Thapar College of Nursing, Moga

ਆਪ ਸਭ ਨੂੰ ਈਦ ਓਲ ਫਿਤਰ ਦੀਆਂ ਲੱਖ - ਲੱਖ ਮੁਬਾਰਕਾਂ - ਵੱਲੋ - ਡਾ ਮਾਲਤੀ ਥਾਪਰ ਅਤੇ ਡਾ ਪਵਨ ਥਾਪਰ ।
20/03/2026

ਆਪ ਸਭ ਨੂੰ ਈਦ ਓਲ ਫਿਤਰ ਦੀਆਂ ਲੱਖ - ਲੱਖ ਮੁਬਾਰਕਾਂ - ਵੱਲੋ - ਡਾ ਮਾਲਤੀ ਥਾਪਰ ਅਤੇ ਡਾ ਪਵਨ ਥਾਪਰ ।

Lady Doctor Shashi Mittal was honored as the Best Lady Doctor on Women's Day.
18/03/2026

Lady Doctor Shashi Mittal was honored as the Best Lady Doctor on Women's Day.

Happy Women's Day Celebrated At Dr. Shyam Lal Thapar College OF Nursing, Moga
15/03/2026

Happy Women's Day Celebrated At Dr. Shyam Lal Thapar College OF Nursing, Moga

03/03/2026

🚨 WE ARE HIRING – APPLY NOW 🚨
DR. SHYAM LAL THAPAR COLLEGE OF NURSING
📍 Near Bughipura Chowk, Moga – 142001
Punjab, India

Our College invites applications for the following positions:

📌 Vacant Positions:

1️⃣ Assistant Accountants (B.Com with 1 + Year Experience)
2️⃣ Office Superintendent (Computer Proficient)
3️⃣ IT Expert (B.Tech IT with 2 + Years Experience)
4️⃣ Data Feeders (2 Posts) – Basic Computer Knowledge, especially Tally & MS Office
5️⃣ Driver cm Security Guard

💰 Salary: Negotiable as per qualification & experience
⏳ Vacancies will be filled on First Come First Serve Basis

📧 Send your application with testimonials & latest photograph to:
[email protected]

📞 Contact: 96461-32501, 96461-32502

👉 Interested candidates are requested to apply immediately.

Call now to connect with business.

ਅੱਜ ਡਾ ਸ਼ਾਮ ਲਾਲ ਥਾਪਰ ਨਰਸਿੰਗ ਸੰਸਥਾਵਾਂ ਵਿਖੇ 77 ਵਾ ਗਣਤੰਤਰ ਦਿਵਸ ਬੜੀ ਸ਼ਰਧਾ ਨਾਲ ਮਨਾਈਆ ਗਿਆ ।  ਇਸ ਮੋਕੇ ਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇ...
26/01/2026

ਅੱਜ ਡਾ ਸ਼ਾਮ ਲਾਲ ਥਾਪਰ ਨਰਸਿੰਗ ਸੰਸਥਾਵਾਂ ਵਿਖੇ 77 ਵਾ ਗਣਤੰਤਰ ਦਿਵਸ ਬੜੀ ਸ਼ਰਧਾ ਨਾਲ ਮਨਾਈਆ ਗਿਆ । ਇਸ ਮੋਕੇ ਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਤੋਂ ਬਾਅਦ ਡਾ ਮਾਲਤੀ ਥਾਪਰ ਚੈੱਅਰਪਰਸਨ ਅਤੇ ਸਾਬਕਾ ਮੰਤਰੀ ਪੰਜਾਬ ਨੇ ਆਪਣੇ ਸੰਬੋਧਨ ਅੰਦਰ ਆਏ ਸਾਰੇ ਸਟਾਫ ਅਤੇ ਬੱਚਿਆ ਦਾ ਧੰਨਵਾਦ ਕੀਤਾ ।

*Lohri Celebration Funcation At Dr Shyam Lal Thapar College Of Nursing 2026*
15/01/2026

*Lohri Celebration Funcation At Dr Shyam Lal Thapar College Of Nursing 2026*

Today, the festival of Lohri was celebrated at Dr. Sham Lal Thapar Nursing College, Moga.
13/01/2026

Today, the festival of Lohri was celebrated at Dr. Sham Lal Thapar Nursing College, Moga.

27/12/2025

ਭਾਰਤ ਦੇ ਭੂਤ ਪੂਰਵਕ ਪ੍ਰਧਾਨ ਮੰਤਰੀ ਸਵਰਗਵਾਸੀ ਸ ਮਨਮੋਹਨ ਸਿੰਘ ਜੀ ਦੀ ਪਹਿਲੀ ਬਰਸੀ ਨੂੰ ਗਾਂਧੀ ਮਿਊਜਮ, ਮੋਗਾ ਅੰਦਰ ਉਹਨਾ ਦੀ ਫੋਟੋ ਤੇ ਸ਼ਰਧਾ ਦੇ ਫੁੱਲ ਅਰਪਤ ਕਰਕੇ ਡਾ ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਅਤੇ ਡਾ ਪਵਨ ਥਾਪਰ ਪ੍ਰਧਾਨ ਹਰਜਿੰਨ ਸੇਵਕ ਸੰਘ ਜੀ ਦੀ ਅਗਵਾਈ ਹੇਠ ਉਹਨਾ ਨੂੰ ਦਰਦਨੁਮਾ ਤਰੀਕੇ ਨਾਲ ਯਾਦ ਕੀਤਾ ਗਿਆ ।

27/12/2025
Happy Teacher's Day 2025
05/09/2025

Happy Teacher's Day 2025

19/08/2025

Address

Moga

Website

Alerts

Be the first to know and let us send you an email when Thapar College of Nursing, Moga posts news and promotions. Your email address will not be used for any other purpose, and you can unsubscribe at any time.

Share