Jagat Guru Nanak Dev PSOU, Patiala

Jagat Guru Nanak Dev PSOU, Patiala JGND PSOU, Patiala established by State Legislature Act No. 19 of 2019 as First State Open University

The Research and Development Cell (R&DC) is organizing One-Day National Workshop titled Best Practices in Research: Acad...
22/05/2026

The Research and Development Cell (R&DC) is organizing One-Day National Workshop titled Best Practices in Research: Academic Integrity and Publication Ethics on 26 May 2026 in Academic Block, JGND PSOU

Jagat Guru Nanak Dev Punjab State Open University ਦੇ ਸਕੂਲ ਆਫ ਸਾਇੰਸਜ਼ ਐਂਡ ਇਮਰਜਿੰਗ ਟੈਕਨੋਲੋਜੀ ਨਾਲ ਸੰਬੰਧਿਤ Dr. Gaurav Dhiman...
22/05/2026

Jagat Guru Nanak Dev Punjab State Open University ਦੇ ਸਕੂਲ ਆਫ ਸਾਇੰਸਜ਼ ਐਂਡ ਇਮਰਜਿੰਗ ਟੈਕਨੋਲੋਜੀ ਨਾਲ ਸੰਬੰਧਿਤ Dr. Gaurav Dhiman ਨੇ ਅੰਤਰਰਾਸ਼ਟਰੀ ਪੱਧਰ ‘ਤੇ ਮਹੱਤਵਪੂਰਨ ਉਪਲਬਧੀ ਹਾਸਲ ਕਰਦੇ ਹੋਏ 8 ਯੂਕੇ ਡਿਜ਼ਾਇਨ ਪੇਟੈਂਟ ਪ੍ਰਕਾਸ਼ਿਤ ਕਰਵਾਏ ਹਨ। ਇਹ ਉਪਲਬਧੀ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ ਅਤੇ ਖੋਜ ਅਤੇ ਨਵਾਚਾਰ ਦੇ ਖੇਤਰ ਵਿੱਚ ਯੂਨੀਵਰਸਿਟੀ ਦੀ ਵਧ ਰਹੀ ਪਛਾਣ ਨੂੰ ਦਰਸਾਉਂਦੀ ਹੈ। ਡਾ. ਗੌਰਵ ਧੀਮਾਨ ਲਗਾਤਾਰ ਖੋਜ, ਨਵੀਂ ਤਕਨਾਲੋਜੀ ਅਤੇ ਬੌਧਿਕ ਸੰਪਦਾ ਦੇ ਖੇਤਰ ਵਿੱਚ ਸਰਗਰਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਇਹ 8 ਯੂਕੇ ਡਜ਼ਾਇਨ ਪੇਟੈਂਟ ਉਨ੍ਹਾਂ ਦੀ ਖੋਜ ਪ੍ਰਤੀ ਸਮਰਪਣ ਅਤੇ ਨਵਚੇਤਨਾ ਦੀ ਸੋਚ ਨੂੰ ਦਰਸਾਉਂਦੇ ਹਨ। ਇਸ ਮੌਕੇ ‘ਤੇ Jagat Guru Nanak Dev Punjab State Open University ਦੇ ਮਾਣਯੋਗ ਵਾਈਸ ਚਾਂਸਲਰ ਸਾਹਿਬ ਨੇ ਡਾ. ਗੌਰਵ ਧੀਮਾਨ ਨੂੰ ਇਸ ਵਿਸ਼ੇਸ਼ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਖੋਜਕਰਤਿਆਂ ਲਈ ਪ੍ਰੇਰਣਾ ਸਰੂਪ ਹਨ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਖੋਜ, ਨਵਾਚਾਰ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਬੌਧਿਕ ਸੰਪਦਾ ਦੇ ਵਿਕਾਸ ਲਈ ਵਚਨਬੱਧ ਹੈ। ਯੂਨੀਵਰਸਿਟੀ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਵੱਲੋਂ ਵੀ ਡਾ. ਗੌਰਵ ਧੀਮਾਨ ਨੂੰ ਇਸ ਉਪਲਬਧੀ ਲਈ ਹਾਰਦਿਕ ਵਧਾਈ ਦਿੱਤੀ ਗਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ।

