UCBD Updates

UCBD Updates This constituent college of Punjabi University Patiala is located at Sangrur-Ludhiana Road with distance of merely 2.5 km from DHURI city.

Dr. Sukhjinder Rishi
17/01/2022

Dr. Sukhjinder Rishi

19/10/2021
18/02/2021

ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਾਲਜ ਦੇ 'ਪੰਜਾਬੀ ਵਿਭਾਗ 'ਅਤੇ 'ਸਾਹਿਤ ਸਭਾ' ਵੱਲੋਂ ਪੰਜਾਬੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਇਕ ਸਾਹਿਤਿਕ/ਕਲਾਤਮਿਕ ਸਿਰਜਣਾਤਮਿਕ ਮੁਕਾਬਲਾ ਮਿਤੀ 19-02-2021 ਨੂੰ ਸਵੇਰ 10:00 ਵਜੇ ਆਯੋਜਿਤ ਕੀਤਾ ਜਾਣਾ ਹੈ, ਜਿਸ ਵਿਚ ਲੇਖ ਰਚਨਾ, ਕਵਿਤਾ ਲੇਖਣ, ਕਹਾਣੀ ਰਚਨਾ ਅਤੇ ਪੇਟਿੰਗ ਮੁਕਾਬਲੇ ਹੋਣਗੇ|

16/02/2021

ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ MC ਦੀਆਂ ਚੋਣਾਂ ਦੀ ਗਿਣਤੀ ਦੇ ਕਾਰਨ ਕੱਲ੍ਹ ਮਿਤੀ 17-02-2021 ਨੂੰ ਵਿਦਿਆਰਥੀਆਂ ਨੂੰ ਨਾਨ ਟੀਚਿੰਗ ਹੋਵੇਗਾ।

Online fee submission link is given in the comment section.ਫੀਸ ਭਰਨ ਲਈ ਲਿੰਕ ਕੁਮੈਂਟ ਸੈਕਸ਼ਨ ਵਿੱਚ ਦਿੱਤਾ ਗਿਆ ਹੈ
11/02/2021

Online fee submission link is given in the comment section.

ਫੀਸ ਭਰਨ ਲਈ ਲਿੰਕ ਕੁਮੈਂਟ ਸੈਕਸ਼ਨ ਵਿੱਚ ਦਿੱਤਾ ਗਿਆ ਹੈ

ਯੂਨੀਵਰਸਟੀ ਕਾਲਜ ਬੇਨੜਾ ਧੂਰੀ ਵਿਖੇ ਮਨਾਏ ਗਏ ਗਣਤੰਤਰ ਦਿਵਸ ਸਮਾਗਮ ਦੌਰਾਨ ਕਾਲਜ ਦੇ ਐੱਨ.ਐੱਸ.ਐੱਸ. ਵਲੰਟੀਅਰਜ ਨੇ ਮਾਰਚ ਪਾਸਟ ਕੀਤਾ। ਮੁੱਖ ਮਹਿ...
26/01/2021

ਯੂਨੀਵਰਸਟੀ ਕਾਲਜ ਬੇਨੜਾ ਧੂਰੀ ਵਿਖੇ ਮਨਾਏ ਗਏ ਗਣਤੰਤਰ ਦਿਵਸ ਸਮਾਗਮ ਦੌਰਾਨ ਕਾਲਜ ਦੇ ਐੱਨ.ਐੱਸ.ਐੱਸ. ਵਲੰਟੀਅਰਜ ਨੇ ਮਾਰਚ ਪਾਸਟ ਕੀਤਾ। ਮੁੱਖ ਮਹਿਮਾਨ ਐੱਸ.ਡੀ.ਐੱਮ. ਸਾਹਿਬ ਧੂਰੀ ਵੱਲੋਂ ਵਲੰਟੀਅਰਜ ਨੂੰ ਸਨਮਾਨਿਤ ਵੀ ਕੀਤਾ ਗਿਆ।

ਕਿਸਾਨੀ ਸੰਘਰਸ਼ ਦੀ ਹਮਾਇਤ ਵੱਜੋਂ ਇਪਟਾ ਮੋਗਾ ਨਾਲ ਸਬੰਧਿਤ ਨਾਟਕ ਟੀਮ 'ਲਾਈਫ ਆੱਨ ਸਟੇਜ' ਵੱਲੋਂ ਯੂਨੀਵਰਸਿਟੀ ਕਾਲਜ ਬੇਨੜਾ ਧੂਰੀ ਵਿਖੇ ਨੁੱਕੜ ਨ...
21/01/2021

ਕਿਸਾਨੀ ਸੰਘਰਸ਼ ਦੀ ਹਮਾਇਤ ਵੱਜੋਂ ਇਪਟਾ ਮੋਗਾ ਨਾਲ ਸਬੰਧਿਤ ਨਾਟਕ ਟੀਮ 'ਲਾਈਫ ਆੱਨ ਸਟੇਜ' ਵੱਲੋਂ ਯੂਨੀਵਰਸਿਟੀ ਕਾਲਜ ਬੇਨੜਾ ਧੂਰੀ ਵਿਖੇ ਨੁੱਕੜ ਨਾਟਕ 'ਡਰਨਾ' ਖੇਡਿਆ ਗਿਆ। ਇਸ ਨਾਟਕ ਦਾ ਮੰਚਨ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਬੇਨੜਾ ਕਾਲਜ ਇਕਾਈ ਦੇ ਸਹਿਯੋਗ ਨਾਲ ਕੀਤਾ ਗਿਆ।

Address


148034

Telephone

+91-1675-222417

Website

Alerts

Be the first to know and let us send you an email when UCBD Updates posts news and promotions. Your email address will not be used for any other purpose, and you can unsubscribe at any time.

Contact The University

Send a message to UCBD Updates:

  • Want your university to be the top-listed University?

Share