N.P Technowaves PVT ITI

N.P Technowaves PVT ITI Contact information, map and directions, contact form, opening hours, services, ratings, photos, videos and announcements from N.P Technowaves PVT ITI, NH 54 MAIN G T Road NAUSHEHRA PANNUAN, Tarn Taran.

Naushera Pannuan Technowaves Private ITI mission is to impart technical education to create a new technical knowledge-based craftsmen who will be capable to face the challenges of the globalization process.to provide opportunities of holistic development Objective

bullets The objective of the institute is to create a learning environment for the trainees and provide opportunities for them to realize their complete technical potential.

11/08/2022

Truth of life

ਆਈ ਟੀ ਆਈ  ਨੌਸ਼ਹਿਰਾ ਪੰਨੂਆਂ ਵਿਖੇ ਸੈਸ਼ਨ 2022-23 ਲਈ  ਦਾਖਲਾ ਸ਼ੁਰੂ ਹੈ ਚਾਹਵਾਨ ਸਿਖਿਆਰਥੀ ਦਾਖਲਾ ਲੈਣ ਲਈ ਸੰਪਰਕ ਕਰ ਸਕਦੇ ਹਨ ਚੱਲ ਰਹੀਆਂ ਟਰੇ...
08/08/2022

ਆਈ ਟੀ ਆਈ ਨੌਸ਼ਹਿਰਾ ਪੰਨੂਆਂ ਵਿਖੇ ਸੈਸ਼ਨ 2022-23 ਲਈ ਦਾਖਲਾ ਸ਼ੁਰੂ ਹੈ ਚਾਹਵਾਨ ਸਿਖਿਆਰਥੀ ਦਾਖਲਾ ਲੈਣ ਲਈ ਸੰਪਰਕ ਕਰ ਸਕਦੇ ਹਨ
ਚੱਲ ਰਹੀਆਂ ਟਰੇਡਾਂ :
1. ਇਲੈਕਟ੍ਰੀਸ਼ਨ
2. ਵੈਲਡਰ
3. ਪਲੰਬਰ
4. ਫਿਟਰ

ਮੋਬਾਇਲ : 8710850108 , 9478351883

: 8710851080
25/07/2022

: 8710851080

ਗੀਤ- ਅੱਗੋਂ ਕਿਸੇ ਨੇ ਪੜ੍ਹਿਆ ਨਹੀਂ --------------------------------------ਜਿਹੜਾ ਪੰਨਾ ਮੋੜ੍ ਗਿਆ ਸੀ, ਅੱਗੋਂ ਕਿਸੇ ਨੇ ਪੜ੍ਹਿਆ ਨਹੀਂ ਤ...
23/03/2022

ਗੀਤ- ਅੱਗੋਂ ਕਿਸੇ ਨੇ ਪੜ੍ਹਿਆ ਨਹੀਂ
--------------------------------------

ਜਿਹੜਾ ਪੰਨਾ ਮੋੜ੍ ਗਿਆ ਸੀ, ਅੱਗੋਂ ਕਿਸੇ ਨੇ ਪੜ੍ਹਿਆ ਨਹੀਂ
ਤੇਰੇ ਵਰਗਾ ਰੰਗ ਭਗਤ ਸਿਆਂ ਹੋਰ ਕਿਸੇ ਨੂੰ ਚੜ੍ਹਿਆ ਨਹੀਂ

ਹਾਲੇ ਤੱਕ ਨਾ ਰੌਲੇ ਮੁੱਕੇ ਟੋਪੀ ਤੇ ਦਸਤਾਰਾਂ ਦੇ
ਸੋਚ ਤੇਰੀ ਨਾਲ ਕੋਈ ਨਾ ਜੁੜਿਆ ਮਸਲੇ ਨੇ ਹੰਕਾਰਾਂ ਦੇ
ਦੁਖ ਹੈ ਇੱਕੋ ਸੋਚ ਤੇਰੀ ਦਾ ਲੜ ਕਿਸੇ ਨੇ ਫੜ੍ਹਿਆ ਨਹੀਂ
ਤੇਰੇ ਵਲੋਂ .....

