Sri Guru Teg Bahadur Khalsa College, APS

Sri Guru Teg Bahadur Khalsa College, APS A Premier Educational Institute of North India. VISION : May I never refrain from righteous deeds. OBJECTIVES
1.

SRI GURU TEG BAHADUR KHALSA COLLEGE, SRI ANANDPUR SAHIB, PUNJAB
An Autonomous College
‘College with Potential for Excellence’ Status by UGC
"Star Status” of DBT, GOI
DST-FIST Scheme, GOI
Unnat Bharat Abhiyan, GOI
Affiliated to Punjabi University, Patiala
Managed by Shiromani Gurdwara Parbandhak Committee, Sri Amritsar

VISION : May I never refrain from righteous deeds. MISSION : The mission of Sri

Guru Teg Bahadar Khalsa College, Anandpur Sahib is to achieve the ultimate goal of education, i.e. emancipation of mind, in order to promote it as an institution of excellence by providing the rural youth with educational opportunities enriched with high moral and ethical values along with the latest technology based knowledge so that students are well-fitted in the present-day volatile global scenario. To provide students with the market relevant, need specific and latest academic programs to enhance their professional competence.
2. To create conducive academic environment for the students so as to develop the best of skills for pursuing knowledge and become capable global citizens..
3. To provide the best of educational resources and essential infrastructure in order to convert them into confident and employable youth.
4. To involve students in such activities, services and experience which foster personal growth by inculcating ethical and human values in them.
5. Above all, to create value-based knowledge society.

ਸੰਗੀਤ ਮੁਕਾਬਲੇ ਵਿੱਚ ਸਟੇਟ ਵਿਜੇਤਾ ਰਹੀ ਪਟਿਆਲਾ ਦੀ ਮਨਦੀਪ ਕੌਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਸ੍ਰੀ ਅੰਨਦਪੁਰ ਸਾਹਿਬ ਵਿਖੇ ਬੀ.ਏ ...
25/05/2026

ਸੰਗੀਤ ਮੁਕਾਬਲੇ ਵਿੱਚ ਸਟੇਟ ਵਿਜੇਤਾ ਰਹੀ ਪਟਿਆਲਾ ਦੀ ਮਨਦੀਪ ਕੌਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਸ੍ਰੀ ਅੰਨਦਪੁਰ ਸਾਹਿਬ ਵਿਖੇ ਬੀ.ਏ ਕੋਰਸ ਵਿੱਚ ਲਿਆ ਦਾਖਲਾ।

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ 12ਵੀਂ ਦੇ ਇਮਤਿਹਾਨ ਦੇ ਚੁੱਕੇ ਵਿਦਿਆਰਥੀਆਂ ਲਈ ਚੱਲ ਰਿਹਾ ਬਰਿੱਜ ਕੋਰਸ ਅੱਜ ...
25/05/2026

