Malwa Group of Colleges

Malwa Group of Colleges Malwa Group of Colleges, Sardulgarh Punjab is a group of colleges having many institutions.

Malwa Group of Colleges, Sardulgarh Punjab is a group of colleges having many colleges in different streams. Malwa Group of Colleges, Sardulgarh Punjab is situated in Sardulgarh of Punjab state (Province) in India. Malwa Group of Colleges, Sardulgarh is a premier enterprise in the field of Education in the Malwa Region of Punjab. It has been promoted by a group of enlightened educationists who ar

e motivated by a strong sprit of social commitment. Their ultimate aim is to establish an elaborate setup of basic education, teaching, medical and Nursing Education institute to contribute for meaningfull employment for girls of Punjab. College is affiliated to Punjabi University Patiala, NCTE Jaipur, PNRC Chandigarh, INC New Delhi & Punjab Govt., PSEB Mohali
Mobile No(s) of concerned persons at Malwa Group of Colleges, Sardulgarh Punjab are +91-98726-49611, +91-98156-48005. Other colleges of Malwa Group of Colleges, Sardulgarh
1) Malwa School of Nursing, Sardulgarh
2) Malwa College of Education, Sardulewala
3) Malwa Institute of Higher Studies, Sardulewala

Chairman : Jatinder Singh Sodhi +91-98156-48005
Director: Raj Sodhi +91-98726-49611

ਕਿਸੇ ਵਿੱਦਿਅਕ ਸੰਸਥਾ ਦੀ ਕਾਰਗੁਜਾਰੀ ਦਾ ਮੁਲਾਂਕਣ ਉਸ ਦੇ ਵਿਦਿਆਰਥੀਆਂ ਦੁਆਰਾ ਵਿੱਦਿਆ ਦੇ ਖੇਤਰ ਵਿੱਚ ਮਾਰੀਆਂ ਗਈਆਂ ਮੱਲਾਂ ਤੋਂ ਕੀਤਾ ਜਾ ਸਕਦਾ...
15/11/2025

ਕਿਸੇ ਵਿੱਦਿਅਕ ਸੰਸਥਾ ਦੀ ਕਾਰਗੁਜਾਰੀ ਦਾ ਮੁਲਾਂਕਣ ਉਸ ਦੇ ਵਿਦਿਆਰਥੀਆਂ ਦੁਆਰਾ ਵਿੱਦਿਆ ਦੇ ਖੇਤਰ ਵਿੱਚ ਮਾਰੀਆਂ ਗਈਆਂ ਮੱਲਾਂ ਤੋਂ ਕੀਤਾ ਜਾ ਸਕਦਾ ਹੈ।ਇਸ ਪ੍ਰਾਪਤੀ ਦਾ ਅੰਦਾਜ਼ਾ ਕਾਲਜ ਦੀਆਂ ਬੀ ਐਡ ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਲਾਨੇ ਗਏ ਨਤੀਜੇ ਤੋਂ ਸਾਫ ਜ਼ਾਹਰ ਹੁੰਦਾ ਹੈ। ਵੱਡੇ ਪੱਧਰ ਤੇ ਪ੍ਰਿੰਟ ਕਵਰੇਜ ਲਈ ਮੀਡੀਆ ਵਾਲੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ।

ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਉਹਨਾਂ ਵਿੱਚ ਸਮਾਜਿਕ ਕਦਰਾਂ ਕੀਮਤਾਂ ਅਤੇ ਕਲਾਤਮਿਕ ਗੁਣ ਪੈਦਾ ਕਰਨ ਲਈ ਸੰਸਥਾ ਵਿੱ...
30/10/2025

ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਉਹਨਾਂ ਵਿੱਚ ਸਮਾਜਿਕ ਕਦਰਾਂ ਕੀਮਤਾਂ ਅਤੇ ਕਲਾਤਮਿਕ ਗੁਣ ਪੈਦਾ ਕਰਨ ਲਈ ਸੰਸਥਾ ਵਿੱਚ ਸਮੇਂ ਸਮੇਂ ਤੇ ਸੈਮੀਨਾਰ ਅਤੇ ਸਮਾਗਮ ਕਰਵਾਏ ਜਾਂਦੇ ਹਨ। ਭਾਰਤੀ ਸਾਹਿਤ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਗਏ ਗ੍ਰਾਮਾਲੋਕ ਕਹਾਣੀ ਸੈਮੀਨਾਰ ਮੌਕੇ ਵੱਖ ਵੱਖ ਅਖਬਾਰਾਂ ਵਿੱਚ ਵੱਡੀ ਪੱਧਰ ਤੇ ਕੀਤੀ ਗਈ ਕਵਰੇਜ ਦੀ ਇੱਕ ਝਲਕ ਅਤੇ ਮੀਡੀਆ ਵਾਲੇ ਭਰਾਵਾਂ ਦਾ ਧੰਨਵਾਦ।

MGOC celebrates every event for the overall personality development of its students.Some media coverage stories speak it...
19/10/2025

MGOC celebrates every event for the overall personality development of its students.Some media coverage stories speak itself.

Thanks a lot all print media corespondent 🙏🙏
09/08/2025

Thanks a lot all print media corespondent 🙏🙏

03/08/2025

ਬਲਿਹਾਰੀ ਕੁਦਰਤ ਵਸਿਆ....

21/05/2025
PCS competitive exam classes going to start wef 27/01/25 at the college campus
23/01/2025

PCS competitive exam classes going to start wef 27/01/25 at the college campus

ਮਾਲਵਾ ਗਰੁੱਪ ਆਫ ਕਾਲਜਿਜ਼ ਸਰਦੂਲੇਵਾਲਾ ਦਾ ਮਾਣ,,, ਇੱਕੋ ਪਿੰਡ ਕਾਹਨੇਵਾਲਾ ਦੀਆਂ ਮਾਣਮੱਤੀਆਂ ਧੀਆਂ। ਜੀਨੂੰ, ਸੁਨੀਤਾ, ਵੰਦਨਾ। ਕੁਦਰਤ ਤਰੱਕੀਆਂ...
07/01/2025

ਮਾਲਵਾ ਗਰੁੱਪ ਆਫ ਕਾਲਜਿਜ਼ ਸਰਦੂਲੇਵਾਲਾ ਦਾ ਮਾਣ,,, ਇੱਕੋ ਪਿੰਡ ਕਾਹਨੇਵਾਲਾ ਦੀਆਂ ਮਾਣਮੱਤੀਆਂ ਧੀਆਂ। ਜੀਨੂੰ, ਸੁਨੀਤਾ, ਵੰਦਨਾ। ਕੁਦਰਤ ਤਰੱਕੀਆਂ ਬਖਸ਼ੇ। ਮਾਪਿਆਂ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ।

ਇਨਸਾਨੀਅਤ ਦੇ ਪੁੰਜ ਤੇ ਲੋਕਾਂ ਦੇ ਮਸੀਹਾ ਡਾ. ਮਨਮੋਹਨ ਸਿੰਘ ਨੂੰ ਅਲਵਿਦਾ !ਮੌਜੂਦਾ ਦੌਰ ਵਿੱਚ ਦੇਸ਼ ਦਾ ਸਾਹ ਚੱਲਦਾ ਰੱਖਣ ਲਈ ਉਨ੍ਹਾਂ ਵਰਗੇ ਮਹਾ...
27/12/2024

ਇਨਸਾਨੀਅਤ ਦੇ ਪੁੰਜ ਤੇ ਲੋਕਾਂ ਦੇ ਮਸੀਹਾ ਡਾ. ਮਨਮੋਹਨ ਸਿੰਘ ਨੂੰ ਅਲਵਿਦਾ !
ਮੌਜੂਦਾ ਦੌਰ ਵਿੱਚ ਦੇਸ਼ ਦਾ ਸਾਹ ਚੱਲਦਾ ਰੱਖਣ ਲਈ ਉਨ੍ਹਾਂ ਵਰਗੇ ਮਹਾਨ ਨੇਤਾਵਾਂ ਦੀ ਬਹੁਤ ਲੋੜ ਹੈ।

ਮਾਲਵਾ ਗਰੁੱਪ ਆਫ ਕਾਲਜਿਜ਼ ਬਹੁਤ ਭਰੇ ਦਿਲ ਨਾਲ ਅਤੇ ਸ਼ਰਧਾ ਨਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਮਨਮੋਹਨ ਸਿੰਘ ਜੀ (1932-2024)ਦੇ ਨਿਧਨ ਉਪਰੰਤ ਉਹਨਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਦਾ ਹੈ।

16/12/2024

ਸਾਡੇ ਐਜੂਕੇਸ਼ਨਲ ਵਿੰਗ ਦੀਆਂ ਤੀਜੇ ਸਮੈਸਟਰ ਦੀਆਂ ਵਿਦਿਆਰਥਣਾਂ ਦੀਆਂ ਸਿੱਖਿਆਤਮਕ ਗਤੀਵਿਧੀਆਂ ਦੀ ਵੀਡੀਓ

ਭਵਿੱਖ ਦੇ ਅਧਿਆਪਕ... ਸੰਸਥਾ ਦੀਆਂ ਬੀ.ਐਡ.ਦੀਆਂ ਵਿਦਿਆਰਥਣਾਂ ਨੇ ਇਸ ਵਾਰ ਫਾਈਨਲ ਸਾਲ ਦੇ ਨਤੀਜਿਆਂ ਵਿੱਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਮੈਨ...
06/10/2024

ਭਵਿੱਖ ਦੇ ਅਧਿਆਪਕ... ਸੰਸਥਾ ਦੀਆਂ ਬੀ.ਐਡ.ਦੀਆਂ ਵਿਦਿਆਰਥਣਾਂ ਨੇ ਇਸ ਵਾਰ ਫਾਈਨਲ ਸਾਲ ਦੇ ਨਤੀਜਿਆਂ ਵਿੱਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਮੈਨੇਜਮੈਂਟ, ਸਟਾਫ ਅਤੇ ਵਿਦਿਆਰਥਣਾਂ ਦੀ ਮਿਹਨਤ ਅਤੇ ਸਫਲਤਾ ਦੀ ਕਹਾਣੀ... ਮੀਡੀਆ ਦੀ ਕਲਮ ਤੋਂ। ਧੰਨਵਾਦ ਸਾਰੇ ਮੀਡੀਆ ਕਰਮੀ ਦੋਸਤਾਂ ਦਾ।

ਉੱਚ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਵਿਦਿਆਰਥਣਾਂ ਨੂੰ ਆਪਣੀ ਵਿਰਾਸਤ ਅਤੇ ਅਮੀਰ ਸੱਭਿਆਚਾਰ ਨਾਲ ਜੋੜਨ ਲਈ ਸੰਸਥਾ ਹਮੇਸ਼ਾ ਵਚਨਬੱਧ ਰਹੀ ਹੈ। ਏਸੇ ਪ...
09/08/2024

ਉੱਚ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਵਿਦਿਆਰਥਣਾਂ ਨੂੰ ਆਪਣੀ ਵਿਰਾਸਤ ਅਤੇ ਅਮੀਰ ਸੱਭਿਆਚਾਰ ਨਾਲ ਜੋੜਨ ਲਈ ਸੰਸਥਾ ਹਮੇਸ਼ਾ ਵਚਨਬੱਧ ਰਹੀ ਹੈ। ਏਸੇ ਪ੍ਰੰਪਰਾ ਨੂੰ ਅੱਗੇ ਤੋਰਦਿਆਂ ਹੋਇਆਂ ਕਾਲਜ ਕੈਂਪਸ ਵਿਖੇ ਧੀਆਂ ਦਾ ਤਿਉਹਾਰ 'ਤੀਆਂ ਤੀਜ ਦੀਆਂ ' ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਰੰਗਲੇ ਤਿਉਹਾਰ ਦੀ ਕਹਾਣੀ ਵੱਖ ਵੱਖ ਅਖਬਾਰਾਂ ਦੀਆਂ ਕਲਿਪਾਂ ਦੀ ਜ਼ੁਬਾਨੀ...

Address

Malwa Group Of Colleges, Sardulewala
Sardulgarh
151507

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Telephone

01659250115

Alerts

Be the first to know and let us send you an email when Malwa Group of Colleges posts news and promotions. Your email address will not be used for any other purpose, and you can unsubscribe at any time.

Contact The University

Send a message to Malwa Group of Colleges:

Share