Punjabi University updates

Punjabi University updates Punjabi University is a higher education institute located in Patiala, Punjab, India.

24/07/2024

ਕੀ ਹਾਲ ਨੇ ਸਭ ਦੇ… ਬਹੁਤ ਦਿਨਾਂ ਬਾਅਦ ਫੇਰ ਸ਼ੁਰੂਆਤ ਕਰਨ ਲੱਗੇ ਆ…

ਅੱਛਾ ਇਹ ਓਹ ਕੀੜਾ ਜਿਹੜਾ ਏਥੋਂ ਜਾਣ ਨੀਂ ਦਿੰਦਾ ਕਿਸੇ ਨੂੰ……ਫੇਰ ਆ ਗਏ…ਕਰੋ follow ਪੇਜ ਨੂੰ
23/07/2024

ਅੱਛਾ ਇਹ ਓਹ ਕੀੜਾ ਜਿਹੜਾ ਏਥੋਂ ਜਾਣ ਨੀਂ ਦਿੰਦਾ ਕਿਸੇ ਨੂੰ…
…ਫੇਰ ਆ ਗਏ…ਕਰੋ follow ਪੇਜ ਨੂੰ

Join us
23/08/2022

Join us

ਸਾਰਿਆ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 30 DECEMBER 2020 ਨੂੰ ਉਨਟਾਰੀਉ ਸਟੇਟ(ਕੈਨੇਡਾ) ਵਿਖੇ ਹਾਈਵੇ 17 ਉੱਪਰ ਨਿੱਪੀਗਨ ਅਤੇ ਥੰਡਰਵੇਅ ਵਿਚਾਲੇ...
01/01/2021

ਸਾਰਿਆ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 30 DECEMBER 2020 ਨੂੰ ਉਨਟਾਰੀਉ ਸਟੇਟ(ਕੈਨੇਡਾ) ਵਿਖੇ ਹਾਈਵੇ 17 ਉੱਪਰ ਨਿੱਪੀਗਨ ਅਤੇ ਥੰਡਰਵੇਅ ਵਿਚਾਲੇ ਇਕ ਹਾਦਸਾ ਵਾਪਰਿਆਂ ਜਿਸ ਵਿੱਚ ਇਕ ਪੰਜਾਬੀ ਨੌਜਵਾਨ ਮਨਦੀਪ ਸਿੰਘ ਸੋਹੀ ਦੀ ਮੌਤ ਹੋ ਗਈ ਜਦਕਿ ਦੂਸਰਾ ਵੀਰ ਗੰਭੀਰ ਜਖਮੀ ਹੋ ਗਿਆ,
ਮਨਦੀਪ ਸੋਹੀ ਜਿਸਨੇ ਟਰਾਂਟੋ ਤੋਂ ਪਿਛਲੇ ਹਫ਼ਤੇ ਹੀ ਸਟੱਡੀ ਕੰਪਲੀਟ ਕੀਤੀ ਸੀ ਤੇ ਹੁਣ ਅਡਮਿੰਟਨ ਮੂਵ ਹੋ ਰਿਹਾ ਸੀ ਟਰਾਂਟੋ ਤੋਂ, 30 ਦਸੰਬਰ ਨੂੰ ਜਦ ਇਹ ਟਰਾਂਟੋ ਤੋਂ ਅਡਮਿੰਟਨ ਆ ਰਹੇ ਸਨ ਕਾਰ ਉੱਪਰ ਤਾਂ ਸਾਹਮਣੇ ਇਕ ਟਰੱਕ ਟ੍ਰੇਲਰ ਹਾਈਵੇ ਤੇ ਸਨੋਅ ਹੋਣ ਕਾਰਨ ਜੈੱਕ ਨਾਈਫ ਹੋ ਗਿਆ ਮਲਬ ਕਿ ਇਹਨਾ ਸਾਹਮਣੇ ਅਚਾਨਕ ਘੁੰਮਕੇ ਅੱਗੇ ਆ ਗਿਆ ਅਤੇ ਇਹਨਾ ਨੌਜਵਾਨਾਂ ਦੀ ਕਾਰ ਉਸ ਵਿੱਚ ਜਾ ਟਕਰਾਈ, ਜਿਸ ਵਿੱਚ ਮਨਦੀਪ ਦੀ ਮੌਕੇ ਤੇ ਹੀ ਮੌਤ ਹੋ ਗਈ, ਮਨਦੀਪ ਦੀ ਮ੍ਰਿਤਕ ਦੇਹ ਪੰਜਾਬ ਭੇਜਣੀ ਹੈ, ਸੋ ਸਾਰਿਆ ਨੂੰ ਬੇਨਤੀ ਹੈ ਕਿ ਬਣਦਾ ਯੋਗਦਾਨ ਜ਼ਰੂਰ ਪਾਵੋ, ਸ਼ੇਅਰ ਕਰਕੇ ਦਾਨੀ ਸੱਜਣਾ ਕੋਲ ਪੁੱਜਦਾ ਕਰੋ, ਇੱਥੇ ਇਹ ਵੀ ਦੱਸ ਦੇਈਏ ਕਿ ਮਨਦੀਪ ਦੇ ਪਿਤਾ ਜੀ ਵੀ ਪਿਛਲੇ ਸਮੇਂ ਵਿੱਚ ਦੁਨੀਆ ਤੋਂ ਚਲੇ ਗਏ ਸਨ, ਹੁਣ ਸਿਰਫ ਘਰ ਵਿੱਚ ਮਨਦੀਪ ਦੀ ਬਜ਼ੁਰਗ ਮਾਤਾ ਹੀ ਹੈ,ਜ਼ਮੀਨ ਵੀ ਨਾਂ-ਮਾਤਰ ਹੋਣ ਕਾਰਨ ਮਾਂ ਆਪਦੇ ਪੁੱਤ ਦੀ ਮ੍ਰਿਤਕ ਦੇਹ ਪੰਜਾਬ ਮੰਗਵਾਉਣ ਤੋਂ ਅਸਮਰੱਥ ਹੈ, ਸੋ ਸਾਡਾ ਫਰਜ ਬਣਦਾ ਕਿ ਦਸਵੰਧ ਕੱਢਕੇ ਇਕ ਮਾਂ ਨੂੰ ਉਹਦੇ ਜਿਗਰ ਦੇ ਟੁਕੜੇ ਪੁੱਤ ਦੇ ਅੰਤਿਮ ਦਰਸ਼ਨ ਜ਼ਰੂਰ ਕਰਾਈਏ, ਸੋ ਸ਼ੇਅਰ ਕਰਿਉ ਅਤੇ ਬਣਦਾ ਯੋਗਦਾਨ ਜ਼ਰੂਰ ਪਾਇਉ, 🙏🏻