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ 12ਵੀਂ ਦੇ ਇਮਤਿਹਾਨ ਦੇ ਚੁੱਕੇ ਵਿਦਿਆਰਥੀਆਂ ਲਈ ਚੱਲ ਰਿਹਾ ਬਰਿੱਜ ਕੋਰਸ ਅੱਜ 22ਵੇਂ ਦਿਨ ਵਿੱਚ ਸਫਲਤਾ ਪੂਰਵਕ ਪ੍ਰਵੇਸ਼ ਕਰ ਗਿਆ । ਅੱਜ ਦੇ 22ਵੇਂ ਦਿਨ ਸਵੇਰੇ ਪਹਿਲੇ ਲੈਕਚਰ ਵਿੱਚ ਡਾ ਗੁਰਪ੍ਰੀਤ ਕੋਰ ਇੰਗਲਿਸ਼ ਵਿਭਾਗ ਦੇ ਮੁੱਖੀ ਨੇ ਬੱਚਿਆਂ ਨੂੰ ਉਹਨਾਂ ਦੇ ਸੁਨਹਿਰੇ ਭਵਿੱਖ ਲਈ ਜਾਗਰੂਕ ਕੀਤਾ। ਇਸ ਉਪਰੰਤ ਬਰਿੱਜ ਕੋਰਸ ‘ਚ ਹਿੱਸਾ ਲੈ ਰਹੇ ਸਾਇੰਸ ਦੇ ਵਿਦਿਆਰਥੀਆਂ ਨੇ ਕਾਲਜ ਦੇ ਖੇਤੀਬਾੜੀ ਵਿਭਾਗ ਵਿੱਚ ਜਾ ਕਿ ਮਿੱਟੀ ਦੀ ਜਾਂਚ ਕਰਨ ਵਾਲੇ ਯੰਤਰ ਨਾਲ ਪ੍ਰੈਕਟੀਕਲ ਕੀਤਾ ਜੋ ਮਿੱਟੀ ਵਿੱਚ ਮੌਜੂਦ ਤੱਤਾ ਦੀ ਜਾਣਕਾਰੀ ਦੱਸਦਾ ਹੈ । ਇਸ ਦੇ ਨਾਲ ਹੀ ਜੋ ਵਿਦਿਆਰਥੀ ਕੰਪਿਊਟਰ ਸਟਰੀਮ ਦੇ ਹਨ ਉਹਨਾਂ ਨੇ ਕਾਲਜ ਦੀਆ ਕੰਪਿਊਟਰ ਲੈਬ ਦਾ ਵੀ ਦੌਰਾ ਕੀਤਾ । ਕਮਰਸ ਸਟਰੀਮ ਨਾਲ ਸਬੰਧਤ ਵਿਦਿਆਰਥੀਆਂ ਨੂੰ ਕਾਲਜ ਦੇ ਕਮਰਸ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਵੱਲੋਂ ਕਾਨਫਰੰਸ ਰੂਮ ਵਿੱਚ ਸੰਬੋਧਨ ਕੀਤਾ ਗਿਆ । ਆਰਟਸ ਵਿਸ਼ੇ ਨਾਲ ਸਬੰਧਤ ਵਿਦਿਆਰਥੀਆਂ ਨੂੰ ਡਾ. ਸ਼ਵੇਤਾ ਕੌਸ਼ਲ ਨੇ ਸੰਬੋਧਨ ਕੀਤਾ । ਕਾਲਜ਼ ਪ੍ਰਿੰਸੀਪਲ ਡਾ. ਜਸਵੀਰ ਸਿੰਘ ਜੀ ਨੇ ਵਿਦਿਆਰਥੀਆਂ ਵਿੱਚ ਬਰਿੱਜ ਕੋਰਸ ਪ੍ਰਤੀ ਪੈਦਾ ਹੋਏ ਉਤਸ਼ਾਹ ਦੀ ਸ਼ਲਾਘਾ ਕੀਤੀ ਤੇ ਕਿਹਾ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦਾ ਸਮੂਹ ਸਟਾਫ਼ ਇਹਨਾਂ ਬੱਚਿਆਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਤਤਪਰ ਹੈ ।

25/05/2026
25/05/2026

Admissions for the 2026 academic session are moving at an incredible pace! Secure your future at Sri Guru Teg Bahadur Khalsa College, Sri Anandpur Sahib, a premier institution renowned for academic excellence, state-of-the-art infrastructure, and holistic development.
Our dedicated faculty helpdesks are fully active, offering personalized career counseling, scholarship information and a swift, seamless admission process. Seats are filling up rapidly across all streams—don't miss the opportunity to join a vibrant community of achievers.

22/05/2026

➡️ Admission Open (Session 2026-2027)
📍 Sri Guru Teg Bahadur Khalsa College, Sri Anandpur Sahib

Ramjot Kaur and Sukhpreet Kaur were felicitated for their exemplary conduct, punctuality, and responsiveness during the ...
22/05/2026

Ramjot Kaur and Sukhpreet Kaur were felicitated for their exemplary conduct, punctuality, and responsiveness during the one-week Personality Development Training conducted by the Directorate of Education, SGPC, at Sri Guru Teg Bahadur Khalsa College, Sri Anandpur Sahib. Their dedication and active participation throughout the program earned them special recognition. Principal Dr. Jasvir Singh commended the students for their commendable performance and motivated them to strive for continued excellence. Dr. Manjit Singh (Training and Placement Officer) Dr. Mandeep Kaur (Member, Placement Cell) also lauded the students, acknowledging their positive attitude and commitment to learning. The achievement reflects the institution’s focus on holistic student development.