21/05/2026

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿਖੇ ਚੱਲ ਰਹੇ ਦਾਖਲਿਆਂ ਦੀ ਪ੍ਰੀਕਿਰਿਆ ਅਧੀਨ ਡਾ ਸੁਲਕਸ਼ਨਾ, ਮੁਖੀ, ਸਕੂਲ ਆਫ਼ ਬਿਜ਼ਨਸ ਮੈਨੇਜਮੈਂਟ ਐਂਡ ਕਾਮਰਸ ਆਪਣੇ ਵਿਭਾਗ ਅਧੀਨ ਚੱਲ ਰਹੇ ਕੋਰਸਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੋਏ।

National Workshop on Research MethodologyDay 3 & 4Topics:Publishing Research in High Impact Journals: Process and Public...
20/05/2026

National Workshop on Research Methodology

Day 3 & 4

Topics:
Publishing Research in High Impact Journals: Process and Publication Ethics
Measuring Impact of Scientific Research and Enhancing Visibility of Academic Research

The Department of English & Centre for Gender and Cultural Studies (CGCS) in collaboration with Centre for Advanced Stud...
20/05/2026

The Department of English & Centre for Gender and Cultural Studies (CGCS) in collaboration with Centre for Advanced Study in International Humanitarian Law (CASH), Rajiv Gandhi National University of Law, Punjab are organizing 5-Day International Faculty Development Programme titled Gender, Research Approaches and Social Change from 25 - 29 May 2026.

Last Date to Register: 22 May 2026
Registration Link: https://forms.gle/9rUaFwZaYoBPtAkQ9

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਮਾਨਯੋਗ ਵਾਈਸ ਚਾਂਸਲਰ ਪ੍ਰੋ . ਰਤਨ ਸਿੰਘ ਵਲੋਂ ਲੋਕ ਭਵਨ ਚੰਡੀਗੜ੍ਹ, ਵਿਖੇ ਮਾ...
20/05/2026

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਮਾਨਯੋਗ ਵਾਈਸ ਚਾਂਸਲਰ ਪ੍ਰੋ . ਰਤਨ ਸਿੰਘ ਵਲੋਂ ਲੋਕ ਭਵਨ ਚੰਡੀਗੜ੍ਹ, ਵਿਖੇ ਮਾਨਯੋਗ ਗਵਰਨਰ ਸਾਹਿਬ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਦੀ ਪ੍ਰਧਾਨਗੀ ਹੇਠ ਹੋਈ ਕਾਨਫਰੰਸ ਵਿਚ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ਗਈ| ਇਹ ਕਾਨਫਰੰਸ ਜੋ ਕਿ ਵਿਦਿਆਰਥੀਆਂ ਦੀ ਮਾਨਸਿਕ ਸਥਿਤੀ ਉੱਪਰ ਅਧਾਰਿਤ ਸੀ| ਇਸ ਕਾਨਫਰੰਸ ਵਿਚ ਮਾਨਯੋਗ ਵਾਈਸ ਚਾਂਸਲਰ ਸਾਹਿਬ ਆਪਣੇ ਵਿਚਾਰ ਸਾਂਝੇ ਕਰਦੇ ਹੋਏ |


ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿਚ ਹੇਠ ਲਿਖੇ ਕੋਰਸਾਂ ਦੇ ਨਤੀਜੇ ਘੋਸ਼ਿਤLink: htt...
20/05/2026

ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿਚ ਹੇਠ ਲਿਖੇ ਕੋਰਸਾਂ ਦੇ ਨਤੀਜੇ ਘੋਸ਼ਿਤ
Link: https://psou.ac.in/results-exam-session-Dec-2023-onwards

19/05/2026

JGND PSOU Organises Seven-Day Workshop on Embroidery and Stitching

ਪੰਜਾਬ ਸਰਕਾਰ ਵਲੋਂ ਪੰਜਾਬ ਦੇ ਕਾਲਜਾਂ ਨੂੰ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਅਧੀਨ ਸੈਂਟਰ ਬਣਨ ਲਈ ਪੱਤਰ ਜਾਰੀ। ਯੂ...
19/05/2026

