Madan lal memorial polytechnic college(killi chahal)moga

  • Home
  • India
  • Moga
  • Madan lal memorial polytechnic college(killi chahal)moga

Madan lal memorial polytechnic college(killi chahal)moga Madan lal memorial polytechnic coll.,,MLM ITC,,,,MLM Nursing college mechnical Eng.(3 years)
2. computer Eng.
3. civil Eng.
4. Automobile Eng.
5. Electrical Eng.

MLM polytechnic coll.,,MLM ITC,,,,MLM Nursing college
Courses offered by polytechnic college;
1. Information Eng.
6. Courses offered by ITC;
1. Welder.
2. Plumber.
3. Carpenter.
4. Diesel mechanic.
5. Computer(C.O.P.A)



Courses offered by Nursing College;
1. G.N.M (3years nd 6 mnth)
2. A.N.M (2 years)



Courses offered by Technical college;
1. B.C.A
2. B.Sc (IT)
3.M.C.A
General Information
Mog

a -ludhiana ,G.T Road Killi-chahal ,near Ajitwal
Mission
to provide good education to students
Email
[email protected],,,,,,[email protected]
Phone
01636-264088...01636-263031

04/05/2020
23/10/2014

May the Divine Light of Diwali Spread into your Life Peace, Prosperity,Happiness and Good Health.

Happy Diwali ...

18/08/2013

ਹਰ ਇੱਟ ਤੇ ਲਿਖਾਂ
" I MISS U"
ਤੇ ਓਹ ਹਰ ਇੱਟ ਮਾਰਾਂ
ਤੇਰੇ ਸਿਰ ਤੇ....
ਤੈਨੂੰ ਵੀ ਤਾਂ ਪਤਾ ਲੱਗੇ
ਤੇਰੀ ਯਾਦ
ਕਿੰਨਾ ਦਰਦ ਦਿੰਦੀ ਆ....

08/08/2012

ਕੁੜੀ:-
ਲਗਦਾ ਏ ਸ਼ਹਿਰੋਂ ਤੇਰਾ ਪਿੰਡ ਹੋਣਾ ਨੇੜੇ,
ਤੇਲ 25 ਦਾ ਪਵਾ ਕੇ ਵੇ 50 ਲਾਉਣਾ ਗੇੜੇ,
ਮੇਲੇ ਵਿਚੋਂ ਲੈਕੇ ਫਿਰੇੰ ਲਾਈ ਐਨਕਾਂ ਵੇ ਉਤੋਂ ਬਟਨ ਵੀ ਖੁਲੇ ,
ਕਿਸਤਾਂ ਤੇ ਲੈ ਕੇ PLATINA ਮੁੰਡਿਆ ਵੇ ਪੱਟੇ ਜਾਣੇ ਨੀ ਪਟੋਲੇ .......
ਮੁੰਡਾ :
ਜਿਹੜਾ ਮਾਰਿਆ comment ਤੇਰਾ ਚੰਗਾ ਨੀ ਤਰੀਕਾ,
35 ਕਿਲੇ ਆ ਜਮੀਨ ਵੀਰ ਰਹਿੰਦਾ ਅਮਰੀਕਾ,
ਡੰਗ ਅੜੇ ਥੁੜੇ ਬੈਂਕਾਂ ਦਾ ਵੀ ਸਾਰ ਦਿੰਦੇ ਆਂ ,
fortuner ਤੇ ਬਹਿਣ ਵਾਲੀ ਤੂੰ ਨੀ ਲਗਦੀ ਨੀ ਇਸੇ ਕਰਕੇ ਇਹਦੇ ਤੇ ਗੇੜਾ ਮਾਰ ਦਿੰਦੇ ਆਂ

25/07/2012

Friend Request accept karne ke
baad first time
chating...
Boy(politely): Hi.. .
Girl (showing atitude): Do I know
you. .?
Boy (in cool tone): Nahi re pagli.
Teri itni aukaat
kaha. :D
MORAL:-HAR LADKA INNOCENT
NAHI HOTA..
Boyz roczz girll shockzz..:P

30/06/2012

Sehat ਤਾਂ ਚਲੋ ਠੀਕ ਹੈ,
ਪਰ ਅੱਖ ਨੂੰ ਚੜੀ Jwani
ਮਾਰਦੀ,
16 ਤੋ 24 ਵਿੱਚ ਅੱਖ ਕਿਸੇ
ਦੀ ਹੋਈ Diwani ਮਾਰਦੀ,.. ਲੜਾਈ ਦਾ ਕਾਰਨ ਅਕਸਰ
sSaheli ਕੋਈ
ਬੇਗਾਨੀ ਮਾਰਦੀ,
Kudiya ਨੂੰ ਲੱਗਦਾ ਅਮੀਰ
ਹੁਣਾ ਫੁਕਰਾ ਜਿਹਾ,..T shirt ਪਾਈ Armaani
ਮਾਰਦੀ,
ਬਾਹਮਣੀ ਨੂੰ ਪੱਟੇ ਆਦਤ
coca cola ਦੀ,
Jatti ਨੂੰ ਨਖਰਾ ਤੇ
ਸੁਰਮੇਦਾਨੀ ਮਾਰਦੀ,
ਬੀਬੇ ਮੁੰਡੇ ਜੇ COLLEGE ਪੜਨ
ਆ ਜਾਵਣ,
ਤਾਂ ਕੋਈ Shikha, SHelly
ਜਾਂ Shivani
ਮਾਰਦੀ.........