Huge congratulations to all the newly admitted students from Chandigarh, Ropar, Nangal, Nurpur Bedi, Sri Anandpur Sahib,...
22/05/2026

Huge congratulations to all the newly admitted students from Chandigarh, Ropar, Nangal, Nurpur Bedi, Sri Anandpur Sahib, who have joined the family of Sri Guru Teg Bahadur Khalsa College Sri Anandpur Sahib today, for the upcoming academic session!
Dear students you have worked hard to get here, and we are absolutely thrilled to welcome you to our vibrant campus community. This is the beginning of an incredible new chapter filled with endless learning, and unforgettable memories.

ਅੱਜ ਐਸ.ਜੀ.ਟੀ.ਬੀ. ਖਾਲਸਾ ਕਾਲਜ ਦੇ ਬ੍ਰਿਜ ਕੋਰਸ ਦੇ ਵਿਦਿਆਰਥੀਆਂ ਨੂੰ ਫਿਜ਼ਿਕਸ ਲੈਬ ਦਾ ਦੌਰਾ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਸੋਨੋਮੀਟਰ, ਡ...
21/05/2026

ਅੱਜ ਐਸ.ਜੀ.ਟੀ.ਬੀ. ਖਾਲਸਾ ਕਾਲਜ ਦੇ ਬ੍ਰਿਜ ਕੋਰਸ ਦੇ ਵਿਦਿਆਰਥੀਆਂ ਨੂੰ ਫਿਜ਼ਿਕਸ ਲੈਬ ਦਾ ਦੌਰਾ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਸੋਨੋਮੀਟਰ, ਡਿਫਰੈਕਸ਼ਨ ਗ੍ਰੇਟਿੰਗ, ਨਿਊਟਨ ਰਿੰਗਜ਼, ਵਰਨੀਅਰ ਕੈਲੀਪਰ ਅਤੇ ਸਕ੍ਰੂ ਗੇਜ, ਅਤੇ ਪ੍ਰਿਜ਼ਮ ਰਾਹੀਂ ਰੋਸ਼ਨੀ ਦੇ ਵਿਖੰਡਨ ਵਰਗੇ ਮਹੱਤਵਪੂਰਨ ਪ੍ਰਯੋਗਾਂ ਦੀ ਲਾਈਵ ਡੈਮੋਨਸਟ੍ਰੇਸ਼ਨ ਦਿਖਾਈ ਗਈ। ਪਹਿਲਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਨਾਲ ਜੁੜੇ ਸਿਧਾਂਤ ਸਮਝਾਏ ਗਏ ਅਤੇ ਫਿਰ ਉਨ੍ਹਾਂ ਦੀ ਪ੍ਰੈਕਟੀਕਲ ਵਰਤੋਂ ਦਿਖਾਈ ਗਈ, ਜਿਸ ਨਾਲ ਵਿਦਿਆਰਥੀਆਂ ਨੇ ਮਹਿਸੂਸ ਕੀਤਾ ਕਿ ਫਿਜ਼ਿਕਸ ਕੋਈ ਔਖਾ ਵਿਸ਼ਾ ਨਹੀਂ, ਸਗੋਂ ਪ੍ਰਯੋਗਾਂ ਰਾਹੀਂ ਇਸਨੂੰ ਬਹੁਤ ਆਸਾਨ ਅਤੇ ਦਿਲਚਸਪ ਢੰਗ ਨਾਲ ਸਮਝਿਆ ਜਾ ਸਕਦਾ ਹੈ।

Voice of Punjab ਵਿੱਚ ਆਪਣੇ ਹੁਨਰ ਤੇ ਸੁਰਾਂ ਦਾ ਰੰਗ ਬਿਖੇਰਨ ਵਾਲੇ ਵੰਸ਼ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿ...
21/05/2026

