ABVP Government Mahindra College Patiala

ABVP Government Mahindra College Patiala world's largest students organization

16/05/2021
विद्यार्थियों के पैसों से नए कालेज खोलने की तैयारी ठीक नही - ए.बी.वी.पीअखिल भारतीय विद्यार्थी परिषद शिक्षा विभाग के इस फ...
14/05/2021

विद्यार्थियों के पैसों से नए कालेज खोलने की तैयारी ठीक नही - ए.बी.वी.पी

अखिल भारतीय विद्यार्थी परिषद शिक्षा विभाग के इस फैसले का विरोध करती है, क्योंकि यह फंड नए कॉलेज खोलने के लिए नही है।

ਪੰਜਾਬੀ ਯੂਨੀਵਰਸਿਟੀ ਵਿੱਚ ਕਿਨੀਆਂ ਹੀ ਜਾਂਨਾਂ ਪਾਈਆਂ ਜਾ ਰਹੀਆਂ ਨੇ ਖਤਰੇ ਵਿੱਚ ...ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀ..   ਜਿਥੇ ਕਰੋਨਾ ਦੇ ਕ...
12/05/2021

ਪੰਜਾਬੀ ਯੂਨੀਵਰਸਿਟੀ ਵਿੱਚ ਕਿਨੀਆਂ ਹੀ ਜਾਂਨਾਂ ਪਾਈਆਂ ਜਾ ਰਹੀਆਂ ਨੇ ਖਤਰੇ ਵਿੱਚ ...ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀ..
ਜਿਥੇ ਕਰੋਨਾ ਦੇ ਕਹਿਰ ਨਾਲ ਦੁਨੀਆਂ ਤੜਫ ਤੜਫ ਮਰ ਰਹੀ ਹੈ..ਕਿਸੇ ਦੀ ਮਰਗਦ ਜਾਂ ਭੋਗ ਤੇ 10 ਤੋਂ 11 ਬੰਦਾ ਨਹੀਂ ਹੋਣ ਦਿਤਾ ਜਾਂਦਾ,ਇੱਕ ਕਾਰ ਚੌਥਾ ਬੰਦਾ ਬੈਠਣ ਦੀ ਮਨਾਹੀ ਹੈ,ਓਥੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਹੜੇ ਚ ਨਿੱਤ ਹੀ ਕੁਝ ਵਿਦਿਆਰਥੀ ਜੱਥੇਬੰਦੀਆਂ ਸਪੀਕਰ,ਨਾਅਰੇ ਲਾ-ਲਾ ਆਪਣੇ ਸੋਹਲੇ ਗਾ ਰਹੇ ਹੁੰਦੇ ਨੇ ਕਦੇ ਨੁੱਕੜ ਨਾਟਕ ਖੇਡਿਆਂ ਜਾਂਦਾ ਤੇ ਕਦੇ ਭਾਸ਼ਣਬਾਜੀ ਨਾ ਕਿਸੇ ਦੇ ਮਾਸਕ ਨਾ ਕੋਈ ਦੂਰੀ,ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਆਪਣੀਆਂ ਜ਼ੁੰਮੇਵਾਰੀਆਂ ਤੋਂ ਭੱਜਦਾ ਸਾਫ ਦਿਖਾਈ ਦਿੰਦਾ,ਜਿਲ੍ਹਾਂ ਪ੍ਰਸ਼ਾਸ਼ਨ ਵੀ ਸ਼ਾਇਦ ਏਸ ਗੱਲੋਂ ਬੇਖ਼ਬਰ ਆ ਕਿ ਕਿਵੇਂ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ ਹਦਾਇਤਾਂ ਨੂੰ ਛਿੱਕੇ ਟੰਗ ਕੇ ਆਹ ਸਭ ਕੁਝ ਕੀਤਾ ਜਾ ਰਿਹਾ..ਨਾ ਹੀ ਕਿਤੇ ਧਾਰਾ 188 ਦਾ ਅਸਰ ਦਿੱਸ ਰਿਹਾ ਹੈ..

19/03/2020

Address

Govt Mahindra College
Patiala
PATIALA

Alerts

Be the first to know and let us send you an email when ABVP Government Mahindra College Patiala posts news and promotions. Your email address will not be used for any other purpose, and you can unsubscribe at any time.

Contact The University

Send a message to ABVP Government Mahindra College Patiala:

Share