24/12/2025
ਬੜੇ ਦੁਖੀ ਹਿਰਦੇ ਆਪ ਸਭ ਨੂੰ ਸੂਚਿਤ ਕਰਦੇ ਹਾਂ ਕਿ ਸਵਰਗਵਾਸੀ ਸ੍ਰੀ ਨਰਾਇਣ ਸ਼ਰਮਾ ਵਾਲੀਬਾਲ ਕੋਚ ਦੇ ਸਪੁੱਤਰੀ ਸ਼ਿਲਪਾ ਸ਼ਰਮਾ ਭਾਰਤਵਾਜ ਪਤਨੀ ਸੌਰਵ ਭਾਰਤਵਾਜ ਬਾਸੀ ਲੁਧਿਆਣਾ ਜੋ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦਾ ਅੰਤਿਮ ਅਰਦਾਸ ਕੱਲ ਮਿਤੀ 25/12/25 ਨੂੰ ਦੁਪਹਿਰ 1 ਤੋਂ 2 ਵਜੇ ਅਭਿਸ਼ੇਕ ਚੋਪੜਾ ਹਾਲ ਪ੍ਰਾਚੀਨ ਗਊਸ਼ਾਲਾ ਡਿਵੀਜ਼ਨ ਨੰਬਰ 3 ਲੁਧਿਆਣਾ ਵਿਖੇ ਹੋਵੇਗਾ।