Voice of Punjab ਵਿੱਚ ਆਪਣੇ ਹੁਨਰ ਤੇ ਸੁਰਾਂ ਦਾ ਰੰਗ ਬਿਖੇਰਨ ਵਾਲੇ ਵੰਸ਼ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗ੍ਰੈਜੂਏਸ਼ਨ ਕੋਰਸ ਵਿੱਚ ਦਾਖਲਾ ਲਿਆ।

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ 12ਵੀਂ ਦੇ ਇਮਤਿਹਾਨ ਦੇ ਚੁੱਕੇ ਵਿਦਿਆਰਥੀਆਂ ਲਈ ਚੱਲ ਰਿਹਾ ਬਰਿੱਜ ਕੋਰਸ ਅੱਜ ...
20/05/2026

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ 12ਵੀਂ ਦੇ ਇਮਤਿਹਾਨ ਦੇ ਚੁੱਕੇ ਵਿਦਿਆਰਥੀਆਂ ਲਈ ਚੱਲ ਰਿਹਾ ਬਰਿੱਜ ਕੋਰਸ ਅੱਜ 17ਵੇਂ ਦਿਨ ਵਿੱਚ ਸਫਲਤਾ ਪੂਰਵਕ ਪ੍ਰਵੇਸ਼ ਕਰ ਗਿਆ । ਅੱਜ ਦੇ 17ਵੇਂ ਦਿਨ ਬਰਿੱਜ ਕੋਰਸ ‘ਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੇ ਸਾਇੰਸ ਵਿਭਾਗ ਦੀਆ ਵੱਖ ਵੱਖ ਪ੍ਰਯੋਗਸ਼ਾਲਾਵਾਂ ਅਤੇ ਪ੍ਰੈਕਟੀਕਲ ਵਿੱਚ ਲੋੜੀਦੇ ਉਪਕਰਨਾਂ ਦੀ ਜਾਣਕਾਰੀ ਹਾਸਿਲ ਕੀਤੀ । ਇਸ ਤੌ ਉਪਰੰਤ ਵਿਦਿਆਰਥੀਆਂ ਨੇ ਕਾਲਜ ਦੀ ਲਾਇਬ੍ਰੇਰੀ ਦਾ ਵੀ ਦੌਰਾ ਕੀਤਾ । ਲਾਇਬ੍ਰੇਰੀ ਦੇ ਸਟਾਫ਼ ਨੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀ ਸੰਪੂਰਨ ਜਾਣਕਾਰੀ ਦਿੱਤੀ ਅਤੇ ਉਹਨਾਂ ਦੇ ਜੀਵਨ ਵਿੱਚ ਪੁਸਤਕਾਂ ਦਾ ਮਹੱਤਵ ਸਮਝਾਇਆ । ਕਾਲਜ਼ ਪ੍ਰਿੰਸੀਪਲ ਡਾ. ਜਸਵੀਰ ਸਿੰਘ ਜੀ ਨੇ ਵਿਦਿਆਰਥੀਆਂ ਵਿੱਚ ਬਰਿੱਜ ਕੋਰਸ ਪ੍ਰਤੀ ਪੈਦਾ ਹੋਏ ਉਤਸ਼ਾਹ ਦੀ ਸ਼ਲਾਘਾ ਕੀਤੀ ਤੇ ਕਿਹਾ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦਾ ਸਮੂਹ ਸਟਾਫ਼ ਇਹਨਾਂ ਬੱਚਿਆਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਤਤਪਰ ਹੈ ।

Address

Sri Guru Teg Bahadur Khalsa College, Sri Anandpur Sahib
Rupnagar
140118

Opening Hours

Monday 9am - 4:30pm
Tuesday 9am - 4:30pm
Wednesday 9am - 4:30pm
Thursday 9am - 4:30pm
Friday 9am - 4:30pm

Telephone

+919888362098

Alerts

Be the first to know and let us send you an email when Sri Guru Teg Bahadur Khalsa College, APS posts news and promotions. Your email address will not be used for any other purpose, and you can unsubscribe at any time.

Contact The University

Send a message to Sri Guru Teg Bahadur Khalsa College, APS:

Share