ਪੰਜਾਬ ਸਰਕਾਰ ਵਲੋਂ ਪੰਜਾਬ ਦੇ ਕਾਲਜਾਂ ਨੂੰ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਅਧੀਨ ਸੈਂਟਰ ਬਣਨ ਲਈ ਪੱਤਰ ਜਾਰੀ। ਯੂਨੀਵਰਸਿਟੀ ਵਲੋਂ ਸੈਂਟਰ ਬਣਾਉਣ ਦੀ ਅਧਿਕਾਰਿਤ ਪ੍ਰਕਿਰਿਆ ਸ਼ੁਰੂ

ਜਿਵੇ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪੰਜਾਬ ਦੀ ਪਹਿਲੀ ਸਰਕਾਰੀ ਓਪਨ ਯੂਨੀਵਰਸਿਟੀ ਹੈ ਜੋ ਸਮੁੱਚੇ ਪੰਜਾਬ ਦੇ ਵਿਚ ਵਿਦਿਆ ਮੁਹਈਆ ਕਰਵਾ ਰਹੀ ਹੈ | ਯੂਨੀਵਰਸਿਟੀ ਦੀ ਵੱਧਦੀ ਲੋਕ ਪ੍ਰਿਯਤਾ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਪੰਜਾਬ ਸਰਕਾਰ ਦੇ ਉਚੇਰੀ ਸਿਖਿਆ ਵਿਭਾਗ, ਪੰਜਾਬ ਦੇ ਕਾਲਜ ਐਜੂਕੇਸ਼ਨ ਸ਼ਾਖਾ ਵਲੋਂ ਪੰਜਾਬ ਦੇ ਸਮੂਹ ਸਰਕਾਰੀ / ਏਡਿਡ ਅਤੇ ਪ੍ਰਾਈਵੇਟ ਕਾਲਜਾਂ ਨੂੰ ਪੱਤਰ ਲਿਖ ਕੇ ਹਦਾਇਤ ਜਾਰੀ ਕੀਤੀ ਗਈ ਹੈ ਕਿ ਜੋ ਵੀ ਕਾਲਜ ਆਪਣੇ ਕਾਲਜ ਵਿਚ ਰੈਗੂਲਰ ਦੇ ਨਾਲ ਓਪਨ ਡਿਸਟੈਂਸ ਮੋਡ ਦੇ ਵਿਚ ਸਿੱਖਿਆ ਮੁਹਈਆ ਕਰਵਾਉਣਾ ਚਾਹੁੰਦੇ ਹਨ,ਉਹ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨਾਲ ਜੁੜ ਕੇ ਯੂਨੀਵਰਸਿਟੀ ਦਾ ਲਰਨਰ ਸਪੋਰਟ ਸੈਂਟਰ ਬਣ ਸਕਦੇ ਹਨ।
ਚਾਹਵਾਨ ਇਸ ਨੰਬਰ 9707000004 ਤੇ ਸੰਪਰਕ ਕਰੋ।




ਓਪਨ ਯੂਨੀਵਰਸਿਟੀ ਵਿਖੇ ਰਿਸਰਚ ਮੈਥਡੋਲੋਜੀ `ਤੇ ਸੱਤ-ਰੋਜ਼ਾ ਰਾਸ਼ਟਰੀ ਵਰਕਸ਼ਾਪ ਰਿਸਰਚ ਐਂਡ ਡਿਵੈਲਪਮੈਂਟ ਸੈੱਲ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇ...
18/05/2026

ਓਪਨ ਯੂਨੀਵਰਸਿਟੀ ਵਿਖੇ ਰਿਸਰਚ ਮੈਥਡੋਲੋਜੀ `ਤੇ ਸੱਤ-ਰੋਜ਼ਾ ਰਾਸ਼ਟਰੀ ਵਰਕਸ਼ਾਪ

ਰਿਸਰਚ ਐਂਡ ਡਿਵੈਲਪਮੈਂਟ ਸੈੱਲ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਲੋਂ “ਰਿਸਰਚ ਮੈਥਡੋਲੋਜੀ” ਤੇ ਸੱਤ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਗਾਜ਼ 14 ਮਈ 2026 ਨੂੰ ਹੌਇਆ। ਵਰਕਸ਼ਾਪ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ (ਡਾ.) ਰਤਨ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਈ ਜਾ ਰਹੀ ਹੈ। ਸੱਤ-ਰੋਜ਼ਾ ਰਾਸ਼ਟਰੀ ਵਰਕਸ਼ਾਪ ਦੌਰਾਨ ਡਾ. ਨੀਰਜ ਕੁਮਾਰ ਸਿੰਘ, ਡਿਪਟੀ ਲਾਇਬ੍ਰੇਰੀਅਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ; ਡਾ. ਸਤਿੰਦਰ ਕੁਮਾਰ, ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਡਾ. ਗੁਰਮਨਪ੍ਰੀਤ ਕੌਰ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪੰਜਾਬ ਰਿਸਰਚ ਸਕਾਲਰਾਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦੇਣਗੇ ।

ਉਦਘਾਟਨੀ ਸੈਸ਼ਨ ਦੌਰਾਨ ਪ੍ਰੋ (ਡਾ.) ਰਤਨ ਸਿੰਘ ਨੇ ਰਿਸਰਚ ਸਕਾਲਰਾਂ ਨੂੰ ਵਧੀਆ ਖੋਜ ਦਾ ਹਾਈਪੋਥੀਸ ਬਣਾਉਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਖੋਜ ਦੇ ਬੁਨਿਆਦੀ ਤੱਤਾਂ, ਨੈਤਿਕਤਾ ਬਾਰੇ ਜਾਣਕਾਰੀ ਦਿੱਤੀ ਅਤੇ ਗੁਣਵੱਤਾਪੂਰਨ ਖੋਜ ਦੀ ਸਮਾਜਿਕ ਅਤੇ ਅਕਾਦਮਿਕ ਵਿਕਾਸ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ । ਡਾ. ਅਮਿਤੋਜ ਸਿੰਘ, ਐਸੋਸੀਏਟ ਡੀਨ ਅਕਾਦਮਿਕ ਮਾਮਲੇ ਨੇ ਸਾਰਿਆਂ ਦਾ ਸਵਾਗਤ ਕੀਤਾ। ਵਰਕਸ਼ਾਪ ਦੇ ਪਹਿਲੇ ਸੈਸ਼ਨ ਵਿੱਚ ਡਾ. ਨਵਲੀਨ ਮੁਲਤਾਨੀ, ਡਾਇਰੈਕਟਰ, ਰਿਸਰਚ ਐਂਡ ਡਿਵੈਲਪਮੈਂਟ ਸੈੱਲ, ਨੇ “ਰਿਸਰਚ ਪ੍ਰੋਪੋਜ਼ਲ ਲਿਖਣ ਦੀ ਪ੍ਰਕਿਰਿਆ” ਵਿਸ਼ੇ ‘ਤੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਖੋਜ ਵਿਸ਼ੇ ਦੀ ਚੋਣ, ਉਦੇਸ਼ ਨਿਰਧਾਰਨ, ਰਿਵਿਊ ਆਫ ਲਿਟਰੇਚਰ ਅਤੇ ਰਿਸਰਚ ਡਿਜ਼ਾਈਨ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਇੱਕ ਪ੍ਰਭਾਵਸ਼ਾਲੀ ਰਿਸਰਚ ਪ੍ਰੋਪੋਜ਼ਲ ਖੋਜ ਕਾਰਜ ਦੀ ਮਜ਼ਬੂਤ ਨੀਂਹ ਹੁੰਦਾ ਹੈ। ਸੈਸ਼ਨ ਦੌਰਾਨ ਓਪਨ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਨੇ ਭਾਗ ਲਿਆ । ਡਾ. ਸੁਲਕਸ਼ਨਾ ਦਿਵੇਦੀ, ਐਸੋਸੀਏਟ ਡੀਨ ਸਟੂਡੈਟ ਵੈਲਫੇਅਰ ਵੱਲੋਂ ਧੰਨਵਾਦ ਕੀਤਾ ਗਿਆ

Address

Jagat Guru Nanak Dev Punjab State Open University, C/28 Lower Mall
Patiala
147001

Alerts

Be the first to know and let us send you an email when Jagat Guru Nanak Dev PSOU, Patiala posts news and promotions. Your email address will not be used for any other purpose, and you can unsubscribe at any time.

Contact The University

Send a message to Jagat Guru Nanak Dev PSOU, Patiala:

Share