ITI MODEL TOWN PATIALA

ITI MODEL TOWN PATIALA Good for study training for good future..give training for good jobs..

16/03/2017

ਪਟਿਅਾਲਾ ਦੇ ਸਰਕਾਰੀ ਕਾਲਜ਼ - ਬਿਕਰਮ ਕਾਲਜ਼ ਅੌਫ ਕਮਰਸ (Bikram college of Commerce) ਦੀ ਪ੍ਰਿੰਸੀਪਲ ਨੇ ਬਚਿੱਅਾਂ ਨੂੰ ਕਾਲਜ਼ ਵਿੱਚ ਅਖੰਡ ਪਾਠ ਸਾਹਿਬ ਕਰਨ ਤੋਂ ਰੋਕਿਅਾ। ਹਰ ਸਾਲ ਕਾਲਜ਼ ਵਿੱਚ ਅਖੰਡ ਪਾਠ ਸਾਹਿਬ ਹੁੰਦਾ ਸੀ ਪਰ ਅਾਪਣੀ ਸਰਕਾਰੀ ਪ੍ਰਿੰਸੀਪਲ ਦੀ ਪੋਸਟ ਦੇ ਹੰਕਾਰ ਵਿੱਚ ਅਾ ਕੇ ਮੈਡਮ ਨੇ ੲਿਥੋਂ ਤੱਕ ਕਹਿਣ ਵਿੱਚ ਗੁਰੇਜ਼ ਨਾ ਕੀਤਾ ਕਿ ਤੁਸੀ ਸੜਕ ੳੁੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਵੋ। ਮੈਡਮ ਨੇ ਹੋਰ ਕੲੀ ਗੱਲਾਂ ਧਰਮ ਦੇ ਖਿਲਾਫ ਬੋਲੀਅਾਂ ਤੇ ਕਿਹਾ ਕਿ ਤੁਹਾਡੇ ਗੁਰੂਅਾਂ ਦੀ ਸੋਚ 300 ਸਾਲ ਦੀ backward ਹੈ। ਪਰ ਮੂਰਖ ਨੂੰ ੲੇਨਾ ਨਹੀਂ ਪਤਾ ਕਿ ਅੱਜ ਦੇ ਅਗਾਹ ਵਧੂ ਲੋਕ ਗੁਰੂਅਾਂ ਦੀ ੲਿੱਕ ੲਿੱਕ ਸਿੱਖਿਅਾ ੳੁੱਤੇ ਖੋਜ਼ ਕਰਕੇ Ph.d ਦੀਅਾਂ ਡਿਗਰੀਅਾਂ ਲੈ ਰਹੇ ਹਨ। ਮੈਡਮ ਬਚਿਅਾਂ ਨੂੰ ਧਰਮ ਦੇ ਨਾਮ ੳੁੱਤੇ ਗਲਤਫਿਹਮੀ ਪਾ ਰਹੀ ਹੈ ਕਿ ਧਰਮ ਲੋਕਾਂ ਨੂੰ ਤੋੜ ਦਾ ਹੈ ਜਦ ਕਿ ੲਿਸ ਬੇਵਕੂਫ ਨੂੰ ੲਿਹ ਨਹੀੰ ਪਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਧਰਮ ਦੇ ਨਾਮ ੳੁੱਤੇ ਦੁਫੇੜ ਹੋੲੇ ਲੋਕਾਂ ਨੂੰ ਜੋੜ ਦੇ ਹਨ। ਵੀਡੀੳੁ ਅਤੇ ਅਾਡਿੳੁ ਵੱਧ ਤੋਂ ਵੱਧ share ਕਰੋ ਤਾਂ ਜੋ ੲਿਸ ਸਰਕਾਰੀ ਨੌਕਰੀ ਦੀ ਹੰਕਾਰੀ ਹੋੲੀ ਮੈਡਮ ਖਿਲਾਫ ਕੋੲੀ Step ਲਿਅਾ ਜਾ ਸਕੇ।

Address

Iti Model Town, Nabha Road
Patiala
147001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+911752200301

Website

Alerts

Be the first to know and let us send you an email when ITI MODEL TOWN PATIALA posts news and promotions. Your email address will not be used for any other purpose, and you can unsubscribe at any time.

Share