28/12/2024
ਕੀ ਤੁਸੀ ਚੋਣਾਂ ਸਬੰਧੀ ਜਾਗਰੁੱਕ ਹੋ ?
ਜੇਕਰ ਹੋ ਤਾ ਮੁੱਖ ਚੋਣ ਅਫਸਰ ਪੰਜਾਬ ਤੁਹਾਡੇ ਲਈ ਲੈਕੇ ਆ ਰਿਹਾ ਹੈ ਪੰਜਾਬ ਚੁਨਾਵ ਕੁਇਜ਼ -2025
ਇਸ ਵਿਚ ਭਾਗ ਲੈਣ ਲਈ ਤੁਸੀ 28/12/2024 ਤੋਂ ਰਜਿਸਟ੍ਰੇਸ਼ਨ ਕਰ ਸਕਦੇ ਹੋ।
ਇਹ ਕੁਇਜ਼ ਜ਼ਿਲ੍ਹਾ ਪੱਧਰ ਤੇ ਆਨਲਾਈਨ ਮਿਤੀ 19/01/2025 ਦਿਨ ਐਤਵਾਰ ਨੂੰ ਹੋਵੇਗਾ ਅਤੇ ਸਟੇਟ ਪੱਧਰ ਤੇ ਜਿਲ੍ਹਾ ਲੁਧਿਆਣਾ ਵਿਖੇ ਆਫ ਲਾਇਨ ਕੁਇਜ਼ ਮਿਤੀ 24/01/2025 ਨੂੰ ਹੋਵੇਗਾ ਜਿਸ ਵਿਚ ਤੁਸੀ ਜਿੱਤ ਸਕਦੇ ਹੋ Laptop , Android Tablet ਅਤੇ Smartwatches.
ਦੇਰ ਕਿਸ ਗੱਲ ਦੀ ਹੈ ਅੱਜ ਹੀ visit ਕਰੋ https://punjab.indiastatquiz.com/NewRegister.aspx
ਵੱਲੋਂ:
ਜ਼ਿਲ੍ਹਾ ਚੋਣ ਅਫਸਰ,ਮੋਗਾ।
"National Voters’ Day Election Quiz-2025" is being conducted online & offline. It is open for any individual who must possess a valid resident proof of Punjab, such as an Aadhar card, voter ID card, or student ID card for above 9th class students can attend the online exam, irrespective of any age...