10/12/2025
ਆਓਣ ਵਾਲੀ 14 ਤਾਰੀਕ ਨੂੰ ਜਿਲ੍ਹਾ ਪ੍ਰੀਸ਼ਦ ਜੋਨ #ਵਕੀਲਾਂ_ਵਾਲਾ ਦੇ ਇਹਨਾਂ ਸਾਰੇ ਪਿੰਡਾਂ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਆਪ ਸਭ ਦੇ ਆਸ਼ੀਰਵਾਦ ਅਤੇ ਸਾਥ ਦੀ ਬਹੁਤ ਲੋੜ ਹੈ। ਆਪ ਜੀ ਦੀ ਸੇਵਾਂ ਵਿੱਚ ਪਹਿਲਾਂ ਵੀ ਹਾਜਰ ਹਾਂ ਅਤੇ ਅੱਗੇ ਵੀ ਹਮੇਸ਼ਾਂ ਹਾਜਰ ਰਹਾਂਗਾ।
ਆਪ ਦਾ ਸੇਵਾਦਾਰ
#ਸ਼ੰਕਰ_ਕਟਾਰੀਆ