21/06/2012

ਇਕ ਅਮਲੀ ਦੂਸਰੇ ਅਮਲੀ ਨੂੰ ਅਮਲੀ:-ਤੈਨੂੰ ਏਨੀ ਮਾਰ ਕਿਓਂ ਪਈ ?
ਅਮਲੀ:-ਕਲ ਬਰਾਤ ਵਿਚ ਬੋਲੀ ਗਲਤ ਪੈ ਗਈ ਸੀ,!
ਅਮਲੀ:-ਕਿਹੜੀ ? ਅਮਲੀ:-ਬਾਰੀ ਬਰਸੀ ਖਟਨ ਗਿਆ ਸੀ ਖਟ ਕੇ ਲਿਆਂਦੀ ਤਾਰ,
ਭੰਗੜਾ ਤਾ ਸਜਦਾ ਜੇ ਨੱਚੇ ਕੁੜੀ ਦਾ ਯਾਰ,!!
ਅਮਲੀ:-ਫੇਰ ਤਾਂ ਮਾਰ ਪੈਣੀ ਹੀ ਸੀ,
ਅਮਲੀ:-ਮੈਨੂੰ ਤੇ ਸਿਰਫ ਮਾਰ ਹੀ ਪਈ ਏ,
ਜਿਹੜਾ ਨੱਚਿਆ ਸੀ ਉਸਦਾ ਪਰਸੋ ਭੋਗ ਹੈ..........

05/06/2012

ShinChan

04/06/2012

ਕਿਸੇ ਨੇ ਇੱਕ ਸੂਫ਼ੀ ਨੂੰ ਪੁਛਿਆ: ਤੁਸੀਂ ਵੱਡੇ ਹੋ ਫੇਰ ਵੀ ਹਮੇਸ਼ਾਂ ਹੇਠਾਂ ਬੈਠਦੇ ਹੋ ?

ਸੂਫ਼ੀ ਨੇ ਬੜੇ ਖੂਬਸੂਰਤ ਅੰਦਾਜ਼ ਚ ਕਿਹਾ: ਹੇਠਾਂ ਬੈਠਣ ਵਾਲਾ ਕਦੇ ਗਿਰਦਾ ਨਹੀਂ ....

01/06/2012

Copy one line and see agar aap
Cartoon character hote to konsa hote??.... @+[46357654062:0 ]
@+[103148693105924:0 ]
@+[53635984199:0 ]
@+[297035248728:0 ]
@+[142166329167787:0 ]
@+[109381065751755:0 ] @+[101226799952032:0 ] 2. Paste in the below comment bar
3. delete the '+'
4. Press enter

24/05/2012

●═►"ਸਾਰੇ ਗੇੜੀਬਾਜ STaff ਮੈਬਰਾਂ ਨੂੰ ਬੇਨਤੀ ਹੈ ਕਿ ਕੁੜੀਆ ਪਿੱਛੇ ਫਿਰਕੇ ਕੁਝ ਨਹੀਂ ਮਿਲਣਾ ਤੇਲ ਦੀ ਇੱਜਤ ਕਰੋ __.80 ਰੂ: ਲੀਟਰ ਹੋ ਗya

24/05/2012

ਨਾ ਕਰਿਉ ਇਸ਼ਕ ਯਾਰੋ ਇਹ ਕੁੜੀਆ ਬਹੁਤ ਸਤਾਉਦੀਆ ਨੇ,
ਨਾ ਕਰਿਉ ਇਹਨਾ ਦਾ ਇਤਬਾਰ ਇਹ ਖ਼ਰਚ ਬਹੁਤ ਕਰਾਉਦੀਆ ਨੇ,
ਦਿਲ ਕਾਲੇ ਹੂੰਦੇ ਨੇ ਇਹਨਾ ਦੇ ਇਹ ਬਣ ਕੇ ਸ਼ਰੀਫ ਵਿਖਾਉਦੀਆ ਨੇ,
ਰਿਚਾਰਜ ਅਸੀ ਕਰਵਾ ਕੇ ਦੇਈਏ ਤੇ ਨੰਬਰ ਹੋਰ ਕਿਸੇ ਦਾ ਫ਼ਰੀ ਕਰਵਾਉਦੀਆ ਨੇ

Address

Moga

Website

Alerts

Be the first to know and let us send you an email when Madan lal memorial polytechnic college(killi chahal)moga posts news and promotions. Your email address will not be used for any other purpose, and you can unsubscribe at any time.

Contact The University

Send a message to Madan lal memorial polytechnic college(killi chahal)moga:

Share