Baba jogipeer punjabi university neighbourhood campus ralla

  • Home
  • India
  • Ralla
  • Baba jogipeer punjabi university neighbourhood campus ralla

Baba jogipeer punjabi university neighbourhood campus ralla Situated in Ralla

09/06/2021

16 ਸਾਲ ਬਾਅਦ ਪਹਿਲੀ ਵਾਰ ਹਲਕਾ ਮਾਨਸਾ ਵਿਧਾਇਕ ਸ਼੍ਰੀ ਨਾਜ਼ਰ ਸਿੰਘ ਮਾਨਸ਼ਾਹੀਆ ਜੀ ਵੱਲੋਂ ਕੈਪਟਨ ਸਰਕਾਰ ਤੋਂ ਸਲਾਨਾ 1.5 ਕ੍ਰੋੜ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਲਈਮੰਗ ਕੀਤੀ ਹੈ ਤੇ ਵਿਭਾਗ ਧੰਨਵਾਦ ਕਰਦਾ ਹੈ

ਡਾ਼ ਮਨਮੋਹਨ ਸਿੰਘ ਸਰਕਾਰ ਵੱਲੋ ਦਿੱਤੀ 2ਕ੍ਰੋੜ ਗ੍ਰਾਂਟ ਅਤੇ ਪਿੰਡ ਰੱਲਾ ਦੀ ਪੰਚਾਇਤ ਦਾਨ ਕੀਤੀ 110 ਏਕੜ ਜ਼ਮੀਨ ਨਾਲ ਨਿਰੋਲ ਪੇਂਡੂ ਵਿਦਿਆਰਥੀਆਂ ਲਈ ਵੱਧੀਆ ਤੇ ਸਸਤੀ ਵਿੱਦਿਆ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ।

13/11/2020
Punjabi University Baba Jogipeer Neighbourhood Campus Ralla Mansa Punjab INDIA Dear Sir/ Madam/Students,Greetings fromDe...
08/07/2020

Punjabi University Baba Jogipeer Neighbourhood Campus Ralla Mansa Punjab INDIA
Dear Sir/ Madam/Students,

Greetings from

Department of Computer Science,

We have the pleasure in conducting Online Quiz on "HTML Development” to keep you engaged in continuous E- learning process in this lock down/COVID-19 period

E-Certificate will be provided immediately to all the participants who secure 50% of marks or above mailed to their registered E-mail ID.
*No registration fee for participants
*Anybody can participate.
*Only 100 participants will be entertained per day on F.C.F.S. basis.
*The tenure of the program shall be for 7 days from 08-07-2020 to 14-07-2020
for any query contact us on email : [email protected]
Click below to participate
https://forms.gle/CXgsWZbkYfqSTpH38

Dr. Hassan Sardar
Convener -cum- Organizing Secretory
Assistant Professor in Computer Science

Dr. Munish KUmar
(Add. Incharge-cum-Coordinator )
PUBJNC RALLA

Punjabi University Baba Jogipeer Neighbourhood Campus Ralla Mansa Punjab INDIA Dear Sir/ Madam/Students, Greetings from Department of Computer Science, We have the pleasure in conducting Online Quiz on "HTML Development” to keep you engaged in continuous E- learning process in this lock down/COVID...

https://youtu.be/i8QXfAjbHZc
05/07/2020

https://youtu.be/i8QXfAjbHZc

song launch by Capt. Amrinder Singh featuring mega star Amitabh bachan, milkha singh, gurdas mann, kapil dev, kareena kapoor and so many other stars

ਬੀਤੇ ਸਮੇਂ ਕੈਂਪਸ ਵਿਖੇ ਏਡਜ਼ ਸਬੰਧੀ ਜਾਗਰੁਕਤਾ ਸੈਮੀਨਾਰ ਕਰਵਾਇਆ ਜਿਸ ਵਿੱਚ ਸਾਬਕਾ ਮੁਖੀ ਡਾ਼ ਐਮ ਐਸ ਸਿੱਧੂ ਵੱਲੋਂ ਸੰਬੋਧਨ ਕੀਤਾ ਗਿਆ, ਰੈੱਡ ...
15/06/2020

