AISF Punjabi University Patiala

AISF Punjabi University Patiala Contact information, map and directions, contact form, opening hours, services, ratings, photos, videos and announcements from AISF Punjabi University Patiala, College & University, Punjabi University, Patiala.

27/02/2026
23/02/2026




1) ਲੜਕੀਆਂ ਲਈ ਵਿੱਦਿਆ ਦਾ ਅਧਿਕਾਰ ਬਰਾਬਰ ਹੋਣਾ ਚਾਹੀਦਾ ਹੈ।ਲੜਕੀਆਂ ਲਈ ਲਾਇਬ੍ਰੇਰੀ ਦੀ 24 ਘੰਟੇ ਦੀ ਸਹੂਲਤ ਬਰਕਰਾਰ ਰਹਿਣੀ ਚਾਹੀਦੀ ਹੈ। 2) ਪਾ...
21/02/2026

1) ਲੜਕੀਆਂ ਲਈ ਵਿੱਦਿਆ ਦਾ ਅਧਿਕਾਰ ਬਰਾਬਰ ਹੋਣਾ ਚਾਹੀਦਾ ਹੈ।
ਲੜਕੀਆਂ ਲਈ ਲਾਇਬ੍ਰੇਰੀ ਦੀ 24 ਘੰਟੇ ਦੀ ਸਹੂਲਤ ਬਰਕਰਾਰ ਰਹਿਣੀ ਚਾਹੀਦੀ ਹੈ।
2) ਪਾਰਕਾਂ, ਸੜਕਾਂ ਅਤੇ ਡਾਰਕ ਜ਼ੋਨਾਂ ਉੱਤੇ ਲਾਈਟਾਂ ਅਤੇ ਕੈਮਰਿਆਂ ਦਾ ਪ੍ਰਬੰਦ ਹੋਣਾ ਚਾਹੀਦਾ ਹੈ।
3) ਲੜਕੀਆਂ ਦੀ ਕੈਂਪਸ ਵਿੱਚ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
4) ਬਾਹਰ ਪੀਜੀਆਂ ਵਿੱਚ ਜਾਂਦੀਆਂ ਕੁੜੀਆਂ ਨੂੰ ਅੰਦਰ ਹੌਸਟਲਾਂ ਪ੍ਰਬੰਧ ਹੋਣਾ ਚਾਹੀਦਾ ਹੈ।
5) ਨਵੇਂ ਹੌਸਟਲਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ।

Address

Punjabi University
Patiala
147002

Website

Alerts

Be the first to know and let us send you an email when AISF Punjabi University Patiala posts news and promotions. Your email address will not be used for any other purpose, and you can unsubscribe at any time.

Share