ਵੱਲੋਂ ਸਮੂਹ ਯੂਨੀਵਰਸਿਟੀ ਨੂੰ ਕੋਰੋਨਾਵਾਇਰਸ ਦੀ ਸਥਿਤੀ 'ਤੇ ਸੰਦੇਸ਼ Vice-Chancellor, Punjabi University, Patiala addresses Universi...

ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਮਾਨਸਾ ਵਿਖੇ ਸੈਸ਼ਨ 2020-21 ਲਈ ਆਨਲਾਈਨ ਦਾਖਲੇ ਸ਼ੁਰੂ ਹੋ ਚੁੱਕੇ ਹਨ | ਕਾਲਜ ਬਾਰੇ ਜਾਂ ਚੱਲ ਰਹੇ ਕੋਰਸਾ...
18/04/2020

ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਮਾਨਸਾ ਵਿਖੇ ਸੈਸ਼ਨ 2020-21 ਲਈ ਆਨਲਾਈਨ ਦਾਖਲੇ ਸ਼ੁਰੂ ਹੋ ਚੁੱਕੇ ਹਨ | ਕਾਲਜ ਬਾਰੇ ਜਾਂ ਚੱਲ ਰਹੇ ਕੋਰਸਾਂ ਸੰਬੰਧੀ ਕੋਈ ਵੀ ਜਾਣਕਾਰੀ ਕਾਲਜ ਦੀ ਵੈਬਸਾਈਟ http://www.punjabiuniversity.ac.in/Pages/Department.aspx?dsenc=133 ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ | ਲਾਕਡਾਊਨ ਹੋਣ ਕਾਰਨ ਵਿਦਿਆਰਥਣਾਂ ਆਨਲਾਈਨ ਅਪਲਾਈ ਕਰ ਸਕਦੀਆਂ ਹਨ | ਆਨਲਾਈਨ ਅਪਲਾਈ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਮੰਗੀ ਗਈ ਜਾਣਕਾਰੀ ਭਰੀ ਜਾਵੇ | ਇਸ ਤੋਂ ਇਲਾਵਾ ਜੇ ਕੋਈ ਵੀ ਮੁਸ਼ਕਿਲ ਆਵੇ ਤਾਂ ਦਾਖਲੇ ਸੰਬੰਧੀ ਇਸ਼ਤਿਹਾਰ ਵਿੱਚ ਦਿੱਤੇ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ |
https://docs.google.com/forms/d/e/1FAIpQLSdQx9RuYxcS6Qm5nr8WO6xc7Xd4Iffw9llf1Pj4pUk5rbXaSQ/viewform

Address

New Court Road
Mansa
151505

Alerts

Be the first to know and let us send you an email when Mata Sundri University Girls College, Mansa posts news and promotions. Your email address will not be used for any other purpose, and you can unsubscribe at any time.

Contact The University

Send a message to Mata Sundri University Girls College, Mansa:

Share