Guru Kashi Department of Languages, PUGKC Talwandi Sabo

Guru Kashi Department of Languages, PUGKC Talwandi Sabo GKDL is one of the five departments of Punjabi University Guru Kashi Campus Damdama Sahib (Talwandi Sabo). The department enrolls students in MA (Hons.)

Punjabi/English, Five Year UG-PG Programme (Hons. with Research) in English and Punjabi

19/04/2026
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਣਯੋਗ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਜੀ ਤਲਵੰਡੀ ਸਾਬੋ ਕੈਂਪਸ ਦੇ ਦੌਰੇ ਦੌਰਾਨ ਗੁਰੂ ਕਾਸ਼ੀ ਵਿਭਾਗ ਦੇ ਮੁਖ...
19/04/2026

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਣਯੋਗ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਜੀ ਤਲਵੰਡੀ ਸਾਬੋ ਕੈਂਪਸ ਦੇ ਦੌਰੇ ਦੌਰਾਨ ਗੁਰੂ ਕਾਸ਼ੀ ਵਿਭਾਗ ਦੇ ਮੁਖੀ ਡਾ. ਸੰਦੀਪ ਰਾਣਾ ਦੀਆਂ ਉਰਦੂ ਤੋਂ ਅਨੁਵਾਦਿਤ ਨਵੀਆਂ ਕਿਤਾਬਾਂ ਜ਼ਿੰਦਗੀ ਗੁਲਜ਼ਾਰ ਹੈ ਅਤੇ ਸ਼ਹਿਰ ਏ ਜ਼ਾਤ
ਰੀਲੀਜ਼ ਕਰਦੇ ਹੋਏ

Congratulations Dr. Gurpreet
19/04/2026

Congratulations Dr. Gurpreet

ਵਿਭਾਗ ਦੇ ਐਨ. ਐਨ. ਐਸ. ਯੂਨਿਟ ਵਲੋਂ ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ ਗਿਆ |
11/03/2026

ਵਿਭਾਗ ਦੇ ਐਨ. ਐਨ. ਐਸ. ਯੂਨਿਟ ਵਲੋਂ ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ ਗਿਆ |

ਚੌਥੇ ਦਮਦਮਾ ਸਾਹਿਬ ਸਾਹਿਤਕ ਮੇਲੇ ਦੇ ਤੀਸਰੇ ਅਤੇ ਆਖਰੀ ਦਿਨ ਦੀਆਂ ਗਤੀਵਿਧੀਆਂ ਦੀਆਂ ਕੁਝ ਝਲਕੀਆਂ |
13/02/2026

ਚੌਥੇ ਦਮਦਮਾ ਸਾਹਿਬ ਸਾਹਿਤਕ ਮੇਲੇ ਦੇ ਤੀਸਰੇ ਅਤੇ ਆਖਰੀ ਦਿਨ ਦੀਆਂ ਗਤੀਵਿਧੀਆਂ ਦੀਆਂ ਕੁਝ ਝਲਕੀਆਂ |

ਚੌਥੇ ਦਮਦਮਾ ਸਾਹਿਬ ਸਾਹਿਤਕ ਮੇਲੇ ਦੇ ਦੂਸਰੇ ਦਿਨ ਦੀਆਂ ਗਤੀਵਿਧੀਆਂ ਦੀਆਂ ਕੁਝ ਝਲਕੀਆਂ |
12/02/2026

ਚੌਥੇ ਦਮਦਮਾ ਸਾਹਿਬ ਸਾਹਿਤਕ ਮੇਲੇ ਦੇ ਦੂਸਰੇ ਦਿਨ ਦੀਆਂ ਗਤੀਵਿਧੀਆਂ ਦੀਆਂ ਕੁਝ ਝਲਕੀਆਂ |

ਚੌਥੇ ਦਮਦਮਾ ਸਾਹਿਬ ਸਾਹਿਤਕ ਮੇਲੇ ਦੇ ਪਹਿਲੇ ਦਿਨ ਦੀਆਂ ਗਤੀਵਿਧੀਆਂ ਦੀਆਂ ਕੁਝ ਝਲਕੀਆਂ |
11/02/2026

ਚੌਥੇ ਦਮਦਮਾ ਸਾਹਿਬ ਸਾਹਿਤਕ ਮੇਲੇ ਦੇ ਪਹਿਲੇ ਦਿਨ ਦੀਆਂ ਗਤੀਵਿਧੀਆਂ ਦੀਆਂ ਕੁਝ ਝਲਕੀਆਂ |

03/02/2026

ਇਲਾਕੇ ਦੇ ਸਭਨਾਂ ਸਾਹਿਤ ਤੇ ਪੁਸਤਕ ਪ੍ਰੇਮੀਆਂ ਨੂੰ ਪਹੁੰਚਣ ਦੀ ਅਪੀਲ

ਸੋਹਣਾ ਪ੍ਰੋਗਰਾਮ ਕਰਵਾਉਂਦੇ ਹਨ ਤਲਵੰਡੀ ਵਾਲੇ, ਮੈਂ ਪਿਛਲੇ ਦੋ ਸਾਹਿਤਕ ਮੇਲਿਆਂ ਵਿੱਚ ਜਾ ਚੁੱਕਿਆ ਹਾਂ

ਕਿਤਾਬਾਂ ਖਰੀਦਣ ਦੇ ਮੌਕੇ ਤੋਂ ਬਿਨਾਂ ਸੋਹਣੇ ਸੈਸ਼ਨ ਹੁੰਦੇ ਹਨ
ਪੈਨਲ ਡਿਸਕਸਨਜ਼ ਤੇ ਲੇਖਕਾਂ ਦੇ ਰੂ-ਬ-ਰੂ ਪ੍ਰੋਗਰਮਾਂ ਸਮੇਤ ਸੱਜਣਾਭ ਮਿੱਤਰਾਂ ਨੂੰ ਮਿਲਣ ਦਾ ਵੀ ਸਬੱਬ ਬਣ ਜਾਂਦਾ ਹੈ।

Jacknama - ਜੈਕਨਾਮਾ

Highlights from Day-1 of One-Week Workshop on Research Methodology (October 29th to November 4th, 2025). Lecturers deliv...
29/10/2025

Highlights from Day-1 of One-Week Workshop on Research Methodology (October 29th to November 4th, 2025). Lecturers delivered by Prof Buta Singh Brar and Prof Parmjit Singh Dhingra. Both the sessions were well received by the students.

ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦੇ ਸਮਾਪਤੀ ਸਮਾਰੋਹ ਦੀਆਂ ਕੁਝ ਤਸਵੀਰਾਂ |
30/09/2025

ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦੇ ਸਮਾਪਤੀ ਸਮਾਰੋਹ ਦੀਆਂ ਕੁਝ ਤਸਵੀਰਾਂ |

Address

Raman Road
Talwandi Sabo
151302

Alerts

Be the first to know and let us send you an email when Guru Kashi Department of Languages, PUGKC Talwandi Sabo posts news and promotions. Your email address will not be used for any other purpose, and you can unsubscribe at any time.

Share