14/04/2026
ਦਸ਼ਮੇਸ਼ ਪਬਲਿਕ ਸਕੂਲ ਦੇ ਸਮੂਹ ਸਟਾਫ ਅਤੇ ਮੈਨੇਜਮੈਂਟ ਵੱਲੋਂ ਪਰਮਾਤਮਾ ਅੱਗੇ ਅਰਦਾਸ ਹੈ ਕਿ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸਮੂਹ ਸੰਗਤ ਨੂੰ ਤੰਦਰੁਸਤੀ ਸ਼ਾਂਤੀ ਅਤੇ ਉੱਦਮਤਾ ਬਖਸ਼ੇ, ਆਉਣ ਵਾਲੀ ਕਣਕ ਦੀ ਭਰਪੂਰ ਫਸਲ ਸੁੱਖ ਸ਼ਾਂਤੀ ਨਾਲ ਕਿਸਾਨਾਂ ਦੇ ਘਰ ਪਹੁੰਚ ਜਾਵੇ,, ਸਮੂਹ ਮਾਪਿਆਂ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਲੱਖ ਲੱਖ ਮੁਬਾਰਕਬਾਦl