ਖੇਤਾਂ ਵਿੱਚ ਬੰਦੂਕਾਂ ਬੀਜੇ ਭਗਤ ਸਿੰਘ ਅਖਵਾਇਆ ਹੈ
ਤੇਰੇ ਬਾਰੇ ਵਿੱਚ ਸਿਲੇਬਸ ਇਹੋ ਕੁਝ ਪੜ੍ਹਾਇਆ ਹੈ
ਪੜ੍ਹਨੇ ਦਾ ਤੈਨੂੰ ਚਾਅ ਕਿੰਨਾ ਸੀ ਉਹ ਤੇਰੇ ਸਿਰ ਮੜਿਆ ਨਹੀਂ
ਤੇਰੇ ਵਲੋਂ ......

ਤੇਰੇ ਹੱਥ ਪਿਸਤੌਲ ਫੜੀ ਤਸਵੀਰ ਘਰੋ ਘਰ ਟੰਗੀ ਹੈ
ਤੇਰੇ ਵਰਗਾ ਪੁੱਤ ਬਣੇ ਇਹ ਸੁੱਖ ਕਿਸੇ ਨਾ ਮੰਗੀ ਹੈ
ਤੇਰੇ ਵਰਗਾ ਰਾਹ ਭਗਤ ਸਿਆਂ ਹੋਰ ਕਿਸੇ ਨੇ ਫੜਿਆ ਨਹੀਂ
ਤੇਰੇ ਵੱਲੋਂ ......

ਤੇਈ ਸਾਲਾਂ ਦੀ ਨਿੱਕੀ ਉਮਰੇ ਤੂੰ ਵਿਦਵਾਨ ਵਡੇਰਾ ਸੀ
ਚਾਨਣ ਬਣ ਕੇ ਆਇਆ ਜੱਗ ਤੇ ਕੀਤਾ ਦੂਰ ਹਨੇਰਾ ਸੀ
ਤੇਰੇ ਪਿੱਛੋਂ ਲੋਟੂਆਂ ਦੇ ਸੰਗ ਹਿੱਕ ਡਾਹ ਕੋਈ ਲੜਿਆ ਨਹੀਂ
ਜਿਹੜਾ ਪੰਨਾ ਮੋੜ ਗਿਆ ਸੀ, ਅੱਗੋਂ ਕਿਸੇ ਨੇ ਪੜ੍ਹਿਆ ਨਹੀਂ
ਤੇਰੇ ਵਰਗਾ ਰੰਗ ਭਗਤ ਸਿਆਂ ਹੋਰ ਕਿਸੇ ਨੂੰ ਚੜ੍ਹਿਆ ਨਹੀਂ

-ਰਾਮ ਸਿੰਘ ਭੀਖੀ-੨੩-੦੩-੨੦੨੧

Stop war🤚🤚
05/03/2022

Stop war🤚🤚

Admission open for session 2021-22-23
16/08/2021

Admission open for session 2021-22-23

Scan QR code for provisional admission at NAUSHEHRA PANNUAN TECHNOWAVES PVT ITI NAUSHEHRA PANNUAN
23/06/2021

Scan QR code for provisional admission at NAUSHEHRA PANNUAN TECHNOWAVES PVT ITI NAUSHEHRA PANNUAN

Address

NH 54 MAIN G T Road NAUSHEHRA PANNUAN
Tarn Taran
143401

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+919478351883

Alerts

Be the first to know and let us send you an email when N.P Technowaves PVT ITI posts news and promotions. Your email address will not be used for any other purpose, and you can unsubscribe at any time.

Contact The University

Send a message to N.P Technowaves PVT ITI:

Share