ਬੀਤੇ ਸਮੇਂ ਕੈਂਪਸ ਵਿਖੇ ਏਡਜ਼ ਸਬੰਧੀ ਜਾਗਰੁਕਤਾ ਸੈਮੀਨਾਰ ਕਰਵਾਇਆ ਜਿਸ ਵਿੱਚ ਸਾਬਕਾ ਮੁਖੀ ਡਾ਼ ਐਮ ਐਸ ਸਿੱਧੂ ਵੱਲੋਂ ਸੰਬੋਧਨ ਕੀਤਾ ਗਿਆ, ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋਫੈਸਰ ਹਰਦੀਪ ਸਿੰਘ ਸਿੱਧੂ ਵੱਲੋਂ ਬਾਖੂਬੀ ਜ਼ਿੰਮੇਵਾਰੀ ਨਿਭਾਈ ਗਈ ਅਤੇ ਮਾਨਸਾ ਜ਼ਿਲ੍ਹੇ ਦੇ ਮੈਡੀਕਲ ਅਫਸਰ ਸਹਿਬਾਨ ਵੱਲੋਂ ਮੁੱਖ ਸਪੀਕਰ ਦੇ ਤੌਰ ਤੇ ਜਾਣਕਾਰੀ ਦਿੱਤੀ ਗਈ,
ਇਨ੍ਹਾਂ ਤੋ ੲਿਲਾਵਾ ਡਾਕਟਰ ਮੁਨੀਸ਼ ਕੁਮਾਰ (ਮੈਥੇਮੈਟਿਕਸ) ਅਤੇ ਡਾਕਟਰ ਹਸਨ ਸਰਦਾਰ (ਕੰਪਿਊਟਰ ਵਿਭਾਗ) ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗੲੇ।
ਅਖੀਰ ਵਿਚ ਮੁੱਖ ਮਹਿਮਾਨ ਵੱਲੋਂ ਸਮੂਹ ਵੋਲੱਨਟੀਅਰ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਮੁੱਖੀ ਵੱਲੋਂ ਮੁੱਖ ਸਪੀਕਰ ਦਾ ਸਨਮਾਣ ਕੀਤਾ ਗਿਆ।

11/06/2020

2013 ਦੀ Farewell Party ਦੀਆਂ ਕੁਝ ਝਲਕੀਆਂ ਪੇਸ਼ ਜਿਸ ਵਿਚ ਸਾਬਕਾ ਮੁਖੀ ਡਾ਼ ਐਮ ਐਸ ਸਿੱਧੂ ਵੱਲੋਂ ਸੰਬੋਧਨ ਕੀਤਾ ਗਿਆ, ੳੁਸ ਵਕਤ ਦੇ ਯੂਥ ਕੋਆਰਡੀਨੇਟਰ ਪ੍ਰੋਫੈਸਰ ਹਰਦੀਪ ਸਿੰਘ ਸਿੱਧੂ ਸਨ ਅਤੇ ਪ੍ਰੋਫੈਸਰ ਮਨਪ੍ਰੀਤ ਕੌਰ ਜਿਨ੍ਹਾਂ ਦੇ ਸਹਿਯੋਗ ਨਾਲ ਲੜਕੀਆਂ ਦੇ ਗਿੱਧੇ ਦੀ ਬਹੁਤ ਵਧੀਆ ਤਿਆਰੀ ਕਰਵਾਈ ਗਈ ਪ੍ਰੋਗਰਾਮ ਦੌਰਾਨ ਪ੍ਰੋਫੈਸਰ ਹਸਨ ਸਰਦਾਰ ਵੱਲੋਂ ਸੋਲੋ ਅਤੇ ਗਿੱਧੇ ਦੀ ਵੀਡੀਓ ਗਰਾਫੀ ਕੀਤੀ ਗਈ.....

During seminar at Punjabi University Neighborhood campus Ralla..Registration process starts.. You can visit our website ...
06/06/2020

During seminar at Punjabi University Neighborhood campus Ralla..
Registration process starts.. You can visit our website or can visit our campus for admission.. 9915481816

Address

Mansa
Ralla
151510

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+919417168533

Alerts

Be the first to know and let us send you an email when Baba jogipeer punjabi university neighbourhood campus ralla posts news and promotions. Your email address will not be used for any other purpose, and you can unsubscribe at any time.

Contact The University

Send a message to Baba jogipeer punjabi university neighbourhood campus ralla:

Share