Hello Everyone, We are raising money for Late Mandeep Singh Sohi son of … Satnam Singh needs your support for SENDING BODY OF LATE MANDEEP SINGH SOHI TO INDIA

20/12/2020
ਏਹ ਓਹ ਮੋਰਚਾ ਜਿਹਨ੍ਹੇ ਮੋਦੀ ਦੇ ਹੰਕਾਰ ਨੂੰ ਚਕਨਾਚੂਰ ਕਰ ਦਿਤਾ ਤੇ ਭਾਈਚਾਰੇ ਦਾ ਸਬੂਤ ਦਿਤਾ ਕਿ ਏਸ ਦੇਸ਼ ਚ ਕੋਈ ਇੱਕ ਧਰਮ ਕੋਈ ਥਾਂ ਨੀਂ ਰੱਖਦਾ...
12/12/2020

ਏਹ ਓਹ ਮੋਰਚਾ ਜਿਹਨ੍ਹੇ ਮੋਦੀ ਦੇ ਹੰਕਾਰ ਨੂੰ ਚਕਨਾਚੂਰ ਕਰ ਦਿਤਾ ਤੇ ਭਾਈਚਾਰੇ ਦਾ ਸਬੂਤ ਦਿਤਾ ਕਿ ਏਸ ਦੇਸ਼ ਚ ਕੋਈ ਇੱਕ ਧਰਮ ਕੋਈ ਥਾਂ ਨੀਂ ਰੱਖਦਾ ਭਾਈਚਾਰਕ ਸਾਂਝ ਅੱਗੇ...

ਕਿਸਾਨ-ਮਜ਼ਦੂਰ ਏਕਾ ਜ਼ਿੰਦਾਬਾਦ
22/09/2020

ਕਿਸਾਨ-ਮਜ਼ਦੂਰ ਏਕਾ ਜ਼ਿੰਦਾਬਾਦ

Support farmers support of urself
18/09/2020

Support farmers support of urself

ਜੰਨਤ
31/08/2020

ਜੰਨਤ

Janat
31/08/2020

Janat

ਜੰਨਤਪੁਰਾ
28/08/2020

ਜੰਨਤਪੁਰਾ

Address

Patiala
147002

Alerts

Be the first to know and let us send you an email when Punjabi University updates posts news and promotions. Your email address will not be used for any other purpose, and you can unsubscribe at any time.

Contact The University

Send a message to Punjabi University updates:

Share