22/08/2026
ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਲਹਿਲ ਖੁਰਦ ਵਿਖੇ ਪ੍ਰਿੰਸੀਪਲ ਰੀਤੂ ਗੋਇਲ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ ਦੀਆਂ ਅਲੋਪ ਹੋ ਰਹੀਆ ਰਵਾਇਤੀ ਤੇ ਮੂਲ ਪ੍ਰੰਪਰਾਵਾ ਦੇ ਰੂਬਰੂ ਕਰਵਾਇਆ ਗਿਆ। ਕਾਲਜ ਦੀਆਂ ਵਿਦਿਆਰਥਣਾਂ ਵੱਲੋ ਪਾਈ ਗਿੱਧੇ ਦੀ ਧਮਾਲ ਨੇ ਅਲੋਪ ਹੋ ਰਹੀਆ ਪੇਂਡੂ ਤੀਆਂ ਦੀ ਯਾਦ ਵੀ ਤਾਜਾ ਕਰਵਾ ਦਿੱਤੀ। ਇਸ ਮੌਕੇ ਗਿੱਧੇ ਦੇ ਨਾਲ-ਨਾਲ ਵਿਦਿਆਰਥਣਾਂ ਵੱਲੋ ਪੰਜਾਬੀ ਸੱਭਿਆਚਾਰ ਨੂੰ ਪ੍ਰਗਟਾਓਂਦੇ ਗੀਤ, ਭੰਗੜਾ ਤੇ ਟੱਪੇ ਆਦਿ ਵੀ ਪੇਸ਼ ਕੀਤਾ ਗਿਆ। ਸਾਰੀਆ ਹੀ ਵਿਦਿਆਰਥਣਾ ਪੰਜਾਬੀ ਪਹਿਰਾਵੇ ਵਿੱਚ ਆਈਆ ਸਨ ।ਮਿਸ ਤੀਜ ਦਾ ਖਿਤਾਬ ਬੀ ਕਾਮ ਦੀ ਵਿਦਿਆਦਥਣ ਪ੍ਰਭਜੋਤ ਕੌਰ ਨੇ ਜਿੱਤਿਆ।ਇਸ ਮੌਕੇ ਕਾਲਜ ਦੇ ਚੇਅਰਮੈਨ ਸ੍ਰੀ ਰਾਜੇਸ਼ ਕੁਮਾਰ ਅਤੇ ਵਾਇਸ ਚੇਅਰਮੈਨ ਵਿਜੈ ਕਾਂਸਲ ਅਤੇ ਨਗਰ ਕੌਂਸਲ ਲਹਿਰਾ ਗਾਗਾ ਦੇ ਸਾਬਕਾ ਪ੍ਰਧਾਨ ਰਵੀਨਾ ਗਰਗ ਨੇ ਕਿਹਾ ਕੇ ਤੀਆਂ ਸਾਵਣ ਦੇ ਮਹੀਨੇ ਵਿੱਚ ਮੁਟਿਆਰਾ ਵੱਲੋ ਪੀਪਲਾਂ,ਬੋਹੜਾ ਤੇ ਪੀਘਾਂ ਪਾਈਆ ਜਾਦੀਆ ਹਨ ਜੋ ਕਿ ਸਾਨੂੰ ਪੰਜਾਬ ਦੀ ਪ੍ਰਕਿਤੀ ਅਤੇ ਸਭਿਆਚਾਰ ਨਾਲ ਜੋੜਦੀਆ ਹਨ । ਇਸ ਮੌਕੇ ਸੈਕਟਰੀ ਪ੍ਰੇਮ ਕੁਮਾਰ ਅਤੇ ਕਾਲਜ ਪ੍ਰਿੰਸੀਪਲ ਮੈਡਮ ਸ੍ਰੀਮਤੀ ਰੀਤੂ ਗੋਇਲ ਨੇ ਬੱਚਿਆ ਨੂੰ ਪੰਜਾਬੀ ਪਹਿਰਾਵੇ ਅਤੇ ਪੰਜਾਬੀ ਬੋਲੀਆ ਤੇ ਪੰਜਾਬੀ ਸੱਭਿਆਚਾਰ ਅੰਦਰ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਤੀਜ ਫੰਕਸ਼ਨ ਦੇ ਆਲ ਓਵਰ ਇੰਚਾਰਜ ਕੋਆਡੀਨੇਟਰ ਹੈਪੀ ਖਾਨ ਖਾਨ ਅਤੇ ਲੈਕਚਰਾਰ ਰਮਨ , ਕਾਲਜ ਡਇਰੈਕਟਰ ਰਮਨ ਮੈਡਮ ਪ੍ਰਬੰਧਕੀ ਮੈਂਬਰ ਮੋਨਿਕਾ, ਪ੍ਰਿੰਸੀਪਲ ਡਾ ਸੀਮਾ,ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਲਹਿਲ ਖੁਰਦ ਵਿਖੇ ਪ੍ਰਿੰਸੀਪਲ ਰੀਤੂ ਗੋਇਲ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ ਦੀਆਂ ਅਲੋਪ ਹੋ ਰਹੀਆ ਰਵਾਇਤੀ ਤੇ ਮੂਲ ਪ੍ਰੰਪਰਾਵਾ ਦੇ ਰੂਬਰੂ ਕਰਵਾਇਆ ਗਿਆ। ਕਾਲਜ ਦੀਆਂ ਵਿਦਿਆਰਥਣਾਂ ਵੱਲੋ ਪਾਈ ਗਿੱਧੇ ਦੀ ਧਮਾਲ ਨੇ ਅਲੋਪ ਹੋ ਰਹੀਆ ਪੇਂਡੂ ਤੀਆਂ ਦੀ ਯਾਦ ਵੀ ਤਾਜਾ ਕਰਵਾ ਦਿੱਤੀ। ਇਸ ਮੌਕੇ ਗਿੱਧੇ ਦੇ ਨਾਲ-ਨਾਲ ਵਿਦਿਆਰਥਣਾਂ ਵੱਲੋ ਪੰਜਾਬੀ ਸੱਭਿਆਚਾਰ ਨੂੰ ਪ੍ਰਗਟਾਓਂਦੇ ਗੀਤ, ਭੰਗੜਾ ਤੇ ਟੱਪੇ ਆਦਿ ਵੀ ਪੇਸ਼ ਕੀਤਾ ਗਿਆ। ਸਾਰੀਆ ਹੀ ਵਿਦਿਆਰਥਣਾ ਪੰਜਾਬੀ ਪਹਿਰਾਵੇ ਵਿੱਚ ਆਈਆ ਸਨ ।ਮਿਸ ਤੀਜ ਦਾ ਖਿਤਾਬ ਬੀ ਕਾਮ ਦੀ ਵਿਦਿਆਦਥਣ ਪ੍ਰਭਜੋਤ ਕੌਰ ਨੇ ਜਿੱਤਿਆ।ਇਸ ਮੌਕੇ ਕਾਲਜ ਦੇ ਚੇਅਰਮੈਨ ਸ੍ਰੀ ਰਾਜੇਸ਼ ਕੁਮਾਰ ਅਤੇ ਵਾਇਸ ਚੇਅਰਮੈਨ ਵਿਜੈ ਕਾਂਸਲ ਅਤੇ ਨਗਰ ਕੌਂਸਲ ਲਹਿਰਾ ਗਾਗਾ ਦੇ ਸਾਬਕਾ ਪ੍ਰਧਾਨ ਰਵੀਨਾ ਗਰਗ ਨੇ ਕਿਹਾ ਕੇ ਤੀਆਂ ਸਾਵਣ ਦੇ ਮਹੀਨੇ ਵਿੱਚ ਮੁਟਿਆਰਾ ਵੱਲੋ ਪੀਪਲਾਂ,ਬੋਹੜਾ ਤੇ ਪੀਘਾਂ ਪਾਈਆ ਜਾਦੀਆ ਹਨ ਜੋ ਕਿ ਸਾਨੂੰ ਪੰਜਾਬ ਦੀ ਪ੍ਰਕਿਤੀ ਅਤੇ ਸਭਿਆਚਾਰ ਨਾਲ ਜੋੜਦੀਆ ਹਨ । ਇਸ ਮੌਕੇ ਸੈਕਟਰੀ ਪ੍ਰੇਮ ਕੁਮਾਰ ਅਤੇ ਕਾਲਜ ਪ੍ਰਿੰਸੀਪਲ ਮੈਡਮ ਸ੍ਰੀਮਤੀ ਰੀਤੂ ਗੋਇਲ ਨੇ ਬੱਚਿਆ ਨੂੰ ਪੰਜਾਬੀ ਪਹਿਰਾਵੇ ਅਤੇ ਪੰਜਾਬੀ ਬੋਲੀਆ ਤੇ ਪੰਜਾਬੀ ਸੱਭਿਆਚਾਰ ਅੰਦਰ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਤੀਜ ਫੰਕਸ਼ਨ ਦੇ ਆਲ ਓਵਰ ਇੰਚਾਰਜ ਕੋਆਡੀਨੇਟਰ ਹੈਪੀ ਖਾਨ ਖਾਨ ਅਤੇ ਲੈਕਚਰਾਰ ਰਮਨ , ਕਾਲਜ ਡਇਰੈਕਟਰ ਰਮਨ ਮੈਡਮ ਪ੍ਰਬੰਧਕੀ ਮੈਂਬਰ ਮੋਨਿਕਾ,ਮੈਡਮ ਸ਼ਾਕਸੀ,ਪ੍ਰਿੰਸੀਪਲ ਡਾ ਸੀਮਾ, ